ਵਾਲਮੀਕਿ ਸਭਾ ਵੱਲੋਂ ਭਾਰਤ ਰਤਨ ਡਾ• ਭੀਮ ਰਾਓ ਅੰਬੇਡਕਰ ਜਯੰਤੀ ਮਨਾਈ ਗਈ
ਬਸੀ ਪਠਾਣਾ, 14 ਅਪ੍ਰੈਲ (ਮਨੀ ਕੁਮਾਰ) ਪੰਜਾਬ ਪ੍ਰਦੇਸ ਵਾਲਮੀਕਿ ਸਭਾ ਵੱਲੋਂ ਬਸੀ ਪਠਾਣਾ ਦੇ ਪੁਰਾ ਮੁਹੱਲਾ ਵਿਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ 129 ਵੀ ਜਯੰਤੀ ਮਨਾਈ ਗਈ ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੀਵ ਵਾਲਮੀਕਿ, ਜਗਦੀਸ਼ ਕੁਮਾਰ ਭੱਲਾ, ਕਸ਼ਮੀਰੀ ਲਾਲ ਗਾਗਟ, ਅਸ਼ੋਕ ਕੁਮਾਰ ਗਿੱਲ, ਛੋਟੇ ਲਾਲ, ਰਾਕੇਸ਼ ਕੁਮਾਰ, ਰਿੱਕੀ ਅਤੇ ਰੋਹਿਤ ਚੌਹਾਨ ਆਦਿ ਸ਼ਾਮਿਲ ਸਨ ,
Comments
Post a Comment