Posts

Showing posts from April, 2020

ਪੰਜਾਬ ਸਰਕਾਰ ਨੇ ਐੱਨ.ਐੱਚ.ਐੱਮ ਮੁਲਾਜ਼ਮਾਂ ਦੀ ਵਧਾਈ ਤਨਖ਼ਾਹ

ਹਸ਼ਿਆਰਪੁਰ: ਕੋਰੋਨਾ ਪੀੜ੍ਹਤ ਔਰਤ ਦੀ ਰਿਪੋਰਟ ਆਈ ਨੈਗੇਟਿਵ, ਜਲਦ ਹਸਪਤਾਲ 'ਚੋਂ ਮਿਲੇਗੀ ਛੁੱਟੀ

ਜਲੰਧਰ ‘ਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 63

ਥਾਈਲੈਂਡ 'ਚ ਇੱਕ ਮਹੀਨੇ ਦੇ ਮਾਸੂਮ ਨੇ ਕੋਰੋਨਾ ਨੂੰ ਦਿੱਤੀ ਮਾਤ !

ਥਾਈਲੈਂਡ 'ਚ ਇੱਕ ਮਹੀਨੇ ਦੇ ਮਾਸੂਮ ਨੇ ਕੋਰੋਨਾ ਨੂੰ ਦਿੱਤੀ ਮਾਤ !

ਪੰਜਾਬ ਸਰਕਾਰ ਨੇ ਨਿਜੀ ਲੈਬਜ਼ ਨੂੰ ਦਿੱਤੀ ਕੋਰੋਨਾ ਟੈਸਟ ਕਰਨ ਦੀ ਮਨਜ਼ੂਰੀ

ਤਖ਼ਤ ਸੀ ਹਜ਼ੂਰ ਸਾਹਿਬ ਵਿਖੇ ਫਸੀ ਸੰਗਤ ਪੰਜਾਬ ਵਾਪਸੀ ਲਈ ਕੱਲ੍ਹ ਹੋਵੇਗੀ ਰਵਾਨਾ, ਕੀਤਾ ਗਿਆ ਬੱਸਾਂ ਦਾ ਇੰਤਜ਼ਾਮ

ਰਾਸ਼ਨ ਦੀ ਸੇਵਾ

Image

ਕਰਫ਼ਿਊ ਦੌਰਾਨ ਅੰਮ੍ਰਿਤਸਰ 'ਚ ਗੁੰਡਾਗਰਦੀ , 20 ਨੌਜਵਾਨਾਂ ਨੇ ਘਰ 'ਤੇ ਕੀਤੀ ਪੱਥਰਬਾਜ਼ੀ

1.13 ਕਰੋੜ ਸਰਕਾਰੀ ਕਰਮਚਾਰੀਆਂ ਨੂੰ ਝਟਕਾ,ਸਰਕਾਰ ਨੇ ਮਹਿੰਗਾਈ ਭੱਤਾ (DA) ਵਧਾਉਣ ‘ਤੇ ਲਗਾਈ ਰੋਕ

ਜਲੰਧਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ !

ਹੁਣ 5ਵੀਂ ਅਤੇ 8ਵੀਂ ਦੇ ਵਿਦਿਆਰਥੀ ਅਗਲੀ ਜਮਾਤ ਵਿਚ ਲੈ ਸਕਣਗੇ ਦਾਖ਼ਲਾ, ਲਾਕਡਾਊਨ ਕਰਕੇ ਨਹੀਂ ਹੋਵੇਗਾ ਨਤੀਜਿਆਂ ਦਾ ਐਲਾਨ

6 ਮਹੀਨੇ ਦੀ ਕੋਰੋਨਾ ਪੀੜਤ ਬੱਚੀ ਦੀ PGI 'ਚ ਹੋਈ ਮੌਤ, ਬੁੱਧਵਾਰ ਨੂੰ ਹੋਈ ਸੀ ਕੋਰੋਨਾ ਹੋਣ ਦੀ ਪੁਸ਼ਟੀ

ਰੋਪੜ: ਕੋਰੋਨਾ ਦੀ ਜੰਗ ਜਿੱਤਕੇ ਘਰ ਪਰਤੇ ਮਾਂ-ਪੁੱਤ ਦਾ DC ਤੇ ਹੋਰ ਅਧਿਕਾਰੀਆਂ ਨੇ ਕੀਤਾ ਸੁਆਗਤ

ਕੋਰੋਨਾ 'ਤੇ WHO ਦੀ ਨਵੀਂ ਚੇਤਾਵਨੀ-'ਗਲਤੀ ਨਾ ਕਰੋ, ਵਾਇਰਸ ਲੰਬੇ ਸਮੇਂ ਤੱਕ ਤੁਹਾਡੇ ਨਾਲ ਰਹੇਗਾ' !

Coronavirus: ਟਰੰਪ ਨੇ ਇਮੀਗ੍ਰੇਸ਼ਨ ਮੁਅੱਤਲੀ ਦੇ ਆਦੇਸ਼ 'ਤੇ ਦਸਤਖ਼ਤ ਕੀਤੇ, ਗਰੀਨ ਕਾਰਡ 'ਤੇ ਲੱਗੀ ਰੋਕ !

ਸਿਹਤ ਮੁਲਾਜ਼ਮਾਂ 'ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, 2 ਲੱਖ ਦਾ ਜੁਰਮਾਨਾ ਤੇ 7 ਸਾਲ ਦੀ ਹੋਵੇਗੀ ਸਜ਼ਾ

ਖਡੂਰ ਸਾਹਿਬ 'ਚ ਸਰਪੰਚ 'ਤੇ ਮਹਿਲਾ ਨਰਸ ਨੂੰ ਕੁੱਟਣ ਦੇ ਇਲਜ਼ਾਮ

ਪਟਿਆਲਾ ਦੇ ਰਾਜਪੁਰਾ 'ਚ ਮਿਲੇ ਕੋਰੋਨਾ ਦੇ 18 ਨਵੇਂ ਪਾਜ਼ੀਟਿਵ ਕੇਸ, ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਹੋਈ 49

ਲੁਧਿਆਣਾ 'ਚ ਕੋਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 4

ਚੰਡੀਗੜ੍ਹ PGI 'ਚ ਦਾਖ਼ਲ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ, ਡਾਕਟਰ, ਨਰਸ ਅਤੇ ਸਫਾਈ ਕਰਮਚਾਰੀਆਂ ਸਮੇਤ 2 ਦਰਜਨ ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ

ਅੰਮ੍ਰਿਤਸਰ: ਸਰਹੱਦ ਨੇੜਿਓਂ BSF ਨੂੰ ਮਿਲੀ ਸਫ਼ਲਤਾ, 18 ਕਿਲੋ ਹੈਰੋਇਨ ਕੀਤੀ ਬਰਾਮਦ

ਜੰਮੂ ਕਸ਼ਮੀਰ : ਸ਼ੋਪੀਆਂ 'ਚ ਹੋਈ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਢੇਰ ਕੀਤੇ 4 ਅੱਤਵਾਦੀ

ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫ਼ਸੀ ਸੰਗਤ ਹੁਣ ਜਲਦ ਆਵੇਗੀ ਵਾਪਸ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕੀਤਾ ਧੰਨਵਾਦ

Facebook ਨੇ Reliance Jio ‘ਚ 9.99% ਦੀ ਹਿੱਸੇਦਾਰੀ 43,574 ਕਰੋੜ ਰੁਪਏ 'ਚ ਖਰੀਦੀ

Chandigarh ਚ ਵਧਾਈ ਗਈ ਸਖਤੀ ,ਕਿਸੇ ਨੂੰ ਪੈਦਲ ਵੀ ਨਾਕੇ ਲੰਘਣ ਦੀ ਇਜਾਜ਼ਤ ਨਹੀਂ

Haryana 'ਚ ਹੁਣ ਤੱਕ Corona ਦੇ 245 ਕੇਸ ,24 ਘੰਟਿਆਂ 'ਚ 5 ਨਵੇਂ ਕੇਸ ਆਏ ਸਾਹਮਣੇ

Jalandhar ਚ Corona ਦੇ 5 ਨਵੇਂ ਮਾਮਲੇ ,ਮੇਅਰ ਦਾ OSD ਕੋਰੋਨਾ ਪੋਜ਼ੀਟਿਵ !

Facebook ਨੇ Reliance Jio ਚ ਖਰੀਦੀ 9.99% ਹਿੱਸੇਦਾਰੀ

COVID-19: ਜਾਣਬੁਝ ਕੇ ਕੋਰੋਨਾ ਫੈਲਾਉਣ ਦੇ ਦੋਸ਼ ‘ਚ ਚੀਨ ਦੇ ਖਿਲਾਫ ਯੂਐਸ ‘ਚ ਪਹਿਲਾ ਮਾਮਲਾ ਦਰਜ ਕੋਰੋਨਾ ਨਾਲ ਹੋਈਆਂ ਮੌਤਾਂ ਅਤੇ ਆਰਥਿਕ ਨੁਕਸਾਨ ਲਈ ਸਿੱਧਾ ਜ਼ਿੰਮੇਵਾਰ ਦੱਸਿਆ

ਨਵਾਂ ਸ਼ਹਿਰ ਹੋਇਆ ਕੋਰੋਨਾ ਮੁਕਤ

ਜਲੰਧਰ 'ਚ NRI ਵੱਲੋਂ ਖ਼ੁਦਕੁਸ਼ੀ

today info media network

Image

ਅਮਰੀਕਾ 'ਚ ਇੰਮੀਗ੍ਰੇਸ਼ਨ 'ਤੇ ਰੋਕ 60 ਦਿਨਾਂ ਤੱਕ ਰਹੇਗੀ ਜਾਰੀ: ਡੋਨਾਲਡ ਟਰੰਪ

ਜਲੰਧਰ'ਚ 5 ਨਵੇਂ ਕੇਸ ਆਉਣ ਨਾਲ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 256

ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਕੋਰੋਨਾ ਪਾਜ਼ੇਟਿਵ ਆਈ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤਕੋਰੋਨਾ ਪਾਜ਼ੇਟਿਵ ਪਾਈ ਗਈ ਦੂਜੀ ਔਰਤ ਦੇ ਸੈਂਪਲ ਮੁੜ ਜਾਂਚ ਲਈ ਭੇਜੇ ਜਾਣਗੇਔਰੰਗਾਬਾਦ ਤੋਂ ਫ਼ਤਹਿਗੜ੍ਹ ਸਾਹਿਬ ਆਈਆਂ ਸਨ ਦੋਵੇਂ ਔਰਤਾਂਠੀਕ ਹੋਈ ਔਰਤ ਨੂੰ ਖਮਾਣੋਂ ਵਿਖੇ 15 ਦਿਨ ਲਈ ਇਕਾਂਤਵਾਸ ਵਿੱਚ ਰੱਖਿਆ

ਨਿਊਯਾਰਕ 'ਚ ਹੁਸ਼ਿਆਰਪੁਰ ਦੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਵੱਡਾ ਫੈਸਲਾ, ਰੁਜ਼ਗਾਰ ਲਈ ਦੂਜੇ ਮੁਲਕਾਂ ਤੋਂ ਆਉਣ ਵਾਲੇ ਨਾਗਰਿਕਾਂ 'ਤੇ ਲੱਗੇਗੀ ਰੋਕ

ਤੂੰਬੀ ਦੇ ਬਾਦਸ਼ਾਹ ਪ੍ਰਸਿੱਧ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਵੱਡੇ ਸਪੁੱਤਰ ਕਰਤਾਰ ਯਮਲਾ ਜੱਟ ਦਾ ਦਿਹਾਂਤ

ਲਾਕਡਾਊਨ 'ਚ ਛੇਤੀ ਢਿੱਲ ਦੇਣ ਨਾਲ ਵੱਧ ਸਕਦੈ ਕੋਰੋਨਾ ਵਾਇਰਸ, WHO ਦੀ ਚੇਤਾਵਨੀ

ਕੈਪਟਨ ਸਰਕਾਰ ਨੇ ਕੇਂਦਰ ਤੋਂ ਮੰਗੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ

ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਹੁਣ ਤੱਕ 14 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ

ਫਰੀਦਕੋਟ: ਮੈਡੀਕਲ ਕਾਲਜ ਨੂੰ ਕੋਰੋਨਾ ਦੀ ਜਾਂਚ ਲਈ ਮਸ਼ੀਨ ਖਰੀਦਣ ਲਈ ਸੁਖਬੀਰ ਸਿੰਘ ਬਾਦਲ ਨੇ MP ਫੰਡ 'ਚੋਂ 14 ਲੱਖ 70 ਹਜ਼ਾਰ ਰੁਪਏ ਕੀਤੇ ਜਾਰੀ

ਮਾਨਸਾ 'ਚ ਨਸ਼ੇ ਦੀ ਓਵਰਡੋਜ਼ ਨੇ ਲਈ 2 ਨੌਜਵਾਨਾਂ ਦੀ ਜਾਨ

today info media network

Image

today info media network

Image

ਪਠਾਨਕੋਟ-ਜੰਮੂ ਬਾਰਡਰ 'ਤੇ ਫਸੇ 1200 ਤੋਂ ਵੱਧ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਜੰਮੂ

ਲੁਧਿਆਣਾ ਜੇਲ੍ਹ ਤੋਂ 200 ਕੈਦੀ ਤੇ ਹਵਾਲਾਤੀ ਟਰਾਂਸਫਰ ਕੀਤੇ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ

ਪਠਾਨਕੋਟ 'ਚ 24 'ਚੋਂ 16 ਕੋਰੋਨਾ ਪੀੜਿਤ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ, ਅਗਲੀ ਰਿਪੋਰਟ ਤੋਂ ਬਾਅਦ ਭੇਜਿਆ ਜਾਵੇਗਾ ਘਰ

ਦਿੱਲੀ 'ਚ ਮੀਡੀਆ ਕਰਮੀਆਂ ਦੇ ਵੀ ਹੋਣਗੇ ਕੋਰੋਨਾ ਟੈਸਟ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਮਹਾਰਾਸ਼ਟਰ 'ਚ ਅੱਜ ਸਵੇਰੇ 10 ਵਜੇ ਤੱਕ ਕੋਰੋਨਾ ਦੇ 472 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਮੌਤਾਂ

ਚੰਡੀਗੜ੍ਹ ਦੇ ਸਾਰੇ ਪੱਤਰਕਾਰਾਂ ਦੀ ਹੋਵੇਗੀ ਕੋਰੋਨਾ ਟੈਸਟਿੰਗ

ਮੋਹਾਲੀ 'ਚ ਇੱਕ ਅਤੇ ਰਾਜਪੁਰਾ 'ਚ 5 ਹੋਰ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਨੂੰ ਸਿਹਤਯਾਬ ਹੋਣ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ 'ਚੋਂ ਮਿਲੀ ਛੁੱਟੀ, ਕੋਰੋਨਾ ਰਿਪੋਰਟ ਆਈ ਨੈਗੇਟਿਵ

ਲੁਧਿਆਣਾ 'ਚ 2 ਮਹਿਲਾਵਾਂ ਨੇ ਕੋਰੋਨਾ ਨੂੰ ਦਿੱਤੀ ਮਾਤ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਾਇਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ

ਰਾਸ਼ਟਰਪਤੀ ਭਵਨ ‘ਚ ਕੋਵਿਡ19 ਦੀ ਦਸਤਕ , ਆਈਸੋਲੇਟ ਹੋਏ 125 ਪਰਿਵਾਰ

ਪੰਜਾਬ ਦੀ ਕੈਬਨਿਟ ਸਬ-ਕਮੇਟੀ ਦੀ ਅੱਜ ਦੁਪਹਿਰ 3 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਮੀਟਿੰਗ

ਹੌਟਸਪੌਟ ਤੇ ਸੀਮਤ ਜ਼ੋਨ ਵਾਲੇ ਖੇਤਰਾਂ ਨਹੀਂ ਚੱਲੇਗੀ ਕੋਈ ਇੰਡਸਟਰੀ, ਨਾਨ ਕੰਟੇਨਮੈਂਟਜ਼ੋਨਾਂ ਵਿੱਚ ਮਨਜ਼ੂਰੀ : ਕੈਪਟਨ

ਜਿਲਾ ਫਤਿਹਗੜ ਸਾਹਿਬ ਹੋਇਆ ਕੋਰੋਨਾ ਮੁਕਤ, ਜਿਲੇ ਚ ਹੁਣ ਕੋਈ ਵੀ ਕੋਰੋਨਾ ਪਾਜੀਟਿਵ ਨਹੀਂ। ਇਸਦੇ ਨਾਲ ਹੀ ਜਿਲੇ ਨੇ ਪ੍ਰਵੇਸ਼ ਕੀਤਾ #GreenZone ਚ, ਪ੍ਰਸ਼ਾਸਨ, ਪੁਲਿਸ, ਡਾਕਟਰ, ਪੱਤਰਕਾਰ ਅਤੇ ਸਾਰੇ ਜਿਲੇ ਵਾਸੀ ਵਧਾਈ ਦੇ ਪਾਤਰ, ਪਰ ਇਸੇ ਤਰਾਂ ਸਾਨੂੰ ਕਰਫਿਊ ਦਾ ਪਾਲਣ ਕਰਨਾ ਹੈ ਤਾਂ ਜੋ ਅਸੀ ਕੋਰੋਨਾ ਤੇ ਜਿੱਤ ਪਾ ਸਕੀਏ।

ਚੰਡੀਗੜ੍ਹ 'ਚ ਬਰਗਰ ਦੀ 'ਹੋਮ ਡਿਲਵਰੀ' ਕਰਨ ਵਾਲੇ ਗ੍ਰਿਫਤਾਰ

ਬਟਾਲਾ ਵਾਸੀਆਂ ਲਈ ਹੈਪੀ ਨਿਊਜ਼....ਕੋਰੋਨਾ ਵਾਇਰਸ ਦੀ ਜਾਂਚ ਲਈ ਪਿੰਡ ਚੈਨੇਵਾਲ ਤੋਂ ਲਏ ਸਾਰੇ 9 ਸੈਂਪਲਾਂ ਦੇ ਨਤੀਜੇ ਨੈਗਟਿਵ ਆਏ।

CM ਯੋਗੀ ਆਦਿੱਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਦਿਹਾਂਤ, ਦਿੱਲੀ ਦੇ ਏਮਜ਼ ਹਸਪਤਾਲ 'ਚ ਲਿਆ ਆਖਰੀ ਸਾਹ

ਕੈਨੇਡਾ ਵਿੱਚ ਪੁਲਿਸ ਦੀ ਵਰਦੀ 'ਚ ਆਏ ਇੱਕ ਸ਼ਖ਼ਸ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ,16 ਲੋਕਾਂ ਦੀ ਮੌਤ

today info media network

Image

today info media network

Image

ਮਹਾਰਾਸ਼ਟਰ ਦੇ ਨਾਂਦੇੜ ਤੋਂ ਅੱਜ ਨਹੀਂ ਪਰਤ ਸਕਣਗੇ ਸ਼ਰਧਾਲੂ

ਕੈਨੇਡਾ ਦੇ ਨੋਵਾ ਸਕੋਟੀਆ 'ਚ ਹੋਈ ਗੋਲੀਬਾਰੀ 'ਚ 10 ਤੋਂ ਵੱਧ ਲੋਕਾਂ ਦੀ ਮੌਤ

ਪੰਜਾਬ ‘ਚ 3 ਮਈ ਤੱਕ ਟੋਲ ਪਲਾਜ਼ਾ ‘ਤੇ ਵਸੂਲੀ ਰੋਕ ਲਾਈ

ਬਰਨਾਲਾ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੰਜਵੀਂ ਰਿਪੋਰਟ ਆਈ ਨੈਗੇਟਿਵ

ਪੰਜਾਬ ਸਰਕਾਰ ਨੇ ਇੱਕ ਵਾਰ ਫ਼ਿਰ ਲਿਆ ਯੂ-ਟਰਨ, '3 ਮਈ ਤੱਕ ਕੋਈ ਢਿੱਲ ਨਹੀਂ'

ਪੰਜਾਬ ਸਰਕਾਰ ਨੇ ਇੱਕ ਵਾਰ ਫ਼ਿਰ ਲਿਆ ਯੂ-ਟਰਨ, '3 ਮਈ ਤੱਕ ਕੋਈ ਢਿੱਲ ਨਹੀਂ'

ਫਤਿਹਗੜ੍ਹ ਸਾਹਿਬ ਨਿਵਾਸੀਆਂ ਲਈ ਰਾਹਤ ਵਾਲੀ ਵੱਡੀ ਖਬਰ ਫਤਿਹਗੜ੍ਹ ਸਾਹਿਬ ਵਿਖੇ ਦੋ ਕਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਈਆਂ ਗਈਆਂ ਔਰਤਾਂ ਦੇ ਟੈਸਟ ਆਏ ਨੈਗਟਿਵ ।ਦਿੱਲੀ ਨਿਜਾਮੂਦੀਨ ਮਰਕਜ਼ ਸਮਾਗਮ ਨਾਲ ਸਬੰਧਤ ਸਨ ਇਹ ਦੋਵੇਂ ਔਰਤਾਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ ਐਨ ਕੇ ਅਗਰਵਾਲ ਨੇ ਦਿੱਤੀ ਜਾਣਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਦੂਜੀ ਵਾਰ ਫਿਰ ਲਏ ਜਾਣਗੇ ਇਨ੍ਹਾਂ ਔਰਤਾਂ ਦੇ ਟੈਸਟ ।

ACP ਅਨਿਲ ਕੋਹਲੀ ਦੀ ਮੌਤ ਮਗਰੋਂ ਉਨ੍ਹਾਂ ਦੇ ਡਰਾਈਵਰ ਨੂੰ ਸੁਨਾਮ ਹਸਪਤਾਲ 'ਚ ਕੀਤਾ ਗਿਆ ਆਈਸੋਲੇਟ

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀ. ਆਫ਼ ਸਾਇੰਸਜ਼ ਵੱਲਾ ਨੇ ਰੈਪਿਡ ਕੋਵਿਡ-19 ਟੈਸਟ ਦੀ ਕੀਤੀ ਸ਼ੁਰੂਆਤ

ਦਿੱਲੀ ਦੇ ਜਹਾਂਗੀਰਪੁਰੀ 'ਚ ਇੱਕੋ ਪਰਿਵਾਰ ਦੇ 31 ਲੋਕ ਕੋਰੋਨਾ ਪਾਜ਼ੀਟਿਵ, ਇਲਾਕੇ 'ਚ ਮਚਿਆ ਹੜਕੰਪ

ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨਮਿਤ ਅੰਤਿਮ ਅਰਦਾਸ, ਪਰਿਵਾਰਕ ਮੈਂਬਰਾਂ ਨੇ ਭਰੀ ਹਾਜ਼ਰੀ

ਪੁਲਿਸ ਥਾਣੇ ਵਿਚ ਬਾਪ-ਬੇਟੇ ਨੂੰ ਨੰਗਾ ਕਰਨ ਦਾ ਮਾਮਲਾ: SHO ਖੰਨਾ ਦਾ ਹੋਇਆ ਤਬਾਦਲਾ ਅਤੇ ਵਿਭਾਗੀ ਜਾਂਚ ਹੋਈ ਸ਼ੁਰੂ

ਨਵਾਂਗਰਾਓਂ 'ਚ ਸਫ਼ਾਈ ਕਰਮਚਾਰੀ ਦੇ 4 ਪਰਿਵਾਰਕ ਮੈਂਬਰਾਂ ਨੂੰ ਵੀ ਹੋਇਆ ਕੋਰੋਨਾ, ਇੱਕ ਮਹੀਨੇ ਦੀ ਬੱਚੀ ਵੀ ਸ਼ਾਮਲ, ਮੋਹਾਲੀ 'ਚ ਕੁੱਲ ਗਿਣਤੀ ਹੋਈ 61

ਹੁਸ਼ਿਆਰਪੁਰ ਦੇ 65 ਸਾਲਾ ਹਰਜਿੰਦਰ ਸਿੰਘ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ

ਚੰਡੀਗੜ੍ਹ 'ਚ ਕੋਰੋਨਾ ਪੀੜਤ ਮਹਿਲਾ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਪਾਜ਼ੀਟਿਵ, ਮਰੀਜ਼ਾਂ ਦੀ ਗਿਣਤੀ ਹੋਈ 26

ਪੰਜਾਬ ਸਰਕਾਰ ਨੇ 20 ਅਪ੍ਰੈਲ ਤੋਂ ਕਰਫ਼ਿਊ 'ਚ ਛੋਟਾਂ ਦੇਣ ਦਾ ਕੀਤਾ ਐਲਾਨ

Today info media network

Image

ਫਤਿਹਗੜ ਸਾਹਿਬ- ਕੋਰੋਨਾ ਸਬੰਧੀ ਹੁਣ ਤੱਕ ਭੇਜੇ ਗਏ 98 ਸੈਂਪਲਾਂ 'ਚੋਂ 91 ਦੀ ਰਿਪੋਰਟ ਨੈਗੇਟਿਵ, 05 ਦੇ ਨਤੀਜੇ ਬਾਕੀ ਜ਼ਿਲ੍ਹੇ ਵਿਚਲੇ ਕੋਰੋਨਾ ਵਾਇਰਸ ਦੇ 02 ਮਰੀਜ਼ ਗਿਆਨ ਸਾਗਰ ਹਸਪਤਾਲ਼ ਵਿਖੇ ਜ਼ੇਰੇ ਇਲਾਜ

ਪਟਿਆਲਾ 'ਚ ਕੋਰੋਨਾ ਦੇ 15 ਨਵੇਂ ਕੇਸ 9 ਮਾਮਲੇ ਪੌਜ਼ੀਟਿਵ ਬੁੱਕ ਸੈਲਰ ਨਾਲ ਜੁੜੇ 6 ਕੇਸ ਰਾਜਪੁਰਾ ਦੀ ਬਜ਼ੁਰਗ ਮਹਿਲਾ ਨਾਲ ਜੁੜੇ

ਪਟਿਆਲਾ 'ਚ ਕੋਰੋਨਾ ਦੇ 15 ਨਵੇਂ ਕੇਸ 9 ਮਾਮਲੇ ਪੌਜ਼ੀਟਿਵ ਬੁੱਕ ਸੈਲਰ ਨਾਲ ਜੁੜੇ 6 ਕੇਸ ਰਾਜਪੁਰਾ ਦੀ ਬਜ਼ੁਰਗ ਮਹਿਲਾ ਨਾਲ ਜੁੜੇ

COVID-19: ਪੰਜਾਬ ‘ਚ 19 ਜ਼ਿਲ੍ਹੇ ਕੋਰੋਨਾ ਦੀ ਚਪੇਟ ‘ਚ, ਮਰੀਜਾਂ ਗਿਣਤੀ 234 ਹੋਈ ਅੱਜ ਕੋਰੋਨਾ ਪਾਜੀਟਿਵ ਦੇ 23 ਮਾਮਲੇ ਸਾਹਮਣੇ ਆਏ ਹਨ, ਇਕੱਲੇ ਪਟਿਆਲਾ ਵਿਚੋਂ 15 ਕੇਸ ਸਾਹਮਣੇ ਆਏ

ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਪੁੱਛਿਆ ਕਿ ਕੇਂਦਰ ਦੁਆਰਾ ਸੂਬੇ ਨੂੰ ਭੇਜੇ ਫੰਡਾਂ ਅਤੇ ਰਾਸ਼ਨ ਨੂੰ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹੈ ?

ਨੈਸ਼ਨਲ ਹਾਈਵੇ 'ਤੇ 20 ਅਪ੍ਰੈਲ ਤੋਂ ਸ਼ੁਰੂ ਹੋ ਹੋਵੇਗੀ ਟੋਲ ਵਸੂਲੀ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

ਲੁਧਿਆਣਾ 'ਚ ਕੋਰੋਨਾ ਪੀੜਤ ACP ਅਨਿਲ ਕੋਹਲੀ ਦੀ ਹੋਈ ਮੌਤ

ਫਰੀਦਕੋਟ: ਪਹਿਲੇ ਪਾਜ਼ੀਟਿਵ ਮਰੀਜ਼ ਦੀ ਪਤਨੀ ਤੇ ਨਵਜੰਮੇ ਬੱਚੇ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਅਮਰੀਕਾ ਦੀਆਂ ਚੀਨ ਪ੍ਰਤੀ ਵਧੀਆਂ ਤਲਖ਼ੀਆਂ , ਕੋਵਿਡ19 ਦਾ ਸੱਚ ਜਾਨਣ ਲਈ ਜੁਟਿਆ

ਚੰਡੀਗੜ੍ਹ PGI ਦੇ 2 ਸਫ਼ਾਈ ਕਰਮਚਾਰੀ ਨਿਕਲੇ ਕੋਰੋਨਾ ਪਾਜ਼ੀਟਿਵ

ਫਤਿਹਗੜ ਸਾਹਿਬ, (ਰਣਜੀਤ ਸਿੰਘ ਚੀਮਾ) ਕੋਰੋਨਾ ਦੇ 93 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ; 90 ਦੀ ਰਿਪੋਰਟ ਨੈਗੇਟਿਵ ਆਈ- ਕੋਰੋਨਾ ਦਾ ਸੈਂਪਲ ਲੈਣ ਵਿੱਚ ਨੱਕ, ਕੰਨ ਤੇ ਗਲੇ ਦੇ ਡਾਕਟਰਾਂ ਦੀ ਅਹਿਮ ਭੂਮਿਕਾ : ਸਿਵਲ ਸਰਜਨ

ਭਾਰਤ 'ਚੋਂ ਪਾਕਿਸਤਾਨ ਗਏ 41 ਲੋਕਾਂ 'ਚੋਂ 2 ਜਣੇ ਨਿਕਲੇ ਕੋਰੋਨਾ ਪਜ਼ੀਟਿਵ

ਕਰੋਨਾ ਤੋਂ ਪੀੜ੍ਹਤ ਮਿਲੇ ਪੁਸਤਕ ਵਿਕਰੇਤਾ ਤੋਂ ਬੱਚਿਆਂ ਲਈ ਕਿਤਾਬਾਂ ਕਾਪੀਆਂ ਲੈ ਕੇ ਗਏ ਮਾਪੇ ਤੁਰੰਤ ਸੂਚਨਾ ਦੇਣ

ਪਟਿਆਲਾ, 17 ਅਪਰੈਲ (ਸਤਨਾਮ ਚੌਹਾਨ, ਰਣਜੀਤ ਸਿੰਘ ਚੀਮਾ) ਬੀਤੇ ਕੱਲ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੇ ਕਰੋਨਾ ਪੌਜਿਟਿਵ ਪਾਏ ਜਾਣ ਉਪਰੰਤ ਇਹ ਗੱਲ ਸਾਹਮਣੇ ਆਉਣ ਕਿ ਉਸ ਕੋਲੋਂ ਕਈ ਮਾਪੇ ਬੱਚਿਆਂ ਲਈ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕਈ ਘਰਾਂ ਵਿੱਚ ਕਿਤਾਬਾਂ ਤੇ ਕਾਪੀਆਂ ਸਪਲਾਈ ਕੀਤੀਆਂ ਹਨ, ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ 'ਚ ਹੰਸ ਰਾਜ ਅਗਰਵਾਲ ਪੁਸਤਕ ਮਹਿਲ ਤੋਂ ਪਿਛਲੇ ਦਿਨਾਂ ਦੌਰਾਨ ਜਿਸ ਨੇ ਆਪਣੇ ਬੱਚਿਆਂ ਦੀਆਂ ਕਿਤਾਬਾਂ ਤੇ ਕਾਪੀਆਂ ਲਈਆਂ ਜਾਂ ਘਰਾਂ ਵਿੱਚ ਮੰਗਵਾਈਆਂ ਹਨ ਉਹ ਤੁਰੰਤ ਇਸ ਬਾਰੇ ਸੂਚਨਾ ਪਟਿਆਲਾ ਜ਼ਿਲ੍ਹੇ ਦੇ ਕੋਵਿਡ-19 ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 'ਤੇ ਦੇਣ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਦੁਕਾਨ ਦੇ ਮਾਲਕ ਦਾ ਕਰੋਨਾ ਟੈਸਟ ਪਾਜਿਟਿਵ ਆਉਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਦੋਂ ਉਸ ਕੋਲੋਂ ਜਾਨਣ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਪੁਸਤਕ ਮਹਿਲ ਦੇ ਮਾਲਕ ਵੱਲੋਂ ਪਟਿਆਲਾ ਦੇ ਸੇਂਟ ਪੀਟਰ ਸਕੂਲ ਦੇ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਦੇ ਮਾਪੇ ਉਸ ਦੀ ਦੁਕਾਨ ਤੋਂ ਕਿਤਾਬਾਂ ਤੇ ਕਾਪੀਆ...

ਚੰਡੀਗੜ੍ਹ 'ਚ ਵੀ ਖਾਣੇ ਦੀ ਨਹੀਂ ਹੋਵੇਗੀ ਹੋਮ ਡਿਲਵਰੀ

ਲੁਧਿਆਣਾ 'ਚ ਫੂਡ ਦੀ ਹੋਮ ਡਿਲਵਰੀ 'ਤੇ ਪਾਬੰਦੀ

ਸੰਗਰੂਰ ਦੇ ਪਿੰਡ ਤੁਰ ਬੰਨਮਾਜਰਾ 'ਚ ਫਸਲ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 3 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ 'ਚ ਕੋਰੋਨਾ ਪੀੜਤ 62 ਸਾਲਾ ਵਿਅਕਤੀ ਦੀ ਹੋਈ ਮੌਤ

ਹੁਸ਼ਿਆਰਪੁਰ: ਸਰਕਾਰੀ ਹਸਪਤਾਲ 'ਚੋਂ ਕੋਰੋਨਾ ਦਾ ਸ਼ੱਕੀ ਮਰੀਜ਼ ਹੋਇਆ ਫਰਾਰ

ਭਾਰਤ-ਪਾਕਿ ਸਰਹੱਦ 'ਤੇ 9 ਕਿਲੋ ਹੈਰੋਇਨ ਬਰਾਮਦ

ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਐਲਾਨਿਆ HOTSPOT

ਪੰਚਕੂਲਾ 'ਚ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਜਲੰਧਰ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 197 ਮਾਮਲਿਆਂ ਦੀ ਪੁਸ਼ਟੀ, 14 ਮੌਤਾਂ, 29 ਮਰੀਜ਼ ਹੋਏ ਠੀਕ

today info media network

Image

ਸਿਹਤ ਸੰਸਥਾਵਾਂ ਵਿੱਚ ਬੱਚਿਆਂ ਦਾ ਟੀਕਾਕਰਨ ਸ਼ੁਰੂ

Image
ਫਤਿਹਗੜ ਸਾਹਿਬ: ਹਰ ਬੁੱਧਵਾਰ ਜਿ਼ਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਦਾ ਟੀਕਾਕਰਨ ਤੇ ਗਰਭਵਤੀ ਔਰਤਾਂ ਦੀ ਹੁੰਦੀ ਹੈ ਸਿਹਤ ਜਾਂਚ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾ ਰਹੀਆਂ ਨੇ ਸਾਰੀਆਂ ਸਾਵਧਾਨੀਆਂ

today info media network

Image

ਪਟਿਆਲਾ 'ਚ ਮਿਲਿਆ ਕੋਰੋਨਾ ਦਾ ਇੱਕ ਹੋਰ ਪਾਜ਼ੀਟਿਵ ਕੇਸ

today info media network / Mumbai

Image

ਸੁਖਬੀਰ ਸਿੰਘ ਬਾਦਲ ਨੇ ਸਰਬ ਪਾਰਟੀ ਮੀਟਿੰਗ ਵਿਚ 6 ਮਹੀਨਿਆਂ ਲਈ ਗਰੀਬਾਂ ਨੂੰ ਬਿਜਲੀ ਅਤੇ ਪਾਣੀ ਦੇ ਬਿਲਾਂ ਤੋਂ ਛੋਟ ਦੇਣ ਲਈ ਆਖਿਆ

ਬਰਨਾਲਾ ਵਾਸੀਆਂ ਲਈ ਰਾਹਤ ਦੀ ਖ਼ਬਰ, ਪਹਿਲੀ ਕੋਰੋਨਾ ਪਾਜ਼ੀਟਿਵ ਔਰਤ ਦੀ ਰਿਪੋਰਟ ਆਈ ਨੈਗੇਟਿਵ

ਸਵਾਈਨ ਫ਼ਲੂ ਨਾਲੋਂ 10 ਗੁਣਾ ਘਾਤਕ ਹੈ ਕੋਰੋਨਾਵਾਇਰਸ – ਵਿਸ਼ਵ ਸਿਹਤ ਸੰਗਠਨ

ਵਾਲਮੀਕਿ ਸਭਾ ਵੱਲੋਂ ਭਾਰਤ ਰਤਨ ਡਾ• ਭੀਮ ਰਾਓ ਅੰਬੇਡਕਰ ਜਯੰਤੀ ਮਨਾਈ ਗਈ

Image
ਬਸੀ ਪਠਾਣਾ, 14 ਅਪ੍ਰੈਲ (ਮਨੀ ਕੁਮਾਰ) ਪੰਜਾਬ ਪ੍ਰਦੇਸ ਵਾਲਮੀਕਿ ਸਭਾ ਵੱਲੋਂ ਬਸੀ ਪਠਾਣਾ ਦੇ ਪੁਰਾ ਮੁਹੱਲਾ ਵਿਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ 129 ਵੀ ਜਯੰਤੀ ਮਨਾਈ ਗਈ ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜੀਵ ਵਾਲਮੀਕਿ, ਜਗਦੀਸ਼ ਕੁਮਾਰ ਭੱਲਾ, ਕਸ਼ਮੀਰੀ ਲਾਲ ਗਾਗਟ, ਅਸ਼ੋਕ ਕੁਮਾਰ ਗਿੱਲ, ਛੋਟੇ ਲਾਲ, ਰਾਕੇਸ਼ ਕੁਮਾਰ, ਰਿੱਕੀ ਅਤੇ ਰੋਹਿਤ ਚੌਹਾਨ ਆਦਿ ਸ਼ਾਮਿਲ ਸਨ ,

ਸਿਹਤ ਵਿਭਾਗ ਦੀ ਟੀਮ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Image
ਫਤਿਹਗੜ੍ਹ ਸਾਹਿਬ 14 ਅਪਰੈਲ (ਮਨੀ ਕੁਮਾਰ) ਸਿਵਲ ਸਰਜਨ ਡਾ ਐਨ ਕੇ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਜਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ।ਜਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋਕਾਂ ਵਲੋਂ  ਮਾਣ ਸਤਿਕਾਰ ਮਿਲ ਰਿਹਾ ਹੈ। ਅੱਜ ਜਦੋਂ ਬੱਸੀ ਪਠਾਣਾ ਵਿਖੇ ਐੱਸ ਐਮ ਓ ਡਾ ਨਿਰਮਲ ਕੌਰ ਦੀ ਅਗਵਾਈ ਹੇਠ ਟੀਮ ਵੱਲੋਂ ਕੋਵਿਡ- 19 ਤਹਿਤ ਘਰਾਂ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਤੇ ਫੁੱਲਾਂ ਦੀ ਵਰਖਾ ਕਰਕੇ ਟੀਮ ਦਾ ਮਨੋਬਲ ਵਧਾਇਆ ਗਿਆ। ਇਸ ਮੌਕੇ ਤੇ ਐੱਸ ਐਮ ਓ ਡਾ ਨਿਰਮਲ ਕੌਰ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿਹਾ ਕਿ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੀ ਇਸ ਜੰਗ ਨੂੰ ਸਮਾਜਿਕ ਦੂਰੀ ਬਣਾ ਕੇ ਹੀ ਜਿੱਤਿਆ ਜਾ ਸਕਦਾ ਹੈ।ਉਹਨਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਸਿਹਤ ਵਿਭਾਗ ਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਪਰਿਵਾਰ ਤੇ ਸਮਾਜ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤੇ ਟੀਮ ਵਿੱਚ ਹੈਲਥ ਇੰਸਪੈਕਟਰ ਸਤਿਆਪਾਲ ਬੈਂਸ,ਐਮ ਪੀ ਐਚ ਡਬਲਯੂ ਸਤਨਾਮ ਸਿੰਘ, ਮਨਪ੍ਰੀਤ ਸਿੰਘ ਤੇ ਏ ਐਨ ਐਮ ਪਰਮਿੰਦਰ ਕੌਰ ਹਾਜ਼ਰ ਸਨ।

ਵਿਧਾਇਕ ਸਿਮਰਜੀਤ ਬੈਂਸ ਦੀ ਪੁਲਿਸ ਸੁਰੱਖਿਆ ਲਈ ਵਾਪਿਸ

ਪੰਜਾਬ ਸਰਕਾਰ ਨੇ ਵੀ ਕੇਂਦਰੀ ਪੈਟਰਨ ‘ਤੇ 3 ਮਈ ਤੱਕ ਵਧਾਇਆ ਕਰਫਿਊ

ਦੇਸ਼ ਭਰ 'ਚ ਰੇਲ ਅਤੇ ਹਵਾਈ ਸੇਵਾਵਾਂ 3 ਮਈ ਤੱਕ ਰੱਦ

ਗੁਰਦਾਸਪੁਰ 'ਚ ਕੋਰੋਨਾ ਵਾਇਰਸ ਦੀ ਦਸਤਕ, 60 ਸਾਲਾ ਵਿਅਕਤੀ ਦੀ ਰਿਪੋਰਟ ਆਈ ਪਾਜ਼ੀਟਿਵ

ਚੰਡੀਗੜ੍ਹ 'ਚ ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, 13 ਦੁਕਾਨਾਂ ਸੜ ਕੇ ਸੁਆਹ

ਮੁਹਾਲੀ: ਕੋਰੋਨਾ ਦੀ ਲਪੇਟ 'ਚ ਆਏ 2 ਹੋਰ ਜਣੇ

today info media network

Image

PM ਮੋਦੀ ਵੱਲੋਂ ਭਾਰਤ ਵਿੱਚ 3 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਐਲਾਨ

ਅੱਜ ਸਵੇਰੇ 10 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ

today info media network

Image

today info media network

Image

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਸਾਰੇ ਧਾਰਮਿਕ ਅਸਥਾਨ ਲੋਕਾਂ ਲਈ ਬੰਦ ਰੱਖਣ ਦੇ ਹੁਕਮਕੋਈ ਵੀ ਧਾਰਮਿਕ ਇਕੱਠ ਕਰਨ ਦੀ ਇਜਾਜ਼ਤ ਨਹੀਂ

today info media network

Image

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ASI ਹਰਜੀਤ ਸਿੰਘ ਨਾਲ ਵੀਡੀਓ ਕਾਲਿੰਗ ਰਾਹੀਂ ਕੀਤੀ ਗੱਲਬਾਤ

ਪੰਜਾਬ 'ਚ ਕੋਰੋਨਾ ਵਾਇਰਸ ਦੇ 176 ਮਾਮਲਿਆਂ ਦੀ ਪੁਸ਼ਟੀ, 12 ਮੌਤਾਂ, 25 ਮਰੀਜ਼ ਹੋਏ ਠੀਕ

ਪਟਿਆਲਾ 'ਚ ਪੁਲਿਸ ਪਾਰਟੀ 'ਤੇ ਹਮਲੇ ਮਾਮਲੇ 'ਚ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 11 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਗੱਗੜਪੁਰ ਦੇ ਪਾਜ਼ਿਟਿਵ ਵਿਅਕਤੀ ਦੇ ਬੇਟੇ ਦਾ ਸੈਂਪਲ ਆਇਆ ਨੈਗੇਟਿਵ। ਬਾਕੀ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ ਨੈਗੇਟਿਵ।

PM Modi ਕੱਲ੍ਹ ਸਵੇਰੇ 10 ਵਜੇ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ

ਸੰਗਰੂਰ ਦੀ STF ਵੱਲੋਂ 300 ਗ੍ਰਾਮ ਹੈਰੋਇਨ ਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ 4 ਗ੍ਰਿਫ਼ਤਾਰ

ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ , SHO ਨੂੰ ਵੀ ਕੀਤਾ ਇਕਾਂਤਵਾਸ

ਸਮਾਣਾ 'ਚ ਸੋਲਵੈੰਟ ਪਲਾਂਟ 'ਚ ਲੱਗੀ ਭਿਆਨਿਕ ਅੱਗ, ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ

ਕਪੂਰਥਲਾ: ਨਿਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਨਾਲ ਸੰਪਰਕ ਵਾਲੇ 20 ਲੋਕਾਂ ਦੇ ਲਏ ਸੈਂਪਲ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਹੁਣ ਤੱਕ 82 ਸ਼ੱਕੀ ਮਰੀਜ਼ਾਂ ਵਿੱਚੋਂ 72 ਦੀਆਂ ਰਿਪੋਰਟਾਂ ਆਈਆਂ ਨੈਗੇਟਿਵਕੋਰੋਨਾ ਵਾਇਰਸ ਨਾਲ ਨਿਪਟਣ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧਪਾਜ਼ਟਿਵ ਆਈਆਂ 02 ਔਰਤਾਂ ਦੇ ਸੰਪਰਕ ਵਿੱਚ ਆਉਣ ਵਾਲੇ 33 ਲੋਕਾਂ ਵਿਚੋਂ 25 ਦੀਆਂ ਰਿਪਰੋਟਾਂ ਵੀ ਨੈਗੇਟਿਵ

today info media network

Image

today info media network

Image

ਕੋਰੋਨਾ ਖੌਫ਼ ਵਿਚਾਲੇ ਰਾਹਤ ਦੀ ਖ਼ਬਰ, ਨਵਾਂਸ਼ਹਿਰ ਦੇ 13 ਮਰੀਜਾਂ ਨੇ ਜਿੱਤੀ ਕੋਰੋਨਾ ਤੋਂ ਜੰਗ

ਤਲਵੰਡੀ ਸਾਬੋ: ਪਟਿਆਲਾ 'ਚ ਪੁਲਿਸ ਮੁਲਾਜ਼ਮਾਂ 'ਤੇ ਹੋਏ ਹਮਲੇ ਦੀ ਬੁੱਢਾ ਦਲ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ

ਜਲੰਧਰ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼, ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 170

ASI ਹਰਜੀਤ ਸਿੰਘ ਦਾ PGI 'ਚ ਹੋਇਆ ਸਫ਼ਲ ਆਪਰੇਸ਼ਨ, ਨਿਹੰਗਾਂ ਵੱਲੋਂ ਕੀਤੇ ਹਮਲੇ 'ਚ ਵੱਢਿਆ ਗਿਆ ਸੀ ASI ਦਾ ਹੱਥ

ਪਟਿਆਲਾ ਸਬਜ਼ੀ ਮੰਡੀ 'ਚ ਪੁਲਿਸ ਮੁਲਾਜਮਾਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ

Image
ਪਟਿਆਲਾ, 12 ਅਪ੍ਰੈਲ (ਸਤਨਾਮ ਚੌਹਾਨ) ਪਟਿਆਲਾ ਪੁਲਿਸ ਨੇ ਆਈ.ਜੀ. ਸ. ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪੇਸ਼ੇਵਰ ਢੰਗ ਨਾਲ ਕੀਤੇ ਸਫ਼ਲ ਉਪਰੇਸ਼ਨ ਮਗਰੋਂ ਇੱਥੇ ਸਬਜ਼ੀ ਮੰਡੀ ਵਿਖੇ ਪੁਲਿਸ ਮੁਲਾਜਮਾਂ ਉਪਰ ਜਾਨਲੇਵਾ ਹਮਲਾ ਕਰਕੇ ਪਟਿਆਲਾ-ਚੀਕਾ ਰੋਡ 'ਤੇ ਸਥਿਤ ਪਿੰਡ ਬਲਬੇੜਾ ਵਿਖੇ ਗੁਰਦੁਆਰਾ ਖਿੱਚੜੀ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਲੁਕੇ ਹਮਲਾਵਰਾਂ ਨੂੰ ਮੁੱਠਭੇੜ ਮਗਰੋਂ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚ 1 ਮਹਿਲਾ ਸਮੇਤ 11 ਵਿਅਕਤੀ ਸ਼ਾਮਲ ਹਨ। ਜਿਕਰਯੋਗ ਹੈ ਕਿ ਅੱਜ ਸਵੇਰੇਸਵਾ ਕੁ 6 ਵਜੇ ਇੱਥੇ ਸਨੌਰ ਰੋਡ 'ਤੇ ਸਥਿਤ ਸਬਜੀ ਮੰਡੀ ਵਿਖੇ ਕੋਰੋਨਾਵਾਇਰਸ ਕਰਕੇ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਪੁਲਿਸ ਵੱਲੋਂ ਡਿਊਟੀ ਦੌਰਾਨ ਸਬਜ਼ੀ ਮੰਡੀ ਵਿੱਚ ਬਿਨਾਂ ਪਾਸ ਦੇ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਬੈਰੀਕੇਡ ਤੋੜ ਕੇ ਨਿਹੰਗ ਬਾਣੇ ਵਿੱਚ ਆਏ ਇੱਕ ਗੱਡੀ 'ਚ ਸਵਾਰ ਅਣਪਛਾਤਿਆਂ ਨੇ ਪੁਲਿਸ ਪਾਰਟੀ ਉਪਰ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਦੇ ਡਿਊਟੀ ਦੇ ਰਹੇ ਏਐਸਆਈ ਹਰਜੀਤ ਸਿੰਘ ਦਾ ਹੱਥ ਗੁਟ ਤੋਂ ਅਲੱਗ ਕਰ ਦਿੱਤਾ ਜਦੋਂਕਿ ਮੰਡੀ ਬੋਰਡ ਦੇ 1 ਮੁਲਾਜਮ ਸਮੇਤ ਪੁਲਿਸ ਦੇ ਕੁਝ ਹੋਰ ਮੁਲਾਜ਼ਮ ਵੀ ਜਖਮੀ ਹੋਏ ਸਨ। ਇਸ ਸਾਰੇ ਉਪਰੇਸ਼ਨ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਮਗਰੋਂ ਬਲਬੇੜਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਮੌਕੇ ਆਈ.ਜੀ...

ਮੋਹਾਲੀ ਦੇ ਪਿੰਡ ਜਵਾਹਰਪੁਰ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 53

ਪਟਿਆਲਾ- ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾਸਬਜੀ ਮੰਡੀ 'ਚ ਜਾਣ ਤੋਂ ਰੋਕਣ 'ਤੇ ਭਿੜੇ ਨਿਹੰਗਨਿਹੰਗਾਂ ਦੇ ਹਮਲੇ 'ਚ ਕਈ ਪੁਲਿਸ ਮੁਲਾਜ਼ਮ ਜ਼ਖਮੀ

ਕਪੂਰਥਲਾ 'ਚ ਇੱਕ ਵਿਦਿਆਰਥਣ ਨੂੰ ਹੋਇਆ ਕੋਰੋਨਾ ਵਾਇਰਸ, ਪੰਜਾਬ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 160

ਮਹਾਰਾਸ਼ਟਰ 'ਚ ਵੀ 30 ਅਪ੍ਰੈਲ ਤੱਕ ਜਾਰੀ ਰਹੇਗਾ ਲਾਕਡਾਊਨ

ਜਲੰਧਰ 'ਚ ਕੋਰੋਨਾ ਦਾ ਕਹਿਰ ! 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

ਪੰਜਾਬ ਸਰਕਾਰ ਨੇ ਵਾਪਸ ਲਿਆ 30 ਜੂਨ ਤੱਕ ਵਿਦਿਅਕ ਅਦਾਰੇ ਬੰਦ ਕਰਨ ਦਾ ਫੈਸਲਾ

today info media network

Image

ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 30 ਜੂਨ ਤੱਕ ਰਹਿਣਗੇ ਬੰਦ

today info media network

Image

ਪਟਿਆਲਾ 'ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ

ਪੰਜਾਬ ਦੇ ਸਕੂਲਾਂ ‘ਚ ਅੱਜ ਤੋਂ ਛੁੱਟੀਆਂ ਦਾ ਐਲਾਨ

ਰਾਜਪੁਰਾ: ਸਿਵਲ ਹਸਪਤਾਲ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ

ਮੋਹਾਲੀ ਜ਼ਿਲ੍ਹੇ ਦੇ ਪਿੰਡ ਜਵਾਰਪੁਰ ’ਚ ਮਿਲੇ 2 ਹੋਰ ਪਾਜ਼ੀਟਿਵ ਕੇਸ, ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 50

ਕੋਵਿਡ19 ਦੇ ਕਮਿਊਨਿਟੀ ਵਿੱਚ ਫੈਲਾਅ ਦੇ ਖਤਰਿਆਂ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਹਿਲੀ ਮਈ, 2020 ਤੱਕ ਕਰਫਿਊ ਵਧਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਤਾਂ ਜੋ ਇਸ ਮਹਾਂਮਾਰੀ ਦੇ ਕਮਿਊਨਿਟੀ ਫੈਲਾਅ ਨੂੰ ਰੋਕਿਆ ਜਾ ਸਕੇ !

ਮੋਹਾਲੀ ਦੇ ਪਿੰਡ ਜਵਾਹਰਪੁਰ 'ਚ ਮਿਲੇ 10 ਹੋਰ ਕੋਰੋਨਾ ਪਾਜ਼ੀਟਿਵ ਕੇਸ, ਜ਼ਿਲ੍ਹੇ 'ਚ ਪੀੜਤ ਮਰੀਜਾਂ ਦੀ ਗਿਣਤੀ ਹੋਈ 38

"ਲੌਕਡਾਊਨ ਵਧਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ ਪਰ ਅੰਤਿਮ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ’ਚ ਹੋਵੇਗਾ", ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

today info media network

Image

ਪੰਜਾਬ: -17 ਜ਼ਿਲ੍ਹੇ ਕੋਰੋਨਾ ਦੀ ਚਪੇਟ 'ਚ, ਹੁਣ ਤੱਕ 132 ਪੌਜ਼ੀਟਿਵ ਕੇਸ ਤੇ 12 ਮੌਤਾਂ

fatehgarh Sahib

Image

ਸਫ਼ਾਈ ਸੇਵਕਾਂ ਦਾ ਸਨਮਾਨ

Image
ਬਸੀ ਪਠਾਣਾਂ 9 ਅਪ੍ਰੈਲ, ਮਨੀ ਕੁਮਾਰ: -ਪੰਜਾਬ ਪ੍ਰਦੇਸ ਵਾਲਮੀਕਿ ਸਭਾਂ ਦੇ ਪ੍ਰਧਾਨ  ਰਾਜੀਵ ਵਾਲਮੀਕਿ ਦੇ ਵਲੋ ਬਸੀ ਪਠਾਣਾ ਦੇ ਸਫਾਈ ਕਰਮਚਾਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਇਹੋ ਜਿਹੇ ਸਮੇਂ ਦੌਰਾਨ ਜਿਥੇ ਅਸੀਂ ਇੱਕ ਦੂਜੇ ਨਾਲ ਹੱਥ ਮਿਲਾਣ ਤੋਂ ਵੀ ਡਰਦੇ ਹਾਂ, ਇੱਕ ਦੂਜੇ ਤੋਂ ਇੱਕ ਮੀਟਰ ਦੀ ਦੂਰੀ ਤੇ ਖੜਦੇ ਹਾਂ ਉਥੇ ਮੈਂ ਦਿਲੋਂ ਸਲਾਮ ਕਰਦਾ ਉਹਨਾਂ ਸਫਾਈ ਕਰਮਚਾਰੀਆਂ ਨੂੰ ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਲਈ ਸਾਡੇ ਘਰ ਦਾ ਕੂੜਾ ਅਤੇ ਮਹੱਲਿਆਂ ਦੀਆਂ ਗਲੀਆਂ ਨਾਲੀਆਂ ਸਾਫ ਕਰ ਕੂੜਾ ਕਰਕਟ ਚੁੱਕ ਰਹੇ ਹਨ ਤਾਂ ਜੋ ਹਰ ਨਾਗਰਿਕ ਹਰ ਤਰਾਂ ਦੀ ਗੰਦਗੀ ਅਤੇ ਵਾਇਰਸ ਤੋਂ ਬਚ ਸਕੇ । ਮੈਂ ਅਰਦਾਸ ਕਰਦਾਂ ਹਾਂ ਮੇਰੇ ਇਹ ਵੀਰ ਭਰਾਵਾਂ  ਨੂੰ ਪ੍ਰਮਾਤਮਾ ਚੜਦੀ ਕਲਾ ਬਖਸ਼ੇ।

ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਮਾਮਲਾ ਆਇਆ ਸਾਹਮਣੇ

ਜਗਰਾਓਂ 'ਚ ਇੱਕ ਤਬਲੀਗੀ ਜਮਾਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ

ਪੰਜਵੀ, ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ 20 ਅਪ੍ਰੈਲ ਤੋਂ ਹੋਣਗੀਆਂ ਸ਼ੁਰੂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਡੇਟਸ਼ੀਟ ਜਾਰੀ

Image

ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ 'ਚ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ, ਤਬਲੀਗ਼ੀ ਜਮਾਤ ਨਾਲ ਸੀ ਸਬੰਧਿਤ

ਮਾਨਸਾ ਦੇ ਬੁਢਲਾਡਾ 'ਚ ਇੱਕੋ ਪਰਿਵਾਰ ਦੇ 4 ਜੀਆਂ ਸਮੇਤ 6 ਦੀਆਂ ਰਿਪੋਰਟਾਂ ਪਾਜ਼ੀਟਿਵ

ਪੰਜਵੀ, ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ 20 ਅਪ੍ਰੈਲ ਤੋਂ ਹੋਣਗੀਆਂ ਸ਼ੁਰੂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਡੇਟਸ਼ੀਟ ਜਾਰੀ

ਪੰਜਵੀ, ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ 20 ਅਪ੍ਰੈਲ ਤੋਂ ਹੋਣਗੀਆਂ ਸ਼ੁਰੂ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ ਡੇਟਸ਼ੀਟ ਜਾਰੀ

ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਔਰਤ ਦੀ ਕੋਰੋਨਾ ਨਾਲ ਮੌਤ

ਕੋਰੋਨਾ ਨੇ ਸੰਗਰੂਰ 'ਚ ਦਿੱਤੀ ਦਸਤਕ, ਕੋਰੋਨਾ ਵਾਇਰਸ ਦਾ ਮਿਲਿਆ ਪਹਿਲਾ ਪਾਜ਼ੀਟਿਵ ਮਰੀਜ਼

ਜਲੰਧਰ 'ਚ 3 ਹੋਰ ਕੋਰੋਨਾ ਪਾਜ਼ੀਟਿਵ

ਓਡੀਸ਼ਾ ਸਰਕਾਰ ਨੇ 30 ਅਪ੍ਰੈਲ ਤੱਕ ਵਧਾਇਆ ਲਾਕਡਾਊਨ, ਲਾਕਡਾਊਨ ਵਧਾਉਣ ਵਾਲਾ ਬਣਿਆ ਪਹਿਲਾ ਸੂਬਾ

ਮੋਹਾਲੀ ਦੇ 5 ਮਰੀਜਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ 'ਚ ਆਇਆ ਕੋਰੋਨਾ ਪਾਜ਼ੀਟਿਵ ਮਾਮਲਾ

ਲੁਧਿਆਣਾ 'ਚ ਆਏ 2 ਹੋਰ ਕੋਰੋਨਾ ਪੀੜਤ

ਜਲੰਧਰ 'ਚ 2 ਔਰਤਾਂ ਅਤੇ ਇੱਕ ਵਿਅਕਤੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ

ਮੁਹਾਲੀ: ਜਵਾਹਰਪੁਰ ਇੱਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ

ਜਲੰਧਰ 'ਚ ਕੋਰੋਨਾ ਵਾਇਰਸ ਨਾਲ ਮੌਤ

ਪੰਜਾਬ 'ਚ ਕੋਰੋਨਾ ਨਾਲ ਇਕ ਹੋਰ ਮੌਤਰੂਪਨਗਰ ਦੇ 55 ਸਾਲ ਦੇ ਸ਼ਖਸ ਨੇ ਪੀਜੀਆਈ ਚੰਡੀਗੜ੍ਹ 'ਚ ਤੋੜਿਆ ਦਮ

today info media network

Image