ਜਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਰੀਲੀਜ਼
ਫਤਿਹਗੜ੍ਹ ਸਾਹਿਬ, 29 ਦਸੰਬਰ (ਸਤਨਾਮ ਚੌਹਾਨ) ਜਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ 2022 ਦਾ ਕੈਲੰਡਰ ਇਸ ਵਾਰੀ ਐਸ.ਐਸ.ਪੀ. ਸ਼੍ਰੀ ਸੰਦੀਪ ਗੋਇਲ ਜੀ ਵੱਲੋਂ ਰੀਲੀਜ ਕੀਤਾ ਗਿਆ। ਇਸ ਮੌਕੇ ਐਸ.ਪੀ.ਐਚ. ਸ਼੍ਰੀ ਵਿਜੇ ਆਲਮ, ਡੀ.ਐਸ.ਪੀ.ਐਚ. ਸ੍ਰੀ ਯੂਸੀ ਚਾਵਲਾ, ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਵੀਰ ਕੁਮਾਰ ਜੱਜੀ, ਗੁਰਪ੍ਰੀਤ ਮਹਿਕ, ਬਿਕਰਮਜੀਤ ਸਹੋਤਾ, ਰੁਪਿੰਦਰ ਸਰਮਾ, ਕਪਿਲ ਬਿਟੂ, ਰੂਪ ਨਰੇਸ, ਪ੍ਰਵੀਨ ਬੱਤਰਾ, ਦੀਪਕ ਸੂਦ, ਮਹਿਕ ਸਰਮਾ, ਅਮਰਬੀਰ ਚੀਮਾ, ਸਤਨਾਮ ਚੌਹਾਨ ਸਮੇਤ ਹੋਰ ਵੀ ਪੱਤਰਕਾਰ ਮੌਜੂਦ ਸਨ
Comments
Post a Comment