Posts

Showing posts from February, 2020

ਨੋਟ:- ਟੂਡੇ ਇਨਫੋ ਮੀਡੀਆ ਨੈਟਵਰਕ ਵੱਲੋਂ ਕੁੱਝ ਦਿਨ ਖਬਰਾਂ ਪ੍ਰਸਾਰਿਤ ਨਹੀ ਕੀਤੀਆਂ ਜਾਣਗੀਆਂ। ✍🏻ਸਤਨਾਮ ਸਿੰਘ ਚੌਹਾਨ ( ਡਾਇਰੈਕਟਰ ) ਟੂਡੇ ਇਨਫੋ ਮੀਡੀਆ ਨੈਟਵਰਕ 🇮🇳+919465162223 ਵਟਸਐਪ👏

आखिल भारत पत्रकार महासंघ में निशुल्क जुडने के लिए व्हाट्सएप कीजिये केवल पत्रकार सतनाम सिंह चौहान राज्य कार्यकारी सदस्य, पंजाब 9465162223(केवल व्हाट्सएप)

आखिल भारत पत्रकार महासंघ में निशुल्क जुडने के लिए व्हाट्सप कीजिये केवल पत्रकार सतनाम सिंह चौहान राज्य कार्यकारी सदस्य, पंजाब 9465162223(केवल व्हाट्सएप)

ਦੌਰੇ ਤੋਂ ਪਹਿਲਾਂ ਟਰੰਪ ਨੇ ਭਾਰਤ ਨੂੰ ਦਿੱਤਾ ਝਟਕਾ, ਲਗਾਇਆ 265 ਮਿਲੀਅਨ ਡਾਲਰ ਦਾ ਜੁਰਮਾਨਾ

ਜੀਰਾ 'ਚ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਖੋਹੇ 14 ਲੱਖ

ਗੁਜਰਾਤ : ਪੀਰੀਅਡਸ ਚੈੱਕ ਕਰਨ ਲਈ ਕੱਪੜੇ ਉਤਰਵਾਉਣ ਵਾਲੀ ਪ੍ਰਿੰਸੀਪਲ ਸਣੇ ਚਾਰ ਗ੍ਰਿਫਤਾਰ

ਰਾਮੂਵਾਲੀਆ ਨੇ ਪੰਜਾਬ ਦੀ ਰਾਜਨੀਤੀ 'ਚ ਫਿਰ ਤੋਂ ਸਰਗਰਮ ਹੋਣ ਦੇ ਦਿੱਤੇ ਸੰਕੇਤ

ਪ੍ਰੇਮ ਸਬੰਧਾਂ ਦੇ ਚੱਲਦਿਆਂ17 ਸਾਲਾ ਨਬਾਲਗ ਨੇ ਦਿੱਤਾ ਬੱਚੇ ਨੂੰ ਜਨਮAmritsar

ਦੁਬਈ 'ਚ 25 ਸਾਲਾ ਭਾਰਤੀ ਇੰਜੀਨੀਅਰ ਦੀ ਇਕ ਹਾਦਸੇ ਦੌਰਾਨ ਮੌਤ

ਬਾਦਲਾਂ ਖਿਲਾਫ ਢੀਂਡਸਾ ਦਾ ਮਾਸਟਰ ਪਲਾਨ, ਮਾਰਚ 'ਚ ਦੇਣਗੇ ਵੱਡਾ ਝਟਕਾ

कोरोना वायरस से बढ़ रही भारत की परेशानी, 70% तक बढ़े जरूरी दवाइयों के दाम

इमरान के झूठ की खुली पोलः लापता नहीं मसूद अजहर, पाक में जैश के सेफ हाउस में छिपा

फर्जी इनकम बताकर टैक्स नहीं बचा पाएंगे NRI, सरकार ने कसा शिकंजा

रेलवे स्टेशनों पर फ्री वाई-फाई सेवा बंद कर रहा है Google

दुनिया के सबसे अमीर शख्स जेफ बेजोस जलवायु परिवर्तन पर खर्च करेंगे 71 हजार करोड़ रुपए

पाकिस्‍तान: क्‍वेटा में प्रेस क्‍लब के नजदीक आत्मघाती विस्‍फोट में 10 की मौत, 35 घायल

कानपुर: भीषण सड़क हादसे में 6 लोगों की मौत

नाइजर के सांस्कृतिक केन्द्र में भगदड़ मचने से 20 शरणार्थियों की मौत

मोगा हत्याकांड : एक चिता में मां-बेटी तो दूसरी चिता में पति-पत्नी का हुआ अंतिम संस्कार

PAK जा रहे चीन के जहाज को गुजरात में रोका गया, मिले मिसाइल लांचिंग प्रणाली के उपकरण

चीन में कोरोना से 98 और लोगों की मौत, मृतकों का आंकड़ा पहुंचा 1850 के पार

चंडीगढ़ः 28 पुलिस वाले रिश्वत लेते कैमरे में कैद, मामला पहुंचा हाईकोर्ट

जम्मू में जिस खांसी-जुकाम की दवा से बच्चों की हुई मौत, हरियाणा में उसकी कई बोतल जब्त

Jamia Case: दिल्ली पुलिस ने कोर्ट में दाखिल की चार्जशीट, शरजील इमाम पर उकसाने का आरोप

प्लेन से भारत पहुंची ट्रंप की पॉवरफुल कार और 200 सुरक्षाकर्मी,

Image
Image

ਸਕੂਲ ਪ੍ਰਬੰਧਕ ਬੱਚਿਆਂ ਦੇ ਵਾਹਨਾਂ ਨੂੰ ਖੁਦ ਚੈੱਕ ਕਰਨ,ਸ਼ਰਤਾ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਤੇ ਉਨਾਂ ਦੇ ਮਾਲਕਾਂ ਵਿਰੁੱਧ ਹੋਵੇਗੀ ਕਾਰਵਾਈ

ਫਰੀਦਕੋਟ 17 ਫਰਵਰੀ (ਸਤਨਾਮ ਚੌਹਾਨ) ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਲ੍ਹੇ ਦੇ ਸਮੂਹ ਸਕੂਲਾਂ ਦੇ ਮੁੱਖੀਆਂ, ਪ੍ਰਬੰਧਕਾਂ ਅਤੇ ਸਕੂਲਾਂ ਕਾਲਜਾਂ ਵਿਚ ਪੜ ਰਹੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲਾਂ ਜਾਂ ਹੋਰ ਸਿੱਖਿਆ ਸੰਸਥਾਵਾਂ ਵਿੱਚ ਬੱਚਿਆਂ ਨੂੰ ਲਿਜਾਣ ਵਾਲੇ ਸਕੂਲੀ ਵਾਹਨਾਂ, ਆਟੋ, ਰਿਕਸ਼ਾ ਆਦਿ ਨੂੰ ਨਿੱਜੀ ਤੌਰ ਤੇ ਚੈੱਕ ਕਰਨ ਕਿ ਇਹ ਵਾਹਨ ਉਨਾ ਦੇ ਬੱਚਿਆਂ ਲਈ ਪੂਰੀ ਤਰਾ ਸੁਰੱਖਿਅਤ ਹਨ ਕਿ ਨਹੀਂ। ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਸੰਗਰੂਰ ਵਿਖੇ ਇਕ ਸਕੂਲ ਵੈਨ ਨੂੰ ਅੱਗ ਲੱਗਣ ਦੀ ਬਹੁਤ ਹੀ ਮੰਦਭਾਗੀ ਅਤੇ ਦੁੱਖਦਾਈ ਘਟਨਾ ਵਾਪਰੀ ਹੈ ਜਿਸ ਨਾਲ ਕਿ 4 ਘਰਾਂ ਦੇ ਚਿਰਾਗ ਬੁੱਝ ਗਏ ਹਨ। ਉਨਾ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਵੈਨ ਸੁਰੱਖਿਆ ਸਬੰਧੀ ਨਿਯਮ ਪੂਰੇ ਨਹੀਂ ਕਰਦੀ ਸੀ ਅਤੇ ਗੈਸ ਨਾਲ ਚੱਲ ਰਹੀ ਸੀ ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ । ਉਨਾ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਤਰਾ ਦੀਆਂ ਦੁੱਖਦਾਈ ਘਟਨਾਵਾਂ ਨਾ ਵਾਪਰਨ ਸਬੰਧੀ ਪੂਰੀ ਤਰਾ ਗੰਭੀਰ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰਾਂਸਪੋਰਟ ਵਿਭਾਗ, ਪੁਲਿਸ ਤੇ ਸੁਰੱਖਿਆ ਵਿਭਾਗਾ ਨੂੰ ਇਸ ਸਬੰਧੀ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨਾ ਕਿਹਾ ਕਿ ਸਕੂਲਾਂ ਦੇ ਪ੍ਰਿਸੀਪਲਾਂ, ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਇਹ ਫਰਜ਼ ਬਣਦਾ ਹੈ ...

ਪੰਜਾਬ ਦੇ ਡੀਜੀਪੀ ਨੇ 'ਮਾਣ ਤੇ ਪ੍ਰਸ਼ੰਸਾ' ਸਕੀਮ ਸ਼ੁਰੂ ਕੀਤੀ।

Image
ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲੀਸ ਕਰਮੀਆਂ ਨੂੰ ਮਾਨਤਾ ਦੇਣ ਲਈ ਇੱਕ ਮਹੀਨਾਵਾਰ 'ਮਾਣ ਤੇ ਪ੍ਰਸ਼ੰਸਾ' ਸਕੀਮ ਸ਼ੁਰੂ ਕੀਤੀ ਹੈ।

ਵਿਦਿਆਰਥੀਆਂ ਨੂੰ ਲਿਆਉਣ-ਲਿਜਾਉਣ ਵਾਲੇ ਸਕੂਲੀ ਵਾਹਨਾਂ ਦੀ ਵਿਆਪਕ ਜਾਂਚ ਦੇ ਆਦੇਸ਼

* ਅਨਿਯਮਿਤਤਾ ਪਾਏ ਜਾਣ 'ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ * ਅਣ-ਸੁਰੱਖਿਅਤ ਅਤੇ ਪੁਰਾਣੇ ਸਕੂਲੀ ਵਾਹਨਾਂ ਬਾਰੇ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ 01672-232304 ਜਾਰੀ * ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐਸ.ਡੀ.ਐਮਜ਼, ਆਰ.ਟੀ.ਏ ਅਤੇ ਬਾਲ ਸੁਰੱਖਿਆ ਅਫ਼ਸਰ ਨੂੰ ਸਖ਼ਤ ਹਦਾਇਤਾਂ ਜਾਰੀ ਸੰਗਰੂਰ, 16 ਫਰਵਰੀ (ਸਤਨਾਮ ਚੌਹਾਨ) ਮੁੱਖ ਮੰਤਰੀ ਪੰਜਾਬ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਹੈ ਕਿ ਸਬੰਧਤ ਡੀ.ਐਸ.ਪੀਜ਼ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ 'ਚ ਸਥਿਤ ਸਕੂਲਾਂ ਦੀਆਂ ਬੱਸਾਂ, ਵੈਨਾਂ ਸਮੇਤ ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਪ੍ਰਬੰਧਕੀ ਅਣਗਹਿਲੀ ਜਾਂ ਘਾਟ ਸਾਹਮਣੇ ਆਉਣ 'ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਸ੍ਰੀ ਥੋਰੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਆਰ.ਟੀ.ਏ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਨਿਯਮਤ ਤੌਰ 'ਤੇ ਸਕੂਲੀ ਵਾਹਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿੱਚ ਮੁੜ ਕੋਈ ਵੀ ...

ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਲੌਂਗੋਵਾਲ ਦੀ ਦਲੇਰ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰਨ ਦੀ ਕੀਤੀ ਸਿਫਾਰਸ਼

Image
ਸੰਗਰੂਰ, 16 ਫਰਵਰੀ, (ਸਤਨਾਮ ਚੌਹਾਨ) ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਮੁੱਖ ਮੰਤਰੀ ਪੰਜਾਬ ਨੂੰ ਸਿਫਾਰਸ਼ ਕੀਤੀ ਹੈ ਕਿ ਬੀਤੇ ਦਿਨੀ ਲੌਂਗੋਵਾਲ ਵਿਖੇ ਸਕੂਲੀ ਵੈਨ ਨੂੰ ਅੱਗ ਲੱਗਣ ਦੀ ਵਾਪਰੀ ਮੰਦਭਾਗੀ ਘਟਨਾ ਦੌਰਾਨ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਚਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ 14 ਸਾਲਾਂ ਦੀ ਇਸ ਦਲੇਰ ਬੱਚੀ ਨੇ ਮੁਸੀਬਤ ਦੀ ਉਸ ਘੜੀ ਵਿੱਚ ਨਾ ਕੇਵਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਬਲਕਿ ਜਬਰਦਸਤ ਅੱਗ ਹੋਣ ਦੇ ਬਾਵਜੂਦ 4 ਬੱਚਿਆਂ ਨੂੰ ਸੜਦੀ ਵੈਨ ਵਿੱਚੋਂ ਬਾਹਰ ਕੱਢ ਕੇ ਬਹਾਦਰੀ ਦਾ ਕਾਰਜ ਕੀਤਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਸਿਫ਼ਾਰਿਸ਼ ਕੀਤੀ ਗਈ ਹੈ ਤਾਂ ਜੋ ਇਸ ਬੱਚੀ ਦੀ ਹੌਂਸਲਾ ਅਫਜਾਈ ਹੋ ਸਕੇ।

J&K: पंचायत उपचुनावों के लिए पहली अधिसूचना जारी, नामांकन दाखिल करने की अंतिम तिथि 22 फरवरी

ਬਾਦਲ ਘੱਟ ਗਿਣਤੀਆਂ ਪ੍ਰਤੀ ਦੋਹਰਾ ਮਾਪਦੰਡ ਅਪਣਾ ਰਿਹੈ : ਖਹਿਰਾ

ਹੈਤੀ : ਯਤੀਮਖਾਨੇ 'ਚ ਲੱਗੀ ਅੱਗ, 15 ਬੱਚਿਆਂ ਦੀ ਮੌਤ

काम की राजनीति बढ़ रही है आगे, अच्छे काम की हो रही सराहना- हरपाल चीमा, नेता विपक्ष पंजाब

ਬੱਚਿਆਂ ਦੀ ਵਕੀਲ ਬਣ ਵੈਨ ਸੁਰੱਖਿਆ 'ਤੇ ਚੁੱਕਾਂਗੀ ਸਵਾਲ: ਭੱਠਲSangrur

ਨਸ਼ੇ ‘ਤੇ ਲਗਾਮ ਕਸਣ ਲਈ ਅਟਾਰੀ ਬਾਰਡਰ ‘ਤੇ 11 ਸਨਿਫਰ ਡਾਗਜ਼ ਤੈਨਾਤ

Image

alwida

Image

ਮੋਗਾ 'ਚ ਵੱਡੀ ਵਾਰਦਾਤ : ਵਿਅਕਤੀ ਨੇ ਪਤਨੀ ਸਮੇਤ 4 ਨੂੰ ਗੋਲੀਆਂ ਨਾਲ ਭੁੰਨ੍ਹਿਆ

ਮੋਗਾ ਚ ਵੱਡੀ ਵਾਰਦਾਤ, Police Constable ਨੇ ਗੋਲੀਆਂ ਨਾਲ ਭੁੰਨਿਆ ਪਰਿਵਾਰ

अमृतसर में हवाई फायरिंग करके सोना लूट गए बदमाश

ਅੰਮ੍ਰਿਤਸਰ ਏਅਰ ਪੋਰਟ 'ਤੇ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

ਲੌਂਗੋਵਾਲ ਸਕੂਲ ਵੈਨ ਹਾਦਸਾ : ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਸਹੁੰ ਚੁੱਕਣ ਤੋਂ ਪਹਿਲਾਂ ਕੇਜਰੀਵਾਲ ਦਾ ਟਵੀਟ- 'ਆਪਣੇ ਬੇਟੇ ਨੂੰ ਆਸ਼ੀਰਵਾਦ ਦੇਣ ਜ਼ਰੂਰ ਆਉਣਾ'

ਲੌਂਗੋਵਾਲ ਸਕੂਲ ਵੈਨ ਹਾਦਸਾ : ਮਾਸੂਮਾਂ ਦਾ ਕੀਤਾ ਸਸਕਾਰ

Image
Image
Image

news 16-02-2020

Image

ਹੁਸ਼ਿਆਰਪੁਰ : ਪੇਸ਼ੀ ਦੌਰਾਨ ਮੁਲਜ਼ਮ ਦੇ ਫਰਾਰ ਹੋਣ ਦੇ ਮਾਮਲੇ 'ਚ 5 ਮੁਲਾਜ਼ਮ ਸਸਪੈਂਡ

अखिलेश यादव का बड़ा बयान, कहा- आपसी भाईचारे में जहर घोलने का काम कर रही BJP

विदेश से दिल्ली लौटे 17 यात्रियों में मिले कोरोना वायरस के लक्षण, अस्पताल में भर्ती

वीडी शर्मा बने मध्य प्रदेश भाजपा के नए प्रदेशाध्यक्ष

चीन में #CoronaVirus से अब तक 1631 लोगों की मौत, 24 घंटे में 143 मरीजों ने दम तोड़ा

ਏਸ਼ੀਆ ਤੋਂ ਬਾਹਰ ਕੋਰੋਨਾਵਾਇਰਸ ਕਾਰਨ ਹੋਈ ਪਹਿਲੀ ਮੌਤ, ਫਰਾਂਸ ਨੇ ਕੀਤੀ ਪੁਸ਼ਟੀ

SANGRUR : ਸਕੂਲ ਵੈਨ ਨੂੰ ਲੱਗੀ ਅੱਗ, ਜਿਉਂਦੇ ਸੜੇ 4 ਛੋਟੇ ਮਾਸੂਮ

ਮੋਰਿੰਡਾ (ਕਰਮ ਸੋਮਲ) ਪਿਛਲੇ ਦਿਨੀ ਮੋਰਿੰਡਾ ਨਜਦੀਕ ਸੜਕ ਹਾਦਸਾ ਵਿੱਚ ਜਖਮੀ ਹੋਏ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ। ਰਣਜੀਤ ਸਿੰਘ ਪਿੰਡ ਮਾਨ ਪੁਰ ਦਾ ਰਹਿਣ ਵਾਲਾ ਸੀ ਜੋ ਕਿ ਪੇਂਟਰ ਦਾ ਕੰਮ ਕਰਦਾ ਸੀ।

Image

ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਕੈਂਪ ਭਲਕੇ

ਫਰੀਦਕੋਟ 12 ਫਰਵਰੀ (ਸਤਨਾਮ ਚੌਹਾਨ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ ਏ ਐਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਮਿਤੀ  13/02/2020  ਨੂੰ ਸਵੇਰੇ 10 ਤੋਂ ਸਰਕਾਰੀ ਆਈ.ਟੀ.ਆਈ. ਫਰੀਦਕੋਟ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਫਤਰ ਜ਼ਿਲਾ ਰੋਜ਼ਗਾਰ ਜਨਰੇਸ਼ਨ ਦੇ ਪਲੇਸਮੈਂਟ ਅਫਸਰ  ਮੈਡਮ ਨੀਤੂ ਕੁਮਾਰੀ  ਨੇ ਦਿੱਤੀ।ਉਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਮੈਪਸਕੋ, ਏ ਐਂਡ ਬੀ.ਕੇ. ਸਿੰਗਲਾ, ਰਾਂਨਕਰ ਸਕਿਊਰਟੀ ਬਠਿੰਡਾ, ਡੈਲਟਰ ਹੈਮਰ ਕਟਲਰ , ਮਠਾੜੂ ਇੰਡਸਟਰੀਜ਼ ਅਤੇ ਸਕੂਟਰਏਡ ਸੈਂਟਰ ਫਰੀਦਕੋਟ ਆਦਿ ਕੰਪਨੀਆਂ ਭਾਗ ਲੈਣਗੀਆਂ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਮਸ਼ੀਨ ਓਪਰੇਟਰ, ਇਲੈਕਟ੍ਰੀਸ਼ਨ, ਸੁਪਰਵਾਈਜ਼ਰ, ਅਕਾਊਂਟੈਟ, ਓਪਰੇਸ਼ਨ ਮੈਨੇਜਰ, ਹੈਲਪਰ, ਫਿੱਟਰ, ਵੈਲਡਰ, ਟੈਕਨੀਸ਼ੀਅਨ, ਮਲਟੀਪਲ ਪ੍ਰੋਫਾਈਲ ਲਈ ਪਲੇਸਮੈਂਟ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਵਿਚ ਅਨਪੜ, ਪੰਜਵੀ, ਅੱਠਵੀ, ਦੱਸਵੀ, ਬੀ.ਕਾਮ, ਪੀ.ਜੀ., ਡੀਵਾਰਮੈਸੀ ਅਤੇ ਆਈ.ਟੀ.ਆਈ ਯੋਗਤਾਵਾਂ ਵਾਲੇ ਨੌਜਵਾਨ ਭਾਗ ਲੈ ਕੇ ਆਪਣੇ ਹੁਨਰ ਮੁਤਾਬਿਕ ਰੁਜਗਾਰ ਪ੍ਰਾਪਤ ਕਰ ਸਕਦੇ ਹਨ। ਇਸ ਮੇਲੇ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਵਲੋਂ ਇੰਟਰਵਿਊ ਦੇਣ ਲਈ ਆਪਣੇ ਯੋਗਤਾਵਾਂ ਦੇ ਸਰਟੀਫਿਕੇਟ ਲੈ ਕੇ ਪਹੁੰਚਣਾ ਲਾਜਮੀ ਹੈ।  ਕੈਂਪ ਵਿੱਚ ਭਾਗ ਲੈਣ ਲਈ ਨੌਜਵਾਨ ਆਪਣਾ ਨਾਮ ਭਾਰਤ ਸਰਕਾਰ ਦੀ ਐਨ ਸੀ ਐਸ ਪੋਰਟਲ ਤੇ...

ਜ਼ਿਲ੍ਹਾ ਸ਼ੈਸ਼ਨ ਕੋਰਟ ਵਿਖੇ ਸੇਵਾਦਾਰ, ਪ੍ਰੋਸੈਸ ਸਰਵਰ ਤੇ ਮਾਲੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ

ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਸਤਨਾਮ ਚੌਹਾਨ) ਪਲੇਸਮੈਂਟ ਅਫਸਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਫ਼ਤਹਿਗੜ੍ਹ ਸਾਹਿਬ ਵੱਲੋਂ ਆਪਣੀ ਵੈਬਸਾਈਟ districts.ecourts.gov.in 'ਤੇ ਸੇਵਾਦਾਰ, ਪ੍ਰੋਸੈਸ ਸਰਵਰ ਤੇ ਮਾਲੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੇਵਾਦਾਰ ਦੀਆਂ 4 ਅਸਾਮੀਆਂ ਲਈ ਸਿਰਫ ਸਾਬਕਾ ਫੌਜੀ, ਸਾਬਕਾ ਫੌਜੀ ਪੱਛੜੀਆਂ ਸ਼੍ਰੇਣੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੇਵਾਦਾਰ ਦੀ ਅਸਾਮੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਘੱਟੋ ਘੱਟ ਅੱਠਵੀਂ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰੋਸੈਸ ਸਰਵਰ ਦੀ ਇੱਕ ਅਸਾਮੀ ਲਈ ਸਿਰਫ ਅਨੁਸੂਚਿਤ ਜਾਤੀ ਦੇ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਅਤੇ ਉਮੀਦਵਾਰ ਦੀ ਵਿਦਿਅਕ ਯੋਗਤਾ ਘੱਟ ਤੋਂ ਘੱਟ ਮੈਟ੍ਰਿਕ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਾਲੀ ਦੀਆਂ 4 ਅਸਾਮੀਆਂ ਲਈ ਸਿਰਫ ਅਨੁਸੂਚਿਤ ਜਾਤੀ ਅਤੇ ਜਨਰਲ ਕੈਟਾਗਿਰੀ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਲਈ ਉਮੀਦਵਾਰ ਘੱਟੋ ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ 1-1-2020 ਤੱਕ 18 ਸਾਲ ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਛੋਟਾਂ ਨਿਯਮਾਂ ਅਨੁਸਾਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ 20 ਫਰਵਰੀ, 2020 ਤੱਕ ਅਪਲਾਈ ਕੀਤਾ...
Image

ਹਿੰਦੂਤਵ ਰਾਸ਼ਟਰ ਅਤੇ ਹੁਕਮਰਾਨਾਂ ਦੀ ਕਿਸੇ ਧੋਂਸ ਨੂੰ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ : ਮਾਨਸਿੱਖ ਵਸੋਂ ਵਾਲੇ ਇਲਾਕੇ ਵਿਚ ਸਾਜ਼ਸੀ ਢੰਗ ਨਾਲ ‘ਜੰਗ’ ਲਗਾਉਣ ਦੇ ਅਮਲਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ-ਮਾਨ ਫ਼ਤਹਿਗੜ੍ਹ ਸਾਹਿਬ, 12 ਫਰਵਰੀ “ਲੰਮੇਂ ਸਮੇਂ ਤੋਂ ਇੰਡੀਆਂ ਦੇ ਮੁਤੱਸਵੀ ਅਤੇ ਫਿਰਕੂ ਹੁਕਮਰਾਨ ਇਥੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਤੇ ਕਾਰਵਾਈਆ ਕਰ ਰਹੇ ਹਨ, ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਕੇ ਰੱਖਿਆ ਜਾ ਸਕੇ ਅਤੇ ਉਨ੍ਹਾਂ ਉਤੇ ਹਿੰਦੂਤਵ ਰਾਸਟਰ ਦੀ ਤਾਨਾਸ਼ਾਹੀ ਸੋਚ ਨੂੰ ਲਾਗੂ ਕੀਤਾ ਜਾ ਸਕੇ । ਪਰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਹੱਕਾਂ ਨੂੰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰਦੀਆ ਹਨ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਆਨੰਦ ਮਾਨਣ ਲਈ ਤੱਤਪਰ ਹਨ । ਇਹੀ ਵਜਹ ਹੈ ਕਿ ਹੁਕਮਰਾਨਾਂ ਦੇ ਤਾਨਾਸ਼ਾਹੀ ਅਮਲਾਂ ਨੂੰ ਅੱਜ ਸਮੁੱਚੀਆ ਘੱਟ ਗਿਣਤੀ ਕੌਮਾਂ ਰੰਘਰੇਟੇ, ਦਲਿਤ, ਕਬੀਲੇ, ਸਿੱਖ, ਇਸਾਈ, ਮੁਸਲਿਮ, ਲਿੰਗਾਇਤ, ਆਦਿਵਾਸੀ ਆਦਿ ਪੂਰੀ ਦ੍ਰਿੜਤਾ ਨਾਲ ਤੜਫ ਉੱਠੇ ਹਨ ਅਤੇ ਇਨ੍ਹਾਂ ਕਾਰਵਾਈਆ ਵਿਰੁੱਧ ਸਮੁੱਚੇ ਮੁਲਕ ਵਿਚ ਇਕ ਮਜ਼ਬੂਤ ਵਿਦਰੋਹ ਖੜ੍ਹਾ ਹੋ ਚੁੱਕਾ ਹੈ । ਲੋਕ ਭਾਵਨਾਵਾਂ ਨੂੰ ਸਮਝਦੇ ਹੋਏ ਪੰਜਾਬ, ਰਾਜਸਥਾਂਨ, ਵੈਸਟ ਬੰਗਾਲ, ਮੱਧ ਪ੍ਰਦੇਸ਼ ਹਕੂਮਤਾਂ ਨੂੰ ਜ਼ਾਬਰ ਕਾਲੇ ਕਾਨੂੰਨਾਂ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਿਰੁੱਧ ਮਤੇ ਪਾ ਕੇ ਰੱਦ ਕੀਤਾ ਗਿਆ ਹੈ । ਆਉਣ ਵਾਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਸੂਬਿਆਂ ਨੂੰ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ ਅਤੇ ਹਿੰਦੂਤਵ ਧੋਂਸ ਨੂੰ ਇਥੋਂ ਦੇ ਨਿਵਾਸੀ ਅਤੇ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ । ਕਿਉਂਕਿ ਪਹਿਲੇ ਬਾਬਾ ਦੀਪ ਸਿੰਘ ਜੀ ਨੇ ਅਜਿਹੇ ਜ਼ਬਰ-ਜੁਲਮਾਂ ਵਿਰੁੱਧ ਦ੍ਰਿੜਤਾ ਨਾਲ ਸੰਘਰਸ਼ ਕਰਦੇ ਹੋਏ ਆਪਣੀ ਮਹਾਨ ਸ਼ਹਾਦਤ ਦਿੱਤੀ ਸੀ ਅਤੇ ਅਜੋਕੇ ਸਮੇਂ ਵਿਚ ਮੌਜੂਦਾ ਮੁਤੱਸਵੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਦ੍ਰਿੜਤਾ ਨਾਲ ਟਾਕਰਾ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ 3 ਮੁਲਕਾਂ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਤਿੰਨ ਦਿਨ ਤੱਕ ਦਾਖਲ ਨਹੀਂ ਹੋਣ ਦਿੱਤਾ ਅਤੇ ਆਪਣੀ ਸ਼ਹਾਦਤ ਦੇ ਕੇ ਖ਼ਾਲਿਸਤਾਨ ਸਟੇਟ ਦੀ ਨੀਂਹ ਰੱਖੀ । ਕਿਉਂਕਿ ਉਨ੍ਹਾਂ ਨੇ ਆਪਣੀ ਸ਼ਹਾਦਤ ਤੋਂ ਪਹਿਲੇ ਸਮੁੱਚੀ ਮਨੁੱਖਤਾ ਨਾਲ ਇਹ ਬਚਨ ਕੀਤਾ ਸੀ ਕਿ ‘ਜਿਸ ਦਿਨ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌ਼ਜਾਂ ਚਾੜ੍ਹਨ ਦੀ ਗੁਸਤਾਖੀ ਕਰਨਗੇ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’। ਖ਼ਾਲਿਸਤਾਨ ਸਟੇਟ ਦੀ ਨੀਂਹ ਤਾਂ ਸੰਤ ਜੀ ਅਤੇ ਅਨੇਕਾਂ ਹੀ ਜੁਝਾਰੂ ਸਿੱਖ ਨੌਜ਼ਵਾਨਾਂ ਨੇ ਆਪਣੀਆ ਸ਼ਹਾਦਤਾਂ ਦੇ ਕੇ ਬਹੁਤ ਪਹਿਲੇ ਰੱਖ ਦਿੱਤੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਵੱਡਮੁੱਲੀ ਕੌਮੀ ਸੋਚ ਨੂੰ ਅੱਗੇ ਤੋਰਦੇ ਹੋਏ ਲੰਮੇਂ ਸਮੇਂ ਤੋਂ ਦ੍ਰਿੜਤਾ ਨਾਲ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ (ਖ਼ਾਲਿਸਤਾਨ) ਨੂੰ ਦੁਨੀਆਂ ਦੇ ਨਕਸੇ ਤੇ ਲਿਆਉਣ ਲਈ ਤੇ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦਾ ਆ ਰਿਹਾ ਹੈ । ਅੱਜ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 73ਵਾਂ ਜਨਮ ਦਿਹਾੜਾ ਸ਼ਹੀਦੀ ਧਰਤੀ ਤੇ ਮਨਾ ਰਹੇ ਹਾਂ । ਅਸੀਂ ਬਚਨ ਕਰਦੇ ਹਾਂ ਕਿ ਖ਼ਾਲਿਸਤਾਨ ਸਟੇਟ ਕਾਇਮ ਹੋਣ ਤੱਕ ਅਸੀਂ ਬਿਲਕੁਲ ਵੀ ਚੈਨ ਨਾਲ ਨਹੀਂ ਬੈਠਾਂਗੇ ਅਤੇ ਨਿਸ਼ਾਨੇ ਦੀ ਹਰ ਕੀਮਤ ਤੇ ਪ੍ਰਾਪਤੀ ਕਰਾਂਗੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 73ਵੇਂ ਜਨਮ ਦਿਹਾੜੇ ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਕੀਤੇ ਗਏ ਸਮਾਗਮ ਵਿਚ ਖਚਾਖਚ ਭਰੇ ਵਿਸ਼ਾਲ ਪੰਡਾਲ ਵਿਚ ਬੈਠੀਆ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਵੱਲ ਵੱਧਦੇ ਰਹਿਣ ਉਤੇ ਸਮੁੱਚੀ ਮਨੁੱਖਤਾ ਅਤੇ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਇਹ ਹੁਕਮਰਾਨ ਅੱਜ ਵੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਕੁੱਚਲਣ ਲਈ ਪਾਕਿਸਤਾਨ ਗੁਆਂਢੀ ਮੁਲਕ ਨਾਲ ‘ਜੰਗ’ ਲਗਾਉਣ ਦੀਆਂ ਗੱਲਾਂ ਕਰਕੇ ਨਿਰਦੋਸ਼ ਮਨੁੱਖਤਾ ਦਾ ਘਾਣ ਕਰਨਾ ਚਾਹੁੰਦੇ ਹਨ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੰਗ ਦਾ ਅਖਾੜਾ ਬਣਨਗੇ ਅਤੇ ਅਜਿਹੀ ਹਾਲਤ ਵਿਚ ਸਿੱਖ ਕੌਮ ਦੀ ਤਾਂ ਨਸ਼ਲੀ ਸਫ਼ਾਈ ਤੇ ਮਲੀਆਮੇਟ ਹੋ ਕੇ ਰਹਿ ਜਾਵੇਗਾ । ਇਸ ਲਈ ਸਿੱਖ ਕੌਮ ਬਿਲਕੁਲ ਵੀ ਜੰਗ ਦੇ ਹੱਕ ਵਿਚ ਨਹੀਂ ਹੈ ਅਤੇ ਨਾ ਹੀ ਹਿੰਦੂਤਵ ਧੋਸ ਨੂੰ ਕਿਸੇ ਕੀਮਤ ਤੇ ਪ੍ਰਵਾਨ ਕਰੇਗੀ । ਉਨ੍ਹਾਂ ਕਿਹਾ ਕਿ ਹਿੰਦੂਤਵ ਰਾਸ਼ਟਰ ਕਾਇਮ ਕਰਨ ਦੀ ਮੰਦਭਾਵਨਾ ਅਧੀਨ ਹੀ ਹੁਕਮਰਾਨਾਂ ਨੇ ਸੀ.ਏ.ਏ, ਐਨ.ਆਰ.ਸੀ. ਐਨ.ਪੀ.ਆਰ. ਵਰਗੇ ਉਹ ਕਾਲੇ ਜ਼ਾਬਰ ਕਾਨੂੰਨ ਬਣਾਏ ਹਨ ਜਿਸ ਅਧੀਨ ਇਨ੍ਹਾਂ ਨੇ ਅਸਾਮ ਸੂਬੇ ਵਿਚੋਂ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਗੈਰ-ਇੰਡੀਅਨ ਕਰਾਰ ਦੇ ਕੇ ਯਹੂਦੀਆ ਦੀ ਤਰ੍ਹਾਂ ਜਿਵੇਂ ਨਾਜੀ ਨਿਜਾਮ ਨੇ ਕੈਪਾਂ ਵਿਚ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ 60 ਲੱਖ ਯਹੂਦੀਆ ਦਾ ਕਤਲ ਕਰ ਦਿੱਤਾ ਸੀ । ਉਸੇ ਤਰ੍ਹਾਂ ਦੀ ਸੋਚ ਉਤੇ ਅਮਲ ਕਰਦੇ ਹੋਏ ਮੁਸਲਿਮ, ਸਿੱਖ, ਇਸਾਈ, ਦਲਿਤ, ਰੰਘਰੇਟੇ, ਲਿੰਗਾਇਤਾਂ, ਕਬੀਲਿਆ, ਆਦਿਵਾਸੀਆ ਆਦਿ ਨੂੰ ਇਹ ਗੈਰ-ਇੰਡੀਅਨ ਕਰਾਰ ਦੇਣ ਦੇ ਜ਼ਬਰੀ ਅਮਲ ਕਰ ਰਹੇ ਹਨ । ਇਹੀ ਵਜਹ ਹੈ ਕਿ ਰਾਜਸਥਾਂਨ, ਵੈਸਟ ਬੰਗਾਲ, ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆ ਨੇ ਕਾਨੂੰਨੀ ਤੌਰ ਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਥੋਂ ਦੇ ਪ੍ਰੈਜੀਡੈਂਟ, ਸੁਪਰੀਮ ਕੋਰਟ, ਚੋਣ ਕਮਿਸ਼ਨ ਜੋ ਅਸਲੀਅਤ ਵਿਚ ਵਿਧਾਨ ਦੇ ਰੱਖਿਅਕ ਹਨ, ਉਹ ਫਿਰਕੂ ਬੀਜੇਪੀ-ਆਰ.ਐਸ.ਐਸ. ਜਮਾਤ ਦੇ ਹੱਕ ਵਿਚ ਭੁਗਤਕੇ ਆਪਣੀ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ । ਉਥੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰ ਰਹੇ ਹਨ । ਕਿਉਂਕਿ ਪਹਿਲੇ ਹੁਕਮਰਾਨਾਂ ਨੇ ਜ਼ਬਰੀ ਬਾਬਰੀ ਮਸਜਿਦ ਢਾਹਕੇ ਆਪਣੀ ਹਿੰਦੂਤਵ ਸੋਚ ਨੂੰ ਅੱਗੇ ਵਧਾਇਆ, ਫਿਰ ਮੰਗੂ ਮੱਠ ਜਗਨਨਾਥਪੁਰੀ ਵਿਚ ਗੁਰੂਘਰ ਢਾਹਿਆ, ਦਿੱਲੀ ਵਿਚ ਭਗਤ ਰਵੀਦਾਸ ਦਾ ਗੁਰੂਘਰ ਢਾਹਿਆ, ਹਰਿਦੁਆਰ ਵਿਚ ਗੁਰੂਘਰ ਗਿਆਨ ਗੋਦੜੀ, ਬਾਰਾਮੁਲਾ ਸ੍ਰੀਨਗਰ ਵਿਚ ਗੁਰੂਘਰ ਢਾਹਿਆ ਅਤੇ ਸਿੱਕਮ ਵਿਚ ਡਾਂਗਮਾਰ ਢਾਹਿਆ । ਇਨ੍ਹਾਂ ਸਭ ਘੱਟ ਗਿਣਤੀ ਕੌਮਾਂ ਵਿਰੋਧੀ ਹੋਏ ਦੁੱਖਦਾਇਕ ਅਮਲਾਂ ਵਿਚ ਪ੍ਰੈਜੀਡੈਂਟ, ਸੁਪਰੀਮ ਕੋਰਟ ਨੇ ਵਿਧਾਨ ਅਨੁਸਾਰ ਆਪਣੀ ਜਿ਼ੰਮੇਵਾਰੀ ਬਿਲਕੁਲ ਨਹੀਂ ਨਿਭਾਈ । ਹੁਣ ਜਦੋਂ ਸੈਂਟਰ ਦੇ ਵਜ਼ੀਰ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾਂ ਐਮ.ਪੀ. ਘੱਟ ਗਿਣਤੀ ਕੌਮਾਂ ਨੂੰ ਗੋਲੀ ਮਾਰਨ ਦੀਆਂ ਸ਼ਰੇਆਮ ਗੱਲਾਂ ਕਰ ਰਹੇ ਹਨ । ਤਾਂ ਚੋਣ ਕਮਿਸ਼ਨ ਜਿਸਦਾ ਫਰਜ ਇਨ੍ਹਾਂ ਐਮ.ਪੀਜ਼ ਵਿਰੁੱਧ ਕਾਨੂੰਨੀ ਕਾਰਵਾਈ ਕਰੇ, ਉਹ ਵੀ ਇਸ ਸੰਜ਼ੀਦਾ ਵਿਸ਼ੇ ਤੇ ਚੁੱਪ ਧਾਰੀ ਬੈਠੀ ਹੈ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਨਿਰਪੱਖਤਾ ਅਤੇ ਇਨਸਾਫ਼ ਦੇਣ ਵਾਲੀਆ ਸੰਸਥਾਵਾਂ ਵੀ ਹਿੰਦੂਤਵ ਹੁਕਮਰਾਨਾਂ ਦੇ ਸਿਕੰਜੇ ਵਿਚ ਫਸਕੇ ਗੈਰ-ਕਾਨੂੰਨੀ ਤੇ ਅਣਮਨੁੱਖੀ ਅਮਲ ਕਰ ਰਹੀਆ ਹਨ । ਜੋ ਬਰਦਾਸਤ ਕਰਨ ਯੋਗ ਨਹੀਂ ਹੈ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਅਵਤਾਰ ਪੁਰਬ ਤੇ ਸਮੁੱਚੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ, ਲੇਕਿਨ ਹੁਕਮਰਾਨ ਆਪਣੇ ਇਸ ਬਚਨ ਤੋਂ ਮੁੰਨਕਰ ਹੋ ਚੁੱਕੇ ਹਨ ਅਤੇ ਸਮੁੱਚੀਆ ਘੱਟ ਗਿਣਤੀਆ ਉਤੇ ਹਿੰਦੂਤਵ ਰਾਸ਼ਟਰ ਦੀ ਫਿਰਕੂ ਸੋਚ ਅਧੀਨ ਜ਼ਬਰ-ਜੁਲਮ ਕਰ ਰਹੇ ਹਨ । ਇਨ੍ਹਾਂ ਸਭ ਦੁੱਖਦਾਇਕ ਅਮਲਾਂ ਦਾ ਅੰਤ ਖ਼ਾਲਿਸਤਾਨ ਹੋਂਦ ਵਿਚ ਆਉਣ ਉਪਰੰਤ ਹੀ ਹੋ ਸਕੇਗਾ । ਇਸ ਲਈ ਸਮੁੱਚੀ ਸਿੱਖ ਕੌਮ, ਘੱਟ ਗਿਣਤੀ ਕੌਮਾਂ ਅਤੇ ਸਭ ਵਰਗ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਆਪੋ-ਆਪਣੇ ਫਰਜਾਂ ਨੂੰ ਸੰਜ਼ੀਦਗੀ ਨਾਲ ਪੂਰਨ ਕਰਨ । ਅੱਜ ਦੇ ਇਕੱਠ ਦੇ ਇਕੱਠ ਵਿਚ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਪੰਥਕ ਜੈਕਾਰਿਆ ਦੀ ਗੂੰਜ ਵਿਚ 19 ਮਤੇ ਸਰਬਸੰਮਤੀ ਨਾਲ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ । ਜਿਨ੍ਹਾਂ ਵਿਚ ਜੇਕਰ ਅਮਰੀਕਾ ਵੈਨੇਜੁਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ ਨੂੰ ਗੁਜ਼ਾਰਿਸ ਕਰ ਸਕਦਾ ਹੈ, ਤਾਂ ਕਾਨੂੰਨ ਅਨੁਸਾਰ ਹੋਂਦ ਵਿਚ ਆਈ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆ ਜਾਂਦੀਆ, ਕੌਮੀ ਵਿਰਸੇ-ਵਿਰਾਸਤਾਂ ਨੂੰ ਸਾਜ਼ਸੀ ਢੰਗ ਨਾਲ ਖ਼ਤਮ ਕਰਨ ਦੀਆਂ ਕਾਰਵਾਈਆ ਸਹਿਣ ਨਹੀਂ ਕੀਤੀਆ ਜਾਣਗੀਆ, ਨਵੀਂ ਹੋਣ ਵਾਲੀ ਮਰਦਮਸੁਮਾਰੀ ਸਮੇਂ ਸਮੁੱਚੀ ਸਿੱਖ ਕੌਮ ਆਪਣੀ ‘ਸਿੱਖ ਕੌਮੀਅਤ’ ਲਿਖਾਉਣ ਦੇ ਫਰਜ ਅਦਾ ਕਰੇ, ਗਿਆਨ ਗੋਦੜੀ, ਮੰਗੂ ਮੱਠ ਉੜੀਸਾ ਅਤੇ ਕਸ਼ਮੀਰ ਵਿਚ ਢਹਿ-ਢੇਰੀ ਕੀਤੇ ਗੁਰੂਘਰਾਂ ਉਤੇ ਹੋ ਰਹੇ ਹਮਲਿਆ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ, ਬੀਜੇਪੀ ਦੇ ਵਜ਼ੀਰ ਅਨੁਰਾਗ ਠਾਕੁਰ ਵੱਲੋਂ ‘ਗੋਲੀ ਮਾਰੋ ਸਾਲਿਆਂ ਤੇ ਗ਼ਦਾਰਾਂ ਨੂੰ’ ਦੇ ਸ਼ਰੇਆਮ ਨਾਅਰੇ ਲਗਵਾਉਣ ਅਤੇ ਪ੍ਰਵੇਸ਼ ਵਰਮਾ ਵੱਲੋਂ ਧੀਆਂ-ਭੈਣਾਂ ਨਾਲ ਜ਼ਬਰ-ਜਿ਼ਨਾਹ ਕਰਨ ਦੇ ਨਾਅਰਿਆ ਵਿਰੁੱਧ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਫੌਰੀ ਕਾਰਵਾਈ ਕਰੇ, ਮੋਦੀ ਵੱਲੋਂ ਪਾਕਿਸਤਾਨ ਨੂੰ 7 ਦਿਨਾਂ ਵਿਚ ਖ਼ਤਮ ਕਰਨ ਦੀ ਬਿਆਨਬਾਜੀ, ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਵਿਚ ਝੋਕਣ ਵਾਲੀ ਅਤੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਮਰਾਨ ਖਾਨ, ਜਰਨਲ ਬਾਜਵਾ ਅਤੇ ਸ੍ਰੀ ਮੋਦੀ ਦਾ ਧੰਨਵਾਦ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਿਆ ਸਿੰਘ ਲਾਹੌਰੀਆਂ ਅਤੇ ਹੋਰ ਨੌਜ਼ਵਾਨਾਂ ਨੂੰ ਰਿਹਾਅ ਨਾ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਵਿਤਕਰੇ ਭਰੇ, ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਜਾਣ ਵਾਲੇ ਸਰਧਾਲੂਆਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੀ ਨਿਖੇਧੀ, ਐਨ.ਆਰ.ਸੀ ਅਤੇ ਸੀ.ਏ.ਏ. ਐਨ.ਪੀ.ਆਰ. ਬਣਾਏ ਗਏ ਕਾਲੇ ਕਾਨੂੰਨ ਤੁਰੰਤ ਰੱਦ ਕਰਕੇ ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਰੱਖੀ ਜਾਵੇ, ਧਾਰਾ 370 ਅਤੇ 35ਏ ਖ਼ਤਮ ਕਰਨਾ ਜਮਹੂਰੀ ਹੱਕਾਂ ਨੂੰ ਕੁੱਚਲਣ ਵਾਲੀ ਕਾਰਵਾਈ, ਅਸੀਂ ਮੌਤ ਦੀ ਸਜ਼ਾ ਦੇ ਸਖ਼ਤ ਵਿਰੁੱਧ ਹਾਂ, ਸ੍ਰੀ ਮੁਸੱਰਫ਼ ਤੇ ਕੁਲਭੂਸ਼ਨ ਜਾਧਵ ਦੀਆਂ ਫ਼ਾਸੀਆਂ ਦੇ ਹੁਕਮ ਰੱਦ ਕੀਤੇ ਜਾਣ, ਟਰੈਵਲ ਏਜੰਟਾਂ ਵੱਲੋਂ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਸਿੱਖ ਨੌਜ਼ਵਾਨਾਂ ਦੇ ਕੇਸ ਕਤਲ ਕਰਨ ਵਿਰੁੱਧ 295 ਆਈ.ਪੀ.ਸੀ. ਧਾਰਾ ਲਗਾਈ ਜਾਵੇ, ਸਿੱਖ ਕੌਮ ਦੇ ਸ਼ਮਸਾਨਘਾਟ ਵੱਖਰੇ ਤੌਰ ਤੇ ਕਾਇਮ ਹੋਣੇ ਜ਼ਰੂਰੀ, ਹਰਿਆਣਾ ਸੂਬੇ ਵਿਚ ਪੰਜਾਬੀ ਦੇ ਸਥਾਂਨ ਤੇ ਤੇਲਗੂ ਭਾਸ਼ਾ ਨੂੰ ਦੂਸਰੀ ਬੋਲੀ ਲਾਗੂ ਕਰਨ ਦੇ ਅਮਲ ਸਿੱਖ ਕੌਮ ਤੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ, ਈਵੀਐਮ ਮਸ਼ੀਨਾਂ ਦੀ ਥਾਂ ਤੇ ਬੈਲਟ ਪੇਪਰ ਰਾਹੀ ਹਰ ਤਰ੍ਹਾਂ ਦੀਆਂ ਚੋਣਾਂ ਕਰਵਾਉਣ ਦਾ ਚੋਣ ਕਮਿਸ਼ਨ ਇੰਡੀਆ ਪ੍ਰਬੰਧ ਕਰੇ, ਕਿਸਾਨ ਅਤੇ ਖੇਤ-ਮਜ਼ਦੂਰ ਦੀਆਂ ਖੁਦਕਸੀਆਂ ਲਈ ਹੁਕਮਰਾਨਾਂ ਦੀਆਂ ਮਾਰੂ ਨੀਤੀਆ ਜਿ਼ੰਮੇਵਾਰ, ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈˆਡ ਅਤੇ ਵੈਸਟ ਬੰਗਾਲ ਵਰਗੇ ਸੂਬਿਆˆ ਵਿਚ ਫੌਜ ਅਤੇ ਅਰਧ ਸੈਨਿਕਾˆ ਵਲੋˆ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ, ਸਿੱਖਾਂ ਦੀਆਂ ਬਣੀਆ ਕਾਲੀਆ ਸੂਚੀਆਂ ਖ਼ਤਮ ਕੀਤੀਆ ਜਾਣ । ਇਸ ਮੌਕੇ ਤੇ ਜਥੇਦਾਰ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ, ਹਰਪਾਲ ਸਿੰਘ ਚੀਮਾਂ ਦਲ ਖ਼ਾਲਸਾ, ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ, ਕੁਲਦੀਪ ਸਿੰਘ ਈਸਾਪੁਰ ਬੀ.ਐਮ.ਪੀ, ਪਰਮਜੀਤ ਸਿੰਘ ਸਹੋਲੀ ਸੁਤੰਤਰ ਅਕਾਲੀ ਦਲ, ਅਮਰੀਕ ਸਿੰਘ ਈਸੜੂ, ਸੂਬਾ ਸਿੰਘ ਲਿੱਤਰਾ ਯੂ.ਕੇ, ਸ. ਪਰਮਿੰਦਰਪਾਲ ਸਿੰਘ ਸੁੱਕਰਚੱਕੀਆ, ਜਸਵੀਰ ਸਿੰਘ ਖਡੂਰ ਸਾਹਿਬ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਅੰਮ੍ਰਿਤਪਾਲ ਸਿੰਘ ਛੰਦੜਾਂ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ ਸ. ਮਾਨ, ਰਣਦੀਪ ਸਿੰਘ ਤੇ ਬੀਬੀ ਕੋਮਲ (ਦੋਵੇ ਸਕੱਤਰ ਸ. ਮਾਨ), ਹਰਬੀਰ ਸਿੰਘ ਸੰਧੂ ਸਕੱਤਰ ਅੰਮ੍ਰਿਤਸਰ, ਨਵਦੀਪ ਸਿੰਘ ਸਕੱਤਰ ਅੰਮ੍ਰਿਤਸਰ, ਸ. ਗੁਰਦੇਵ ਸਿੰਘ ਜੰਮੂ, ਸੰਸਾਰ ਸਿੰਘ ਦਿੱਲੀ, ਹਰਜੀਤ ਸਿੰਘ ਹਰਿਆਣਾ, ਗੁਰਮੀਤ ਸਿੰਘ ਕਾਹਲੋ ਪ੍ਰਧਾਨ ਮਨਰੇਗਾ, ਸੁਰਿੰਦਰ ਸਿੰਘ ਖੁੱਡਾ ਪ੍ਰਧਾਨ ਪਟਿਆਲਾ ਬੀ.ਐਮ.ਪੀ, ਕੁਲਦੀਪ ਸਿੰਘ ਪਹਿਲਵਾਨ, ਲਖਵੀਰ ਸਿੰਘ ਸੌਟੀ, ਇਕਬਾਲ ਸਿੰਘ ਬਰੀਵਾਲਾ, ਕਰਮ ਸਿੰਘ ਭੋਈਆ, ਅਮਰੀਕ ਸਿੰਘ ਨੰਗਲ, ਅਵਤਾਰ ਸਿੰਘ ਖੱਖ, ਬੀਬੀ ਤੇਜ ਕੌਰ, ਬੀਬੀ ਮਨਦੀਪ ਕੌਰ ਸੰਧੂ, ਪਰਮਿੰਦਰ ਸਿੰਘ ਬਾਲਿਆਵਾਲੀ, ਰਜਿੰਦਰ ਸਿੰਘ ਫ਼ੌਜੀ, ਬਲਰਾਜ ਸਿੰਘ ਮੋਗਾ, ਸਿੰਗਾਰਾ ਸਿੰਘ ਬਡਲਾ, ਹਰਪਾਲ ਸਿੰਘ ਕੁੱਸਾ, ਰਣਜੀਤ ਸਿੰਘ ਸੰਘੇੜਾ, ਬਲਕਾਰ ਸਿੰਘ ਭੁੱਲਰ, ਰਾਜਪਾਲ ਸਿੰਘ ਭਿੰਡਰ, ਬਲਦੇਵ ਸਿੰਘ ਗੱਗੜਾ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਤੋਖਗੜ੍ਹ, ਜਸਵੰਤ ਸਿੰਘ ਚੀਮਾਂ, ਗੁਰਬਚਨ ਸਿੰਘ ਮੁਲਤਾਨੀ, ਹਰਬੰਸ ਸਿੰਘ ਪੈਲੀ, ਗੁਰਬਚਨ ਸਿੰਘ ਪਵਾਰ, ਮਨਜੀਤ ਸਿੰਘ ਮੱਲ੍ਹਾ, ਗੁਰਮੀਤ ਸਿੰਘ ਮਾਨ, ਗੁਰਨੈਬ ਸਿੰਘ ਰਾਮਪੁਰਾ, ਮੋਹਨ ਸਿੰਘ ਕਰਤਾਰਪੁਰ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਹਰਜੀਤ ਸਿੰਘ ਸੰਜੂਮਾ, ਪ੍ਰੀਤਮ ਸਿੰਘ ਮਾਨਗੜ੍ਹ, ਪਰਮਜੀਤ ਸਿੰਘ ਰੀਕਾ, ਬਲਵੀਰ ਸਿੰਘ ਬੱਛੋਆਣਾ, ਬਲਵੀਰ ਸਿੰਘ ਡਸਕਾ, ਧਰਮ ਸਿੰਘ ਕਲੌੜ, ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ, ਸੁਰਿੰਦਰ ਸਿੰਘ ਬੋਰਾ ਅਕਾਲਗੜ੍ਹ ਸਦਰ-ਏ-ਖ਼ਾਲਿਸਤਾਨ, ਨਰਿੰਦਰ ਸਿੰਘ ਕਾਲਾਬੂਲਾ, ਖਜਾਨ ਸਿੰਘ ਅੰਬਾਲਾ ਆਦਿ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ ।

Image

हरियाणा के जिलों में सीएम फ्लाइंग ने की छापेमारी

ਚੰਡੀਗੜ੍ਹ ਨੂੰ ਮਿਲਿਆ ਸੈਕਟਰ 13

कोरोना का खौफ: सिंगापुर में फरमान-AC रखें बंद, नहीं तो जा सकती है जान

दिल्लीः भजनपुरा में एक घर में पति-पत्नी और 3 बच्चों के शव मिले, दहशत में लोग

ਦਿੱਲੀ ਵਿਧਾਨ ਸਭਾ 'ਚ ਪਹੁੰਚਣਗੇ 16 ਨਵੇਂ ਚਿਹਰੇ, ਸਾਰੇ AAP ਵਿਧਾਇਕ

ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਟਿਕਟੋਕ ਬਣਾਉਣਾ ਬੈਨ !

'ਨਾਗਰਿਕਤਾ ਸੋਧ ਐਕਟ' ਖਿਲਾਫ ਲੁਧਿਆਣਾ 'ਚ ਸ਼ੁਰੂ ਹੋਇਆ ਪੱਕਾ ਧਰਨਾ

ਨਿਰਮਾਣਾਧੀਨ ਕੰਧ ਡਿੱਗਣ ਕਾਰਨ ਇੱਕ ਦੀ ਮੌਤ #Amloh

ਦਿੱਲੀ ਫਤਿਹ ਕਰਨ ਪਿੱਛੋਂ ਕੇਜਰੀਵਾਲ ਪੰਜਾਬ 'ਚ ਦੇਣਗੇ ਦਸਤਕ, ਬਠਿੰਡਾ 'ਚ ਕਰਨਗੇ ਰੋਡ ਸ਼ੋਅ

ਪਠਾਨਕੋਟ 'ਚ ਟੱਲਿਆ ਵੱਡਾ ਰੇਲ ਹਾਦਸਾ,ਪਟੜੀ 'ਤੋਂ ਉਤਰੀ ਟਰੇਨ

ਬੇਕਾਬੂ ਹੋਈ ਕਾਰ ਵੜੀ ਟਰੱਕ ਹੇਠ, ਹੋਈਆਂ 2 ਮੌਤਾਂ Zira

16 फरवरी, सुबह 10 बजे...रामलीला मैदान में होगी अरविंद केजरीवाल की ताजपोशी

तीसरी प्राइवेट ट्रेन इंदौर से वाराणसी के बीच चलेगी, 20 फरवरी से होगी शुरूआत

चीन में कोरोना से मरने वालों का आंकड़ा 1100 के पार, 44,200 से अधिक संक्रमित

टेरर फंडिंग के दो मामलों में हाफिज सईद के खिलाफ सुनवाई 18 फरवरी को

अस्पताल से नवजात बच्ची को चुरा ले गई महिला, रोती- बिलखती रह गई मां Ludhiana

फीकी पड़ी मोदी लहर, 2 साल में भाजपा ने खोए 7 राज्य

आम आदमी की जेब पर फिर पड़ी महंगाई की मार, आज से महंगा हुआ गैस सिलेंडर

WHO ने कोरोना वायरस का रखा नया नाम 'कोविड-19',

Image
Image

ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਉਂਚਾ ਪਿੰਡ ਸੰਘੋਲ ਵੰਡੇ ਲੱਡੂ

Image

Delhi election Result: AAP में जश्न, कार्यकर्त्ताओं ने माना केजरीवाल का आदेश...नहीं चलाए पटाखे

Image
Image

today info media network

Image

today info media network

Image

today info media network

Image

today info media network,,,,, Paytm code

Image

today info media network... calendar 2020

Image

today info media network

today info media network

Image

today info media network

Image

today info media network

Image

today info media network

Image

Delhi Election Result : नई दिल्ली के गोल मार्किट सेंटर पर काउंटिंग, भारी पुलिस बल तैनात

ਅਮਰੀਕਾ ਦੇ ਵਾਲਮਾਰਟ 'ਚ ਗੋਲੀਬਾਰੀ, 3 ਜ਼ਖਮੀ

ਚੀਨ 'ਚ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ

Delhi election Result: शुरुआती रुझानों में आप ने पार किया बहुमत का आकड़ा, दफ्तर के बाहर जश्न का माहौल

मध्यप्रदेश में बड़े पैमाने पर पुलिस अफसरों के तबादले, 16 जिलों के SP भी शामिल

एसडीएम ने किया आपदा प्रबंधन पर उपमंडल स्तरीय कार्यशाला का शुभारंभ

हिमाचल प्रदेश मंडी 10 फरवरी: (सतनाम चौहान) खंड विकास कार्यालय सुंदरनगर के सभागार में तीन दिवसीय जिला आपदा प्राधिकरण व राज्य आपदा प्रबंधन द्वारा उपमंडल स्तरीय कार्यशाला शुरु हुई। कार्यशाला की अध्यक्षता एसडीएम राहुल चौहान ने की। कार्यशाला में 6 पंचायतों के 90 स्वयंसेवियों ने भाग लिया। जिसमें कलाहौड़, कपाही, चौक, छात्तर, कनैड, मलोह पंचायतों के स्वयंसेवी शामिल रहे। कार्यशाला के पहले दिन स्वयंसेवियों को अच्छे स्वंयसेवी बनने बारे अवगत करवाया गया। आपदा प्रबंधन समन्वयक प्रदीप ठाकुर और जिला सर्व समन्वयक अमरजीत सिंह ने उन्हें आपदा के समय घायल व्यक्ति को सुरक्षित स्थान पर पहुंचाने के तरीकों के बारे में जानकारी दी। ऐसे में समय में गंदे पानी को किस प्रकार से स्वच्छ बनाने के बाद उसे पीने योग्य बनाया जाए और इसके लिए किए जाने वाले प्रबंधों के बारे विस्तार से बताया गया। स्वंयसेवियाें, अधिकारियों व कर्मचारियों को संबाेधित करते हुए एसडीएम राहुल चौहान ने कहा कि यदि घर की नींव अच्छी हो तभी मकान सुरक्षित रह सकता है। इसलिए नया घर बनाते समय नई भुकंपरोधी तकनीकों का इस्तेमाल करना चाहिए। उन्होंने कहा कि आपदा के ...

ਲੱਚਰ ਗੀਤ ਚਲਾਉਣ ਵਾਲੀਆਂ ਬੱਸਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਕੱਸੇਗਾ ਸ਼ਿਕੰਜਾ

ਫ਼ਰੀਦਕੋਟ ਲੱਚਰ ਗੀਤ ਚਲਾਉਣ ਵਾਲੀਆਂ ਬੱਸਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਕੱਸੇਗਾ ਸ਼ਿਕੰਜਾ ਫ਼ਰੀਦਕੋਟ, 10 ਫਰਵਰੀ (ਸਤਨਾਮ ਚੌਹਾਨ) ਸੱਕਤਰ,ਰੀਜਨਲ ਟਰਾਂਸਪੋਰਟ ਅਥਾਰਟੀ ਸ. ਹਰਦੀਪ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਬੱਸਾਂ ਵਿਚ ਲੱਚਰ ਤੇ ਉਤੇਜਕ ਗੀਤ ਚਲਾਉਣ ਵਾਲੀਆਂ ਬੱਸਾਂ ਖਿਲਾਫ਼ ਕਾਰਵਾਈ ਕਰੇਗਾ। ਅੱਜ ਇਕ ਜਾਰੀ ਬਿਆਨ 'ਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਟੂਰਿਸਟ ਬੱਸਾਂ 'ਚ ਕੋਈ ਵੀ ਲੱਚਰਤਾ,ਹਿੰਸਾ ਜਾਂ ਨਸ਼ਿਆਂ ਵਾਲਾ ਵੀਡੀਓ/ਆਡੀਓ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ।  ਉਹਨਾਂ ਕਿਹਾ ਕਿ ਗੱਡੀਆਂ ਵਿਚ ਕੋਈ ਵੀ ਉੱਚੀ ਆਵਾਜ਼ ਵਾਲਾ ਮਿਊਜ਼ਿਕ ਆਡੀਓ ਜਾਂ ਵੀਡੀਓ ਸੁਰੱਖਿਅਤ ਡ੍ਰਾਈਵਿੰਗ ਵਿਚ ਵਿਘਨ ਪਾਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਇਹ ਫ਼ਰਜ਼ ਹੈ ਕਿ ਉਹ ਇਹਨਾਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਸ ਸਬੰਧੀ ਜੇ ਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।

timn network

Image
timn network

cancer camp

Image

दिल्ली: दो बच्चों को मारकर की खुदकुशी, फैक्ट्री बंद होने से डिप्रेशन में था शख्स

Image

खुशखबरी! अब इस देश में बच्चे पैदा करने पर मिलेगा डेढ़ लाख का बोनस

Image

CAA-NRC पर बोले असदुद्दीन ओवैसी- गोली मारनी है तो मेरे सीने पर मारो, मैं कागज नहीं दिखाऊंगा

Image

कानपुर में सीएए के खिलाफ प्रदर्शन कर रहे लोगों पर लाठीचार्ज, हालात तनावपूर्ण

Image

सरकार पर बरसे राहुल- आरक्षण खत्म करना BJP की रणनीति, हम ऐसा होने नहीं देंगे

Image

today info media network

Image

today info media network

Image