Posts

Showing posts from 2021

ਜਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਰੀਲੀਜ਼

Image
ਫਤਿਹਗੜ੍ਹ ਸਾਹਿਬ, 29 ਦਸੰਬਰ (ਸਤਨਾਮ ਚੌਹਾਨ) ਜਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ 2022 ਦਾ ਕੈਲੰਡਰ ਇਸ ਵਾਰੀ ਐਸ.ਐਸ.ਪੀ. ਸ਼੍ਰੀ ਸੰਦੀਪ ਗੋਇਲ ਜੀ ਵੱਲੋਂ ਰੀਲੀਜ ਕੀਤਾ ਗਿਆ। ਇਸ ਮੌਕੇ ਐਸ.ਪੀ.ਐਚ. ਸ਼੍ਰੀ ਵਿਜੇ ਆਲਮ, ਡੀ.ਐਸ.ਪੀ.ਐਚ. ਸ੍ਰੀ ਯੂਸੀ ਚਾਵਲਾ, ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਵੀਰ ਕੁਮਾਰ ਜੱਜੀ, ਗੁਰਪ੍ਰੀਤ ਮਹਿਕ, ਬਿਕਰਮਜੀਤ ਸਹੋਤਾ, ਰੁਪਿੰਦਰ ਸਰਮਾ, ਕਪਿਲ ਬਿਟੂ, ਰੂਪ ਨਰੇਸ, ਪ੍ਰਵੀਨ ਬੱਤਰਾ, ਦੀਪਕ ਸੂਦ, ਮਹਿਕ ਸਰਮਾ, ਅਮਰਬੀਰ ਚੀਮਾ, ਸਤਨਾਮ ਚੌਹਾਨ ਸਮੇਤ ਹੋਰ ਵੀ ਪੱਤਰਕਾਰ ਮੌਜੂਦ ਸਨ

ਵਾਅਦਾ ਖਿਲਾਫ਼ੀ ਤੋਂ ਤੰਗ ਆ ਕੇ ਕਰੋਨਾ ਯੋਧੇ ਸਰਕਾਰੀ ਹਸਪਤਾਲ ਦੀ ਛੱਤ ਉੱਤੇ ਚੜੇ

Image
ਖਰੜ, 07 ਨਵੰਬਰ (ਸਤਨਾਮ ਚੌਹਾਨ) ਪੰਜਾਬ ਦੇ ਸਿਹਤ ਵਿਭਾਗ ਅਧੀਨ ਪਿਛਲੇ 12-13 ਸਾਲਾਂ ਤੋਂ ਠੇਕੇ ਦੇ ਆਧਾਰ ਤੇ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅੱਜ ਮੁੱਖ ਮੰਤਰੀ ਪੰਜਾਬ ਨਾਲ ਪਹਿਲਾਂ ਤੋਂ ਤੈਅ ਮੀਟਿੰਗ ਕਰਨ ਲਈ ਖਰੜ ਦੇ ਸਰਕਾਰੀ ਹਸਪਤਾਲ ਵਿਖੇ ਇਕੱਠੇ ਹੋਏ। ਪ੍ਰਸ਼ਾਸਨ ਵੱਲੋਂ ਐਨ ਮੌਕੇ ਤੇ ਮੀਟਿੰਗ ਕਰਵਾਉਣ ਤੋਂ ਨਾਹ ਨੁੱਕਰ ਕਰਨ ਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਆਗੂਆਂ ਅਤੇ ਮੁਲਾਜ਼ਮਾਂ ਵਿੱਚ ਰੋਸ਼ ਫੈਲ ਗਿਆ ਜਿਸਦੇ ਸਿੱਟੇ ਵਜੋਂ 12-13 ਮੁਲਾਜ਼ਮ ਡਰੱਗ ਅਤੇ ਫੂਡ ਟੈਸਟਿੰਗ ਲੈਬੋਰਟਰੀ ਦੀ ਸੱਤਵੀਂ ਮੰਜਿਲ ਤੇ ਚੜ ਗਏ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਇੰਦਰਜੀਤ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਲੱਗਭੱਗ 12000 ਸਿਹਤ ਕਰਮਚਾਰੀ ਜਿਨ੍ਹਾਂ ਵਿੱਚ ਡਾਕਟਰ, ਸਟਾਫ਼ ਨਰਸਾਂ, ਸੀ ਐਚ ਓ, ਟੀ ਬੀ ਵਿਭਾਗ ਦੇ ਕਰਮਚਾਰੀ, ਦਫਤਰੀ ਕਾਮੇ ਸ਼ਾਮਿਲ ਹਨ, ਪਿਛਲੇ ਪੰਦਰ੍ਹਾਂ ਸਾਲਾਂ ਤੋਂ ਠੇਕੇ ਤੇ ਨੌਕਰੀਆਂ ਕਰਦੇ ਹੋਏ ਦਿਨ ਰਾਤ ਪੰਜਾਬ ਦੇ ਸ਼ਹਿਰੀ ਅਤੇ ਪੇਡੂ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਹਨ। ਕਰੋਨਾ ਕਾਲ ਦੌਰਾਨ ਵੀ ਇਹਨਾਂ ਹਜਾਰਾਂ ਮੁਲਾਜ਼ਮਾਂ ਨੇ ਦਿਨ ਰਾਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਦੇ ਬਾਵਜੂਦ ਬਿਹਤਰੀਨ ਕੰਮ ਕੀਤਾ ਅਤੇ ਕਰੋਨਾ ਨੂੰ ਕਾਬੂ ਕਰਨ ਵਿੱਚ ਬੇਮਿਸਾਲ ਯੋਗਦਾਨ ਪਾਇਆ। ਜਿਕਰਯੋਗ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੰਜਾਬ ਦੇ ਗੁਆਂਢ...

ਠੇਕਾ ਮੁਲਾਜ਼ਮ ਮਨਾਉਣਗੇ ਕਾਲੀ ਦਿਵਾਲੀ

Image
ਦਿਵਾਲੀ ਤੋਂ ਬਾਅਦ ਸੂਬਾ ਭਰ ਦੇ ਕੱਚੇ ਮੁਲਾਜ਼ਮ ਖਰੜ ਵਿਖੇ ਕਰਨਗੇ ਵੱਡੇ ਸੰਘਰਸ ਦਾ ਐਲਾਨ ਫਤਹਿਗੜ੍ਹ ਸਾਹਿਬ, 03 ਨਵੰਬਰ (ਸਤਨਾਮ ਚੌਹਾਨ) ਪਿਛਲੀ ਦਿਨੀ ਰੈਗੂਲਰ ਮੁਲਾਜ਼ਮਾਂ ਨੁੰ ਮੁੱਖ ਮੰਤਰੀ ਪੰਜਾਬ ਵੱਲੋਂ ਤਨਖਾਹ ਵਿੱਚ 11 ਪ੍ਰਤੀਸ਼ਤ ਵਾਧਾ ਕਰਕੇ ਦਿਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਜਦੋਂ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਅੱਖੋ ਪਰੋਖੇ ਕਰਦੇ ਹੋਏ ਇਸ ਵਾਰ ਫਿਰ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਕੀਤਾ ਹੈ। ਇਸ ਸਬੰਧ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਆਗੂ  ਹਰਪਾਲ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਆਂਢੀ ਰਾਜ ਹਰਿਆਣਾ ਸਰਕਾਰ ਨੇ ਵੀ ਰਾਸਟਰੀ ਸਿਹਤ ਮਿਸਨ ਦੇ ਕੱਚੇ ਮੁਲਾਜਮਾਂ ਤੇ 7ਵਾਂ ਪੇਅ ਕਮਿਸ਼ਨ ਲਾਗੂ ਕਰਕੇ ਦਿਵਾਲੀ ਦਾ ਤੋਹਫਾ ਦਿੱਤਾ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕਰਨ ਦੇ ਨਾਂ ਤੇ ਰਾਜਨੀਤੀ ਕਰ ਰਹੀ ਹੈ। ਉਨਾਂ ਕਿਹਾ ਕਿ ਜਦੋਂ ਵੀ ਵਿਧਾਨ ਸਭਾ ਚੋਣਾ ਨੇੜੇ ਆਉਦੀਆਂ ਹਨ ਤਾਂ ਪੰਜਾਬ ਸਰਕਾਰ ਹਰ ਵਾਰ ਦੀ ਤਰਾਂ ਕੱਚੇ ਮੁਲਾਜ਼ਮਾਂ ਨੁੰ ਪੱਕੇ ਕਰਨ ਦਾ ਡਰਾਮਾ ਸੁਰੂ ਕਰ ਦਿੰਦੀ ਹੈ। ਉਨਾ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ 28 ਅਕਤੂਬਰ ਤੋਂ ਸਿਵਲ ਹਸਪਤਾਲ ਖਰੜ ਵਿਖੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਹਨ ਪਰੰਤੂ ਸਰਕਾਰ ਵੱਲੋਂ ਕੋਈ ਸਾਰ ਨਹੀ ਲਈ ਗਈ। ਮਜਬੂਰਨ ਦਿਵਾਲੀ ਵਾਲੇ ਦਿ...

ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਸਾਹਿਬ ਨੇ ਦਿਵਾਲੀ ਕੀਤੀ ਕਾਲੀ

Image
ਫਤਹਿਗੜ੍ਹ ਸਾਹਿਬ, 02 ਨਵੰਬਰ (ਸਤਨਾਮ ਚੌਹਾਨ) ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਪੰਜਾਬ ਵਾਸੀਆਂ ਨੁੰ ਬਿਜਲੀ ਸਸਤੀ ਕਰਨ ਅਤੇ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਡੀ ਏ ਵਿੱਚ 11 ਪ੍ਰਤੀਸ਼ਤ ਵਾਧਾ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਜ਼ੋ ਕਿ ਪੰਜਾਬ ਵਾਸੀਆਂ ਲਈ ਬਹੁਤ ਹੀ ਖੁਸੀ਼ ਦੀ ਗੱਲ ਹੈ। ਪਰੰਤੂ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਆਗੂ ਸ੍ਰੀ ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਬਹੁਤ ਸਾਰੇ ਕਰਮਚਾਰੀ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਮਹਿੰਗਾਈ ਦੋ ਗੁਣਾ ਵੱਧ ਰਹੀ ਹੈ ਪਰੰਤੂ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਨਾ ਮਾਤਰ ਵਾਧਾ ਹੋ ਰਿਹਾ ਹੈ। ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਸਾਹਿਬ ਨੁੰ ਅਪੀਲ ਹੈ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ ਅਤੇ ਇਨਾ ਦੀਆਂ ਸੇਵਾਵਾਂ ਨੂੰ ਬੇਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ।ਰੈਗੂਲਰ ਕਰਮਚਾਰੀਆਂ ਨੁੰ ਪਹਿਲਾਂ ਪੇ ਕਮਿਸ਼ਨ ਵਿੱਚ ਦੇ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਸੀ ਅਤੇ ਹੁਣ 11 ਪ੍ਰਤੀਸ਼ਤ ਹੋਰ ਤਨਖਾਹਾਂ ਵਧਾ ਦਿੱਤੀਆਂ ਹਨ ।ਪਰੰਤੂ ਠੇਕਾ ਕਰਮਚਾਰੀਆਂ ਦੀ ਇਸ ਵਾਰ ਪਹਿਲਾਂ ਦੀ ਤਰਾਂ ਫਿਰ ਦਿਵਾਲੀ ਕਾਲੀ ਕਰ ਦਿੱਤੀ ਹੈ।

New Chief Minister

Image

ਪੱਤਰਕਾਰ ਅਮਰਬੀਰ ਚੀਮਾ ਨੂੰ ਸਦਮਾ, ਮਾਸੜ ਜੀ ਦਾ ਦੇਹਾਂਤ

Image
ਫਤਿਹਗੜ੍ਹ ਸਾਹਿਬ, 9 ਸਤੰਬਰ (ਸਤਨਾਮ ਚੌਹਾਨ) ਪੱਤਰਕਾਰ ਅਮਰਬੀਰ ਸਿੰਘ ਚੀਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਸੜ ਜੀ (ਭੈਣ ਦੇ ਸਹੁਰਾ ਸਾਹਿਬ) ਤਰਲੋਕ ਸਿੰਘ ਸੰਧੂ ਦੀ ਬੀਤੇ ਦਿਨੀਂ ਲੀਵਰ ਦੀ ਇਨਫੈਕਸ਼ਨ ਕਾਰਨ ਇੰਗਲੈਂਡ ਵਿਖੇ ਮੌਤ ਹੋ ਗਈ। ਪਿੰਡ ਦੇ ਲੰਬੜਦਾਰ ਤੇ  ਉੱਘੇ ਸਮਾਜਸੇਵੀ ਤਰਲੋਕ ਸਿੰਘ ਸੰਧੂ   80 ਵਰ੍ਹਿਆਂ ਦੇ ਸਨ ਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੇਟੇ ਤੇ 1 ਬੇਟੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਸ. ਸੰਧੂ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਸਮੇਤ ਆਪਣੇ ਛੋਟੇ ਬੇਟੇ ਕੋਲ ਇੰਗਲੈਂਡ ਵਿਖੇ ਰਹਿ ਰਹੇ ਸਨ ਤੇ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਵੱਡਾ ਬੇਟਾ ਆਪਣੇ ਪਰਿਵਾਰ ਸਮੇਤ ਸਪੇਨ ਅਤੇ ਬੇਟੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਆਉਂਦੇ ਦਿਨਾਂ 'ਚ ਇੰਗਲੈਂਡ ਵਿਖੇ ਹੀ ਕੀਤਾ ਜਾਵੇਗਾ।

ਮਿਸ਼ਨ ਫਤਿਹ ਤਹਿਤ ਲਗਾਇਆ ਗਿਆ ਮੁਫ਼ਤ ਵੈਕਸੀਨੇਸ਼ਨ ਕੈਂਪ

Image

ਨਵਜੋਤ ਸਿੱਧੂ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਰੱਖੀ ਮੀਟਿੰਗ

Image

CBSE 10th Result: ਵਿਦਿਆਰਥੀਆਂ ਦੀ ਉਡੀਕ ਖਤਮ

Image

ਹੋਟਲ ਚ ਮਨਾਇਆ ਗਿਆ ਤੀਜ ਦਾ ਤਿਉਹਾਰ

Image

ਫਰਜੀ ਲੈਫਟੀਨੈਂਟ ਗ੍ਰਿਫਤਾਰ

Image

ਸਟੋਰ ਤੇ ਕੰਮ ਕਰਦੇ ਪੰਜਾਬੀ ਨੂੰ ਮਾਰੀ ਗੋਲੀ

Image

ਮੁੱਖ ਮੰਤਰੀ ਵੱਲੋਂ ਵੈੱਬ ਚੈਨਲ 'ਰੰਗਲਾ ਪੰਜਾਬ' ਦੀ ਸ਼ੁਰੂਆਤ

Image

ਪੁਰਸ਼ ਹਾਕੀ ਚ ਭਾਰਤ ਦੀ ਵੱਡੀ ਜਿੱਤ, ਸੈਮੀਫ਼ਾਈਨਲ ਚ ਪਹੁੰਚੀ ‘ਟੀਮ ਇੰਡੀਆ’

Image

ਕਿਸਾਨਾਂ ਵੱਲੋ MLA ਰਾਜਾ ਵੜਿੰਗ ਦਾ ਵਿਰੋਧ

Image

ਮਨੀਸ਼ਾ ਗੁਲਾਟੀ ਖੁਦ ਕਰਨਗੇ ਬਜ਼ੁਰਗ ਔਰਤ ਦੀ ਸੁਣਵਾਈ

Image

ਪੰਜਾਬ ਚ ਖੁੱਲ੍ਹੇ ਸਾਰੇ ਸਕੂਲ

Image

ਚੁੰਨ੍ਹੀ ਦੀ ਪੀਂਘ ਬਣਾ ਕੇ ਝੂਟ ਰਹੀ ਬੱਚੀ ਦੀ ਦਮ ਘੁੱਟਣ ਕਾਰਨ ਮੌਤ

Image

ਹੜਤਾਲ ਤੇ ਡਾਕਟਰ

Image

ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ,ਬਣਾਈ ਸੈਮੀਫ਼ਾਈਨਲ ਚ ਜਗ੍ਹਾ

Image

advertisement

Image

ਮੰਦਿਰ ਸ੍ਰੀ ਨੈਨਾ ਦੇਵੀ ਵਿਖੇ ਨਤਮਸਤਕ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ

Image

ਕਾਂਗਰਸੀ ਵਰਕਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ

Image

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ

Image

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨਗੇ: ਕੈਪਟਨ

Image

ਪੁਲਵਾਮਾ ਵਿੱਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਢੇਰ

Image

7 ਲੱਖ ਦਾ ਇਨਾਮੀ ਗੈਂਗਸਟਰ ਕਾਲਾ ਜਠੇੜੀ ਗ੍ਰਿਫ਼ਤਾਰ

Image

ਭਾਰਤ-ਚੀਨ ਵਿਚਾਲੇ ਅੱਜ ਹੋਵੇਗੀ 12ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ

Image

ਦਿਨੋ ਦਿਨ ਫੋਨਾਂ ਰਾਹੀ ਵਧਣ ਲੱਗੀਆ ਧੋਖਾਧੜੀਆਂ

Image
ਕੋਲਕਾਤਾ (ਸਤਨਾਮ ਚੌਹਾਨ) 22 ਜੁਲਾਈ: ਦਿਨੋ ਦਿਨ ਮੋਬਾਇਲਾ ਰਾਹੀ ਧੋਖੇਬਾਜਾ ਕੋਲੋਂ ਲੋਕਾ ਨੂੰ ਲੁੱਟਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਅਤੇ ਅਜਿਹੇ ਮਾਮਲੇ ਹਰ ਰੋਜ ਹੀ ਕਿਸੇ ਨਾ ਕਿਸੇ ਦੀ ਜਿੰਦਗੀ ਵਿੱਚ ਵਾਪਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਲਕੱਤਾ ਤੋਂ ਸਾਹਮਣੇ ਆਇਆ ਹੈ। ਕਲਕੱਤਾ ਦੀ ਰਹਿਣ ਵਾਲੀ ਪਰਮੀਤ ਕੌਰ ਨੇ ਦੱਸਿਆ ਕਿ ਮੈਂ ਕਲਕੱਤਾ ਸਹਿਰ ਵਿੱਚ ASSOCIATION FOR SOCIAL WELFARE PROTECTION OF HUMAN ਵਿੱਚ ਬਤੌਰ ਪ੍ਰਧਾਨ ਦੇ ਅਹੁੰਦੇ ਤੇ ਸਮਾਜ ਸੇਵਾ ਦਾ ਕੰਮ ਕਰਦੀ ਹੈ। ਉਨਾ ਦੱਸਿਆ ਕਿ ਮੈਨੂੰ 8389078537 ਨੰਬਰ ਤੋ ਇੱਕ ਫੋਨ ਆਇਆ ਤੇ ਫੋਨ ਕਰਨ ਵਾਲੇ ਵਿਅਕਤੀ ਨੇ ਮੇਰੇ ਨੰਬਰ ਤੇ ਇੱਕ ਮੈਸਜ਼ ਵੀ ਭੇਜਿਆ, ਉਹ ਵਿਅਕਤੀ ਮੈਨੂੰ ਕਹਿਣ ਲੱਗਿਆ ਕਿ ਤੁਸੀ 4000 ਰੁਪਏ ਜਿੱਤ ਚੁਕੇ ਹੋ ਤੁਸੀ ਇਸ ਲਿੰਕ ਤੇ ਕਲਿੱਕ ਕਰੋ ਤੇ ਤੁਹਾਡੇ ਫੋਨ-ਪੇ ਦੇ ਖਾਤੇ ਵਿੱਚ ਇਹ ਪੈਸੇ ਮਿਲ ਜਾਣਗੇ ਪਰੰਤੂ ਮੈ ਸਮਝ ਗਈ ਸੀ ਕੀ ਇਹ ਧੋਖਾਧੜੀ ਹੀ ਹੈ। ਫਿਰ ਮੇਰੇ ਵੱਲੋਂ ਲਿੰਕ ਖੋਲਣ ਤੋਂ ਮਨਾ ਕਰਨ ਤੇ ਉਹ ਵਿਅਕਤੀ ਮੇਰੇ ਨਾਲ ਬਹੁਤ ਹੀ ਬਦਸਲੂਕੀ ਕਰਨ ਲੱਗਿਆ ਅਤੇ ਗਾਲੀ ਗਲੋਚ ਵੀ ਕੀਤੀ। ਇਸ ਸਬੰਧੀ ਮੇਰੇ ਵੱਲੋਂ ਇੱਥੇ ਦੇ ਪੁਲਿਸ ਥਾਣੇ ਨੂੰ ਲਿਖਤੀ ਰੂਪ ਵਿੱਚ ਸਿਕਾਇਤ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ ਤਾਂ ਜੋ ਹੋਰ ਲੋਕ ਵੀ ਅਜਿਹੀਆਂ ਧੋਖਾਧੜੀਆਂ ਤੋ ਬਚ ਸਕਣ...

फोन के जरिए दिन-ब-दिन फ्रॉड बढ़ रहे हैं

Image
कोलकाता (सतनाम चौहान) 22 जुलाई: जालसाजों द्वारा मोबाइल फोन के जरिए लोगों को लूटने के मामले आए दिन सामने आते रहते हैं। और ऐसे मामले किसी न किसी की जिंदगी में आए दिन होते रहते हैं। ऐसा ही एक मामला कलकत्ता से सामने आया है। कलकत्ता की रहने वाली परमीत कौर ने बताया कि वह कलकत्ता शहर में ASSOCIATION FOR SOCIAL WELFARE & PROTECTION OF HUMAN की अध्यक्ष पद पर सामाजिक कार्यकर्ता के तौर पर काम करती हैं। उन्होंने कहा कि उन्हें 8389078537 से फोन आया और फोन करने वाले ने मेरे नंबर पर मैसेज भी किया। कि आपने 4000 रुपये जीते हैं। आप इस लिंक पर क्लिक करें और आपको यह पैसा आपके फोन-पे खाते में मिल जाएगा लेकिन मैं समझ गयी कि यह धोखाधड़ी है। जब मैंने लिंक खोलने से मना किया तो वह आदमी गाली-गलौज करने लगा। मैंने यहां के थाने में लिखित शिकायत दर्ज कर पुलिस प्रशासन से मांग की है कि इस तरह के मामलो में जलद से जलद कार्यवाई की जायें ताकि दूसरे लोग इससे बच सकें और एक सामाजिक कार्यकर्ता होने के नाते मैं लोगों से भी आग्रह करती हूं कि ऐसे लिंक खोलने से बचें।

NEET

Image

ਐਨ.ਸੀ.ਸੀ ਯੂਨਿਟ ਨੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

Image

ਅੰਤਰ-ਰਾਸ਼ਟਰੀ ਜਾਵਾ ਜ਼ੈਦੀ ਮੋਟਰਸਾਈਕਲ ਰਾਇਡ ਕਰਵਾਈ

Image

PM Modi ਕਰਨਗੇ ਮੰਤਰੀ ਮੰਡਲ ਨਾਲ ਮੁਲਾਕਾਤ

Image

ਬਿਜਲੀ ਕੰਪਨੀਆਂ ਵੱਲੋਂ ਕਾਂਗਰਸ ਨੂੰ ਕੋਈ ਸਿਆਸੀ ਫੰਡ ਨਹੀਂ

Image

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਵਪ੍ਰੀਤ ਸਿੰਘ ਦੇ ਘਰ ਪਹੁੰਚੀ

Image

ਰੇਲਵੇ ਫਾਟਕ ਤੇ ਹੋਏ ਕਤਲ ਦੀ ਗੁੱਥੀ ਨੂੰ....

Image

ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

Image

ਕਤਲ ਅਤੇ ਹਾਈਵੇਅ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਫੜੇ

Image

ਤਨਖਾਹ ਕਮਿਸ਼ਨ ਰਿਪੋਰਟ ਦੀਆਂ ਸਾੜੀਆਂ ਕਾਪੀਆਂ

Image

ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਜਹਾਜ਼ ਹਾਦਸਾਗ੍ਰਸਤ

Image

ਬਿਜਲੀ ਪਾਬੰਦੀਆਂ ਹਟਾਉਣ ਦੇ ਹੁਕਮ

Image

ਹਸਪਤਾਲ ਦੇ ਕੋਰੋਨਾ ਵਾਰਡ ਚ ਲੱਗੀ ਭਿਆਨਕ ਅੱਗ

Image

ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲ੍ਹਵਾਉਣ ਦੇ ਹੁਕਮ

Image

ਬੇਅਦਬੀ ਮਾਮਲੇ ਚ ਛੇ ਡੇਰਾ ਪ੍ਰੇਮੀਆਂ ਖ਼ਿਲਾਫ਼ 400 ਸਫ਼ਿਆਂ ਦਾ ਚਲਾਨ ਅਦਾਲਤ ਪੇਸ਼

Image

ਬੈਂਸ' ਵੱਲੋਂ ਹਾਈਕੋਰਟ ਚ ਚੁਣੌਤੀ

Image

ਮਾਸੂਮ ਬੱਚੀਆਂ ਨੂੰ ਮਾਂ ਨੇ ਹੀ ਖੁਆਈਆਂ ਸੀ ਸਲਫ਼ਾਸ ਦੀਆਂ ਗੋਲੀਆਂ

Image

ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਮੌਤ

Image