Posts

Showing posts from July, 2021

ਮੰਦਿਰ ਸ੍ਰੀ ਨੈਨਾ ਦੇਵੀ ਵਿਖੇ ਨਤਮਸਤਕ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ

Image

ਕਾਂਗਰਸੀ ਵਰਕਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ

Image

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ

Image

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨਗੇ: ਕੈਪਟਨ

Image

ਪੁਲਵਾਮਾ ਵਿੱਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ

Image

7 ਲੱਖ ਦਾ ਇਨਾਮੀ ਗੈਂਗਸਟਰ ਕਾਲਾ ਜਠੇੜੀ ਗ੍ਰਿਫ਼ਤਾਰ

Image

ਭਾਰਤ-ਚੀਨ ਵਿਚਾਲੇ ਅੱਜ ਹੋਵੇਗੀ 12ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ

Image

ਦਿਨੋ ਦਿਨ ਫੋਨਾਂ ਰਾਹੀ ਵਧਣ ਲੱਗੀਆ ਧੋਖਾਧੜੀਆਂ

Image
ਕੋਲਕਾਤਾ (ਸਤਨਾਮ ਚੌਹਾਨ) 22 ਜੁਲਾਈ: ਦਿਨੋ ਦਿਨ ਮੋਬਾਇਲਾ ਰਾਹੀ ਧੋਖੇਬਾਜਾ ਕੋਲੋਂ ਲੋਕਾ ਨੂੰ ਲੁੱਟਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਅਤੇ ਅਜਿਹੇ ਮਾਮਲੇ ਹਰ ਰੋਜ ਹੀ ਕਿਸੇ ਨਾ ਕਿਸੇ ਦੀ ਜਿੰਦਗੀ ਵਿੱਚ ਵਾਪਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਲਕੱਤਾ ਤੋਂ ਸਾਹਮਣੇ ਆਇਆ ਹੈ। ਕਲਕੱਤਾ ਦੀ ਰਹਿਣ ਵਾਲੀ ਪਰਮੀਤ ਕੌਰ ਨੇ ਦੱਸਿਆ ਕਿ ਮੈਂ ਕਲਕੱਤਾ ਸਹਿਰ ਵਿੱਚ ASSOCIATION FOR SOCIAL WELFARE PROTECTION OF HUMAN ਵਿੱਚ ਬਤੌਰ ਪ੍ਰਧਾਨ ਦੇ ਅਹੁੰਦੇ ਤੇ ਸਮਾਜ ਸੇਵਾ ਦਾ ਕੰਮ ਕਰਦੀ ਹੈ। ਉਨਾ ਦੱਸਿਆ ਕਿ ਮੈਨੂੰ 8389078537 ਨੰਬਰ ਤੋ ਇੱਕ ਫੋਨ ਆਇਆ ਤੇ ਫੋਨ ਕਰਨ ਵਾਲੇ ਵਿਅਕਤੀ ਨੇ ਮੇਰੇ ਨੰਬਰ ਤੇ ਇੱਕ ਮੈਸਜ਼ ਵੀ ਭੇਜਿਆ, ਉਹ ਵਿਅਕਤੀ ਮੈਨੂੰ ਕਹਿਣ ਲੱਗਿਆ ਕਿ ਤੁਸੀ 4000 ਰੁਪਏ ਜਿੱਤ ਚੁਕੇ ਹੋ ਤੁਸੀ ਇਸ ਲਿੰਕ ਤੇ ਕਲਿੱਕ ਕਰੋ ਤੇ ਤੁਹਾਡੇ ਫੋਨ-ਪੇ ਦੇ ਖਾਤੇ ਵਿੱਚ ਇਹ ਪੈਸੇ ਮਿਲ ਜਾਣਗੇ ਪਰੰਤੂ ਮੈ ਸਮਝ ਗਈ ਸੀ ਕੀ ਇਹ ਧੋਖਾਧੜੀ ਹੀ ਹੈ। ਫਿਰ ਮੇਰੇ ਵੱਲੋਂ ਲਿੰਕ ਖੋਲਣ ਤੋਂ ਮਨਾ ਕਰਨ ਤੇ ਉਹ ਵਿਅਕਤੀ ਮੇਰੇ ਨਾਲ ਬਹੁਤ ਹੀ ਬਦਸਲੂਕੀ ਕਰਨ ਲੱਗਿਆ ਅਤੇ ਗਾਲੀ ਗਲੋਚ ਵੀ ਕੀਤੀ। ਇਸ ਸਬੰਧੀ ਮੇਰੇ ਵੱਲੋਂ ਇੱਥੇ ਦੇ ਪੁਲਿਸ ਥਾਣੇ ਨੂੰ ਲਿਖਤੀ ਰੂਪ ਵਿੱਚ ਸਿਕਾਇਤ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ ਤਾਂ ਜੋ ਹੋਰ ਲੋਕ ਵੀ ਅਜਿਹੀਆਂ ਧੋਖਾਧੜੀਆਂ ਤੋ ਬਚ ਸਕਣ...

फोन के जरिए दिन-ब-दिन फ्रॉड बढ़ रहे हैं

Image
कोलकाता (सतनाम चौहान) 22 जुलाई: जालसाजों द्वारा मोबाइल फोन के जरिए लोगों को लूटने के मामले आए दिन सामने आते रहते हैं। और ऐसे मामले किसी न किसी की जिंदगी में आए दिन होते रहते हैं। ऐसा ही एक मामला कलकत्ता से सामने आया है। कलकत्ता की रहने वाली परमीत कौर ने बताया कि वह कलकत्ता शहर में ASSOCIATION FOR SOCIAL WELFARE & PROTECTION OF HUMAN की अध्यक्ष पद पर सामाजिक कार्यकर्ता के तौर पर काम करती हैं। उन्होंने कहा कि उन्हें 8389078537 से फोन आया और फोन करने वाले ने मेरे नंबर पर मैसेज भी किया। कि आपने 4000 रुपये जीते हैं। आप इस लिंक पर क्लिक करें और आपको यह पैसा आपके फोन-पे खाते में मिल जाएगा लेकिन मैं समझ गयी कि यह धोखाधड़ी है। जब मैंने लिंक खोलने से मना किया तो वह आदमी गाली-गलौज करने लगा। मैंने यहां के थाने में लिखित शिकायत दर्ज कर पुलिस प्रशासन से मांग की है कि इस तरह के मामलो में जलद से जलद कार्यवाई की जायें ताकि दूसरे लोग इससे बच सकें और एक सामाजिक कार्यकर्ता होने के नाते मैं लोगों से भी आग्रह करती हूं कि ऐसे लिंक खोलने से बचें।

NEET

Image

ਐਨ.ਸੀ.ਸੀ ਯੂਨਿਟ ਨੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

Image

ਅੰਤਰ-ਰਾਸ਼ਟਰੀ ਜਾਵਾ ਜ਼ੈਦੀ ਮੋਟਰਸਾਈਕਲ ਰਾਇਡ ਕਰਵਾਈ

Image

PM Modi ਕਰਨਗੇ ਮੰਤਰੀ ਮੰਡਲ ਨਾਲ ਮੁਲਾਕਾਤ

Image

ਬਿਜਲੀ ਕੰਪਨੀਆਂ ਵੱਲੋਂ ਕਾਂਗਰਸ ਨੂੰ ਕੋਈ ਸਿਆਸੀ ਫੰਡ ਨਹੀਂ

Image

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਵਪ੍ਰੀਤ ਸਿੰਘ ਦੇ ਘਰ ਪਹੁੰਚੀ

Image

ਰੇਲਵੇ ਫਾਟਕ ਤੇ ਹੋਏ ਕਤਲ ਦੀ ਗੁੱਥੀ ਨੂੰ....

Image

ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

Image

ਕਤਲ ਅਤੇ ਹਾਈਵੇਅ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਫੜੇ

Image

ਤਨਖਾਹ ਕਮਿਸ਼ਨ ਰਿਪੋਰਟ ਦੀਆਂ ਸਾੜੀਆਂ ਕਾਪੀਆਂ

Image

ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਜਹਾਜ਼ ਹਾਦਸਾਗ੍ਰਸਤ

Image

ਬਿਜਲੀ ਪਾਬੰਦੀਆਂ ਹਟਾਉਣ ਦੇ ਹੁਕਮ

Image

ਹਸਪਤਾਲ ਦੇ ਕੋਰੋਨਾ ਵਾਰਡ ਚ ਲੱਗੀ ਭਿਆਨਕ ਅੱਗ

Image

ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲ੍ਹਵਾਉਣ ਦੇ ਹੁਕਮ

Image

ਬੇਅਦਬੀ ਮਾਮਲੇ ਚ ਛੇ ਡੇਰਾ ਪ੍ਰੇਮੀਆਂ ਖ਼ਿਲਾਫ਼ 400 ਸਫ਼ਿਆਂ ਦਾ ਚਲਾਨ ਅਦਾਲਤ ਪੇਸ਼

Image

ਬੈਂਸ' ਵੱਲੋਂ ਹਾਈਕੋਰਟ ਚ ਚੁਣੌਤੀ

Image

ਮਾਸੂਮ ਬੱਚੀਆਂ ਨੂੰ ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ

Image

ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਮੌਤ

Image

ਟਿਊਬਵੈਲਾਂ ਵਿਚੋਂ ਜ਼ਹਿਰੀਲਾ ਤੇ ਲਾਲ ਪਾਣੀ ਨਿਕਲਣ ਦਾ ਮਾਮਲਾ ਐਨ ਜੀ ਟੀ ਪੁੱਜਾ

Image

ਵੈਕਸੀਨੇਸ਼ਨ ਕੈਂਪਾਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ

Image

ਮੋਟਰਸਾਈਕਲ ਚੋਰੀ ਕਰਨ ਵਾਲੇ ਪੁਲਿਸ ਅੜਿੱਕੇ

Image

ਕੋਰੋਨਾ ਚ ਕੱਢੀ ਜਾ ਰਹੀ ਜਗਨਨਾਥ ਰੱਥ ਯਾਤਰਾ

Image

ਅਸਮਾਨੀ ਬਿਜਲੀ ਦਾ ਕਹਿਰ

Image

ਭਰਾ-ਭੈਣ ਦੀ ਬਿਜਲੀ ਡਿੱਗਣ ਨਾਲ ਹੋਈ ਮੋਤ

Image

ਸਿਮਰਜੀਤ ਬੈਂਸ ਤੇ ਹੋਈ F.I.R.

Image

ਫਟਿਆ ਬੱਦਲ, ਪਾਣੀ ਚ ਰੁੜ੍ਹੀਆਂ ਕਾਰਾਂ

Image

ਦੁਖੀ ਵਿਆਹੁਤਾ ਨੇ ਖ਼ਤਮ ਕੀਤੀ ਆਪਣੀ ਜ਼ਿੰਦਗੀ

Image

2 ਮਾਸੂਮ ਭੈਣਾਂ ਵੱਲੋਂ ਜ਼ਹਿਰ ਨਿਗਲਣ ਕਾਰਨ ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

Image

farmers protest

Image

6ਵੇਂ ਪੇਅ-ਕਮਿਸ਼ਨ ਵਿਰੁੱਧ ਕੱਢੀ ਰੈਲੀ

Image

ਨਹੀਂ ਰਹੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀਐਮ ਵੀਰਭੱਦਰ ਸਿੰਘ

Image

ਤੰਤਰ-ਮੰਤਰ ਦੇ ਚੱਕਰ ਚ ਨਬਾਲਿਗ ਦੀ ਹੱਤਿਆ

Image

ਸੈਨਿਕ ਸਕੂਲ ਖੋਲ੍ਹਣ ਦੀ....

Image

ਤਿੰਨ ਬੱਚਿਆਂ ਸਮੇਤ ਜਨਾਨੀ ਨੇ ਖੂਹ ਚ ਮਾਰੀ ਛਾਲ

Image

ਬੈਂਸ ਦੀਆਂ ਮੁਸ਼ਕਿਲਾਂ ਚ ਵਾਧਾ

Image

ਸਵਿਫਟ ਕਾਰ ਤੇ ਟਾਟਾ 407 ਵਿਚਕਾਰ ਟੱਕਰ, 3 ਗੰਭੀਰ ਜ਼ਖ਼ਮੀ

Image

ਅਕਾਲੀ ਆਗੂ ਦੇ ਘਰ ਨੇੜਿਓਂ ਨਜਾਇਜ਼ ਹਥਿਆਰ ਬਰਾਮਦ

Image

ਸੜਕ ਹਾਦਸੇ ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Image

ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ, ਮੌਤ

Image