Posts

Showing posts from 2020

today info media network

Image

today info media network

Image

ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ

Image
ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਸਤਨਾਮ ਚੌਹਾਨ) ਆਜ਼ਾਦੀ ਲਈ ਸ਼ਹੀਦੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਸ਼ਹੀਦਾਂ ਵੱਲੋਂ ਵਿਖਾਏ ਮਾਰਗ 'ਤੇ ਚੱਲ ਕੇ ਹੀ ਆਪਸੀ ਸਾਂਝ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਰੋਜ਼ਾ ਸ਼ਰੀਫ ਨਜ਼ਦੀਕ, ਉਨ੍ਹਾਂ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਐਸ.ਐਸ.ਪੀ. ਨੇ ਕਿਹਾ ਕਿ ਮਹਾਨ ਹਨ ਉਹ ਮਾਵਾਂ ਜਿਨ੍ਹਾਂ ਨੇ ਅਜਿਹੇ ਯੋਧਿਆਂ ਨੂੰ ਜਨਮ ਦਿੱਤਾ ਅਤੇ ਇਨ੍ਹਾਂ ਮਹਾਨ ਯੋਧਿਆਂ ਵੱਲੋਂ ਪਾਏ ਗਏ ਪੂਰਨੇ ਸਾਡੀ ਨੌਜਵਾਨ ਪੀੜ੍ਹੀ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਉਹ ਬਹਾਦਰ ਸੂਰਮੇ ਸਨ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਵਿਖਾਏ ਰਸਤੇ 'ਤੇ ਚੱਲ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ। ਸ਼੍ਰੀਮਤੀ ਕੌਂਡਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਈਏ ਤਾਂ ਜੋ ਸਾਡੇ ਨੌਜਵਾਨ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕ...

today info media network

Image

ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਡਿਪਟੀ ਕਮਿਸ਼ਨਰ

ਫਤਹਿਗੜ੍ਹ ਸਾਹਿਬ 25 ਦਸੰਬਰ (ਸਤਨਾਮ ਚੌਹਾਨ) ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਇਹ ਵੀ ਦੱਸਿਆ ਕਿ ਆਮ ਖਾਸ ਬਾਗ, ਸਰਹਿੰਦ ਵਿਖੇ 25 ਅਤੇ 26 ਦਸੰਬਰ ਨੂੰ ਸ਼ਾਮ 6:00 ਵਜੇ ਤੋਂ 08:00 ਵਜੇ ਤੱਕ ਸ਼੍ਰੀ ਹਰਬਕਸ਼ ਸਿੰਘ ਲਾਟਾ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ 'ਜਿੰਦਾਂ ਨਿੱਕੀਆਂ' ਦੀ ਪੇਸ਼ਕਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਮੱਦੇਨਜ਼ਰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਲਾਈਟ ਟ੍ਰੈਫਿਕ, ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ.ਟੀ. ਰੋਡ, ਸਰਹਿੰਦ ਰਾਹੀਂ ਪਟਿਆਲਾ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਵੇਗੀ। ਹੈਵੀ ਟਰੈਫਿਕ ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਜਿੰਦਰਗੜ੍ਹ ਤੋਂ ਜੀ ਟੀ ਰੋਡ ਪਟਿਆਲਾ, ਸਰਹਿੰਦ ਗੋਬਿੰਦਗੜ੍ਹ ਅਮਲੋਹ, ਖੰਨਾ ਤੇ ਲੁਧਿਆਣਾ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਕ ਤੋਂ ਮਾਧੋਪੁਰ ਚੌਕ ਅਤੇ ਓਵਰ ਬ੍ਰਿਜ ਤੋਂ ਜੀ ਟੀ ਰੋਡ ਤੋਂ ਪਟਿਆਲਾ ਸਰਹਿੰਦ ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਅਤੇ ਲੁਧਿਆਣਾ ਜਾਇਆ ਜਾ ਸਕੇਗਾ।ਇਸ ਤੋਂ ਇਲਾਵਾ ਪੁਰਾਣੇ ਓਵਰਬ੍...

today info media network

Image

calendar 2021

Image

certificate

Image

today info media network

Image

today info media network

Image
Today info media network

today info media network

Image

today info media network

Image

NEWS

Image
Image

news

Image

news

Image

international girl child day

Image

national day

Image

world teacher day

Image

बिहार सरकार पत्रकार सुरक्षा कानून जल्द बनाएं - नसीम रब्बानी

Image
वैशाली, बिहार - 4 अक्टूबर (सतनाम चौहान) इंडियन जर्नलिस्ट एसोसिएशन वैशाली इकाई की एक बैठक संगठन  कार्यालय प्रांगण महुआ मे सम्पन्न हुई।बैठक की अध्यक्षता जिला अध्यक्ष नरेन्द्र कुमार सिंह एवं संचालन महुआ अनुमण्डल अध्यक्ष संजय कुमार झा ने किया।बैठक मे उपस्थित मुख्य अतिथि बिहार प्रदेश कोषाध्यक्ष नसीम रब्बानी ने संगठन को मजबूत बनाने के लिए एकजुट रहने का आह्वान किया।वहीं जिलाध्यक्ष श्री सिंह ने संगठन की मजबूती के लिए अधिक से अधिक सदस्यता बढ़ाने पर जोड़ दिया।बैठक मे पत्रकारों की आम समस्या पर विस्तार से चर्चा की गई।जिसमें आये दिन पत्रकारों के साथ दुर्व्यवहार,मारपीट आदि घटना की घोर निन्दा कि गई।इस मौके पर बिहार सरकार से पत्रकार सुरक्षा कानून बनाने, ग्रामीण, तहसील और जिला स्तर पर कार्य कर रहे पत्रकारों को पेंशन मुहैया कराने एवं सरकारी खर्च पर सुरक्षा बीमा मुहैया कराने की मांग करने संबंधी प्रस्ताव पारित किये गये।बैठक में यह भी निर्णय लिया गया कि इन मांगों से संबंधित पत्र बिहार सरकार को भी प्रेषित किया जायेगा।बैठक में मुख्य रूप से मो. एहतेशाम पप्पु,संजीत कुमार, नरोत्तम कुमार, गोपाल कुमार, संजीव कु...

इंडियन जर्नलिस्ट जलगांव, महाराष्ट्र जिला कार्यकारिणी की हुई घोषणा।

Image
जलगांव, महाराष्ट्र, 30 सितंबर (सतनाम चौहान) इंडियन जर्नलिस्ट एसोसिएशन की नियुक्तियों की घोषणा। इंडियन जर्नलिस्ट एसोसिएशन जलगांव जिला अध्यक्ष फारूक शेख की उपस्थिति में की गई।  जिला वरिष्ठ उपाध्यक्ष संदीप धर्मराज पाटिल (चालीसगाँव), जिला उपाध्यक्ष परशुराम बोंडे (भुसावल), विलास पाटिल (चोपड़ा), निलेश राजपूत (रावेर), जिला महासचिव कृष्ण बाजीराव पाटिल, जिला संगठन मंत्री शकील शेख (रावेर), ज़िला सचिव श्याम वसंत पाटिल (सावदा), कोषाध्यक्ष हेमंत पाटिल (जलगाँव), कार्यालय सचिव मुबारक चांदखा (तडवी), जिला परिषद सदस्य नासिर शेख (चालीसगाँव), आरिफ आज़ाद (मुक्ताईनगर), राजू नवाब (तडवी), दिलीप गिरधर सोनवणे (पाचोरा), हबीब चव्हाण (भुसावल) आदि जिला पदाधिकारियों की घोषणा की गई।    कार्यक्रम के प्रारंभ में, धरणगाँव के पत्रकार, शरद कुमार बंसी को श्रद्धांजलि दी गई, जिनका कोराना से निधन हो गया। संचालन श्याम पाटिल एंव अध्यक्षता संदीप पाटिल द्वारा किया गया और धन्यवाद ज्ञापन शकील शेख ने किया।

farmers news

Image

ਆਉਟਸੋਰਸ ਦੀ ਭਰਤੀ ਬੰਦ ਕਰਕੇ ਅਧਿਆਪਕਾ ਨੂੰ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇ- NSQF

Image
ਫਤਿਹਗੜ ਸਾਹਿਬ 25 ਸਤੰਬਰ (ਸਤਨਾਮ ਚੌਹਾਨ) ਸ.ਪਰੇਮ ਸਿੰਘ ਬੱਸੀ ਪਠਾਣਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ (ਪੰਜਾਬ) ਨਾਲ NSQF ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾ ਨੂੰ ਦੱਸਿਆ ਕਿ NSQF ਵੋਕੇਸਨਲ ਅਧਿਆਪਕ ਪਿਛਲੇ 6 ਸਾਲਾ ਤੋ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾ ਵਿੱਚ ਬੜੀ ਤਨਦੇਹੀ ਨਾਲ ਕਿੱਤਾ ਮੁਖੀ ਵਿਸੇ ਪੜਾ ਰਹੇ ਹਨ ਪਰ ਅਧਿਆਪਕ ਆਉਟਸੋਰਸ ਦਾ ਸਿਕਾਰ ਹੋ ਰਹੇ ਹਨ ਤੇ ਨਿਗੁਣੀਆ ਤਨਖਾਹਾ ਤੇ ਕੰਮ ਕਰ ਰਹੇ ਹਨ ਤੇ ਆਉਟਸੋਰਸ ਦੀ ਭਰਤੀ ਬੰਦ ਕਰਕੇ ਅਧਿਆਪਕਾ ਨੂੰ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇ ਨਾਲ NSQF ਅਧਿਆਪਕਾਂ ਦੀਆ ਮੰਗਾ ਬਾਰੇ ਦੱਸਿਆ ਗਿਆ ਤੇ ਸੂਬਾ ਸਕੱਤਰ ਸਾਹਿਬ ਵੱਲੋ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਹ ਤੁਹਾਡੀ ਮੰਗ ਸਰਕਾਰ ਕੋਲ ਉਠਾਉਣਗੇ ਇਸ ਮੌਕੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੱਧੂ ਅਤੇ ਸਾਮ ਲਾਲ ਜੀ ਵੱਲੋ NSQF ਅਧਿਆਪਕਾ ਦੇ ਪੱਕੇ  ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।

NSQF ਅਧਿਆਪਕ ਯੂਨੀਅਨ ਪੰਜਾਬ ਵਲੋਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦਾ ਕੀਤਾ ਐਲਾਨ

Image
ਫਤਿਹਗੜ ਸਾਹਿਬ, 24 ਸਤੰਬਰ (ਸਤਨਾਮ ਚੌਹਾਨ) NSQF ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਰਾਇ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਜੋ ਇਸ ਸਮੇਂ ਪੰਜਾਬ ਦਾ ਮਾਹੌਲ ਬਣ ਗਿਆ ਹੈ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਇਸ ਮੌਕੇ ਤੇ ਅਚਾਨਕ ਕਿਸਾਨ ਸਬੰਧੀ ਬਿੱਲ ਪਾਸ ਕਰਨਾ ਅਤੇ ਕਿਸਾਨ ਜੱਥੇਬੰਦੀਆਂ ਨਾਲ ਬਿਨਾਂ ਗੱਲਬਾਤ ਕੀਤੇ ਇਹਨਾਂ ਬਿੱਲਾਂ ਉੱਪਰ ਮੋਹਰ ਲਾਉਣੀ, ਇੱਕ ਗੱਲ ਤਹਿ ਕਰਦੀ ਹੈ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ। ਇਹਨਾਂ ਬਿਲਾਂ ਰਾਹੀਂ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਜਾ ਰਹੀ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਕਿਸਾਨ ਕਿਰਸਾਨੀ ਦੇ ਕਿੱਤੇ ਨਾਲ ਜਨਮ ਤੋਂ ਹੀ ਜੁੜਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਵਲੋਂ ਕਿਸਾਨ ਤੋਂ ਇਸ ਹੱਕ ਨੂੰ ਖੋਹਣ ਵਾਲਾ ਫੈਸਲਾ ਬੇਹੱਦ ਨਿੰਦਣਯੋਗ ਹੈ। ਕਿਸਾਨਾਂ ਵਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਹ ਬਿਲਕੁਲ ਜਾਇਜ ਹੈ ਕਿਉਂਕਿ ਇਹ ਮਸਲਾ ਹੁਣ ਕਿਸਾਨੀ ਦੀ ਹੋਂਦ ਦਾ ਬਣ ਚੁੱਕਿਆ ਹੈ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਬਿਲਕੁਲ ਸਹੀ ਕਦਮ ਚੁੱਕ ਰਹੀਆਂ ਹਨ। NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਇਸ ਬਿੱਲ ਦਾ ਵਿਰੋਧ ਕਰਦੀ ਹੈ ਅਤੇ ਕਿਸਾਨਾ ਦੇ 25 ਸਤੰਬਰ ਨੂੰ ਪੰਜਾਬ ਬੰਦ ਦੇ ਫੈਸਲੇ ਦਾ ਸਮਰਥਨ ਕਰਦੀ ਹੈ ਅਤੇ ਪੰਜਾਬ ਭਰ ਦੇ ਸਾਰੇ ਅਧਿਆਪਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ।

इंडो नेपाल के पत्रकार एकजुट होकर पत्रकारों की समस्याओं पर संघर्ष करेंगे - सेराज अहमद कुरैशी

Image
बीरगंज (नेपाल), 19 सितंबर (सतनाम चौहान) - इंडियन जर्नलिस्ट एसोसिएशन(रजि.) के राष्ट्रीय अध्यक्ष सेराज अहमद कुरैशी ने माई टीवी चैनल कार्यालय, बाईपास, बीरगंज में नेपाल के वरिष्ठ पत्रकारों के साथ सोशल डिस्टेंसिंग का पालन करते हुए एक बैठक की। बैठक में इंडो - नेपाल के पत्रकार सुरक्षा कानून, मिडिया काउंसिल, मिडिया आयोग, पत्रकारों पर जानलेवा हमलें, पत्रकारों पर फर्जी केस, वेतनमान, बड़े पैमाने पर की जा रही पत्रकारों की छंटनी, वेब नीति, विज्ञापन, लघु और मध्यम समाचार पत्रों की समस्याएं, पत्रकार हितों एवं आम जनता की बार्डर से सम्बंधित विभिन्न मुद्दों पर गहन विचार विमर्श किया। राष्ट्रीय अध्यक्ष सेराज अहमद कुरैशी ने दोनों देशों के पत्रकारों से एकजुट होकर पत्रकारों की समस्याओं संघर्ष करने एवं आपसी सद्भाव बनाने में सहयोग करने का अह्वान किया। जिसका सभी पत्रकारों ने पुरजोर समर्थन किया।  इस बैठक में प्रमुख रूप से प्रेस संगठन नेपाल पर्सा जिला संयोजक व कारोबार राष्ट्रीय नेपाली के नीरज पीठाकोटे मगर, माई टीवी के एडमिस्टेटिव आफिसर आशिक मियां अंसारी, मान्यता प्राप्त पत्रकार एवं माउन्टेन टीवी पत्रकार गयासू ...

NSQF ਵੋਕੇਸ਼ਨਲ ਟੀਚਰਜ਼ ਯੂਨੀਅਨ 9 ਸਤੰਬਰ ਨੂੰ ਕਰਨਗੇ ਸਿੱਖਿਆ ਮੰਤਰੀ ਦੇ ਸਹਿਰ ਸੰਗਰੂਰ ਵਿਖੇ ਝੰਡਾ ਮਾਰਚ

Image
ਫਤਿਹਗੜ ਸਾਹਿਬ, 5 ਸਤੰਬਰ (ਸਤਨਾਮ ਚੌਹਾਨ) NSQF ਵੋਕੇਸ਼ਨਲ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਮੀਟਿੰਗ ਕਰ 9 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਹਿਰ ਸੰਗਰੂਰ ਵਿਖੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ  ਸਾਹਿਬ ਜਸਵਿੰਦਰ ਸਿੰਘ ਸਿੱਧੂ  ਨੇ ਦੱਸਿਆ ਕਿ NSQF ਵੋਕੇਸ਼ਨਲ ਟੀਚਰਜ਼ ਨੂੰ ਲਗਾਤਾਰ ਸਰਕਾਰ ਤੇ ਵਿਭਾਗ ਦੇ ਮਤ੍ਰੇਈ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਦੀ ਧਕੇਸ਼ਾਈ ਦੇ ਨਾਲ ਨਾਲ ਸਰਕਾਰ ਵਲੋਂ ਮਿਲਣ ਵਾਲੀ ਹਰ ਡਿਊਟੀ ਕਰੋਨਾ, ਮਨਰੇਗਾ,ਹੜ ਪੀੜਤਾਂ ਜਾਂ ਸਕੂਲ ਸੰਬੰਧੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ  ਰਹੇ ਹਨ। ਸਰਕਾਰ ਨੇ ਚੋਣਾਂ ਦੌਰਾਨ ਇਹ ਵਾਅਦਾ ਵੀ ਕੀਤਾ ਸੀ ਉਹ outsourcing ਨਾਲ ਭਰਤੀ ਕੀਤੇ ਮੁਲਾਜ਼ਿਮ ਪੱਕੇ ਕਰਨਗੇ। ਪਰ ਸਾਡੇ ਤਿੰਨ ਸਾਲ ਗੁਜਰ ਜਾਣ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਕੰਪਨੀਆਂ ਦੇ ਕੁਪੋਸ਼ਣ ਦੇ ਸ਼ਿਕਾਰ ਅਧਿਆਪਕ ਸਾਥੀ ਆਪਣੇ ਭਵਿੱਖ ਨੂੰ ਖਤਮ ਹੁੰਦਾ ਦੇਖ ਰਹੇ ਹਨ। ਸਰਕਾਰ ਲਗਾਤਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਜਿਸ ਕਾਰਨ ਹੁਣ NSQF ਦੇ ਅਧਿਆਪਕਾਂ ਨੂੰ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਤੇ ਅੱਜ ਜ਼ਿਲ੍ਹਾ ਪੱਧਰੀ ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ NSQF ਯੂਨੀਅਨ covid19 ਦੀ ਹਿਦਾਇਤ ਨੂੰ ਧਿਆਨ ਵਿੱਚ ਰੱਖਦੇ ਹੋਏ 9 ਸਤੰਬਰ ਨੂੰ ਸੰਗਰੂਰ ਵਿਖੇ 1910 ਅਧਿਆਪ...

SATNAM CHAUHAN - TODAY INFO MEDIA NETWORK

Image

SATNAM CHAUHAN - TODAY INFO MEDIA NETWORK

Image

SATNAM CHAUHAN - TODAY INFO MEDIA NETWORK

Image

SATNAM CHAUHAN - TODAY INFO MEDIA NETWORK

Image