ਟੂਡੇ ਇਨਫੋਂ ਮੀਡੀਆਂ ਨੈਟਵਰਕ ਵੱਲੋਂ ਸਾਲ 2019 ਵਿੱਚ ਤਿਆਰ ਕੀਤੀ ਜਿਲ੍ਹਾ ਫਤਹਿਗੜ ਸਾਹਿਬ ਦੀ ਡਾਇਰੈਕਟਰੀ ਦੀ ਸੇਲ ਦੁਆਰਾ ਸੁਰੂ ਹੋ ਗਈ ਹੈ। ਇਸ ਡਾਕਿਰੈਕਟਰੀ ਵਿੱਚ ਜ਼ਿਲ੍ਹੇ ਦੇ ਮਹੱਤਵਪੂਰਨ ਫੋਨ ਨੰਬਰ ਪ੍ਰਕਾਸ਼ਿਤ ਕੀਤੇ ਗਏ ਹਨ। ਜੇਕਰ ਤੁਸੀ ਇਹ ਡਾਇਰੈਕਟਰੀ ਲੈਣਾ ਚਾਹੁਦੇ ਹੋ ਤਾਂ ਹੇਠ ਲਿਖੇ ਨੰਬਰ ਤੇ ਸੋਮਵਾਰ ਤੋ ਸ਼ੁੱਕਰਵਾਰ ਸਿਰਫ਼ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੀ ਫੋਨ ਕਰੋ ਜੀ ਜਾਂ ਜਿਨਾ ਵੱਲੋਂ ਇਹ ਡਾਇਰੈਕਟਰੀ ਬੁੱਕ ਕਰਵਾਈ ਗਈ ਸੀ ਕਿਸੇ ਕਾਰਨ ਉਨਾ ਤੱਕ ਨਹੀ ਪਹੁੰਚ ਸਕੀ ਉਹ ਆਪਣੀ ਰਸੀਦ ਦਿੱਖਾਂ ਕੇ ਡਾਇਰੈਕਟਰੀ ਪ੍ਰਾਪਤ ਕਰ ਸਕਦੇ ਹਨ। ਰਸੀਦ ਤੋਂ ਬਿਨਾ ਕੀਮਤ 200 ਰੁਪਏ। ਫੋਨ ਨੰਬਰ:- 9465162223 Call only 11 AM to O3 PM

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ