ਪੰਜਾਬ ਦੇ ਡੀਜੀਪੀ ਨੇ 'ਮਾਣ ਤੇ ਪ੍ਰਸ਼ੰਸਾ' ਸਕੀਮ ਸ਼ੁਰੂ ਕੀਤੀ।
ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲੀਸ ਕਰਮੀਆਂ ਨੂੰ ਮਾਨਤਾ ਦੇਣ ਲਈ ਇੱਕ ਮਹੀਨਾਵਾਰ 'ਮਾਣ ਤੇ ਪ੍ਰਸ਼ੰਸਾ' ਸਕੀਮ ਸ਼ੁਰੂ ਕੀਤੀ ਹੈ।
Comments
Post a Comment