Posts

Showing posts from March, 2020

ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਦੀ ਮਦਦ ਕਰਨ ਲਈ ਅੱਗੇ ਆਉਣ।

ਫਤਹਿਗੜ ਸਾਹਿਬ, 30 ਮਾਰਚ (ਸਤਨਾਮ ਚੌਹਾਨ) ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਲੋਕਾ ਦਾ ਰੁਜਗਾਰ  ਬੰਦ ਪਿਆ ਹੈ। ਇਸੇ ਤਹਿਤ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਦੀ ਮਦਦ ਕਰਨ ਲਈ ਅੱਗੇ ਆਉਣ। ਇਸੇ ਤਹਿਤ ਜਿਲ੍ਹਾ ਫਤਹਿਗੜ ਸਾਹਿਬ ਦੇ ਪਿੰਡ ਮਾਜਰੀ ਸੋਢੀਆਂ ਵਿਖੇ ਆਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਦੀ ਹੈ ਉੱਥੇ ਦੇ ਲੋਕਾ ਨੂੰ ਅਜੇ ਤੱਕ ਕਿਸੇ ਵੀ ਸਮਾਜਸੇਵੀ ਸੰਸਥਾਂ ਜਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਕਿਸਮ ਦੀ ਮਦਦ ਨਹੀ ਮਿਲੀ ਹੈ । ਇਸ ਲਈ ਬੇਨਤੀ ਹੈ ਕਿ ਜਰੂਰਤ ਯੋਗ ਲੋਕਾ ਤੱਕ ਰਾਸ਼਼ਨ ਪਹੁਚਾਇਆ ਜਾ ਸਕੇ |

today info media network

Image

today info media network

Image

ਮੌਜੂਦਾ ਸਮੇਂ 'ਚ ਕਿਸੇ ਮਜਬੂਰੀ ਦੇ ਚਲਦੇ ਘਰ ਤੋਂ ਬਾਹਰ ਨਿਕਲਣ ਲਈ ਈ-ਪਾਸ ਬਣਾਉਣਾ ਜਰੂਰੀ ਹੈ l ਈ-ਪਾਸ ਬਣਾਉਣ ਦੀ ਵਿਧੀ ਬਹੁਤ ਸਰਲ ਹੈ ਤੇ ਇਹ ਵੀਡੀਓ ਤੁਹਾਡੇ ਲਈ ਸਹਾਈ ਹੋਵੇਗੀ lE-Pass:link https://epasscovid19.pais.net.in/

today info media network

Image

नोएडा में एक महीने का किराया माफ..किराया मांगने पर 2 साल की जेल....DM ने दिया आदेश....

ਪੰਜਾਬ ਦੇ ਕਿਸੇ ਵੀ ਜਿਲ੍ਹੇ ਦੇ ਰਾਸ਼ਨ ਅਤੇ ਮੈਡੀਕਲ ਸਟੋਰਾ ਦੇ ਨੰਬਰ ਲੈਣ ਲਈ ਤੁਸੀ ਟੂਡੇ ਇਨਫੋਂ ਮੀਡੀਆਂ ਨੈਟਵਰਕ ਦੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਵਟਸਐਪ ਨੰਬਰ 94651-62223

ਪੰਜਾਬ ਸਰਕਾਰ ਨੇ ਲੌਕਡਾਊਨ ਤੱਕ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦਾ ਲਿਆ ਫੈਸਲਾ : ਲੋਕ ਨਿਰਮਾਣ ਮੰਤਰੀਟੋਲ ਪਲਾਜ਼ੇ ਬੰਦ ਹੋਣ ਨਾਲ ਐਮਰਜੈਂਸੀ ਸੇਵਾਵਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ: ਵਿਜੇ ਇੰਦਰ ਸਿੰਗਲਾਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਪੀ.ਡਬਲਿਊ.ਡੀ ਰੈਸਟ ਹਾਊਸਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਜੋਂ ਵਰਤਣ ਦੀ ਦਿੱਤੀ ਆਗਿਆ

यूपी सरकार ने पलायन कर रहे मजदूरों के लिए 200 बसों का किया इंतजाम, नोएडा-गाजियाबाद से हर दो घंटों में चलेंगी बसें

ਫਤਿਹਗੜ੍ਹ ਸਾਹਿਬ: ਕਰਫ਼ਿਊ ਦੇ ਚਲਦਿਆਂ ਗੁਰਦੁਆਰਾ ਸਾਹਿਬ 'ਚ ਰੁਕੇ ਸ਼ਰਧਾਲੂਆਂ ਨੂੰ ਪਹੁੰਚਾਇਆ ਜਾ ਰਿਹੈ ਘਰ

ਪੰਜਾਬ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 38

ਕੋਰੋਨਾ ਕਾਰਨ ਦੁਨੀਆ 'ਚ ਮਚੀ ਹਾਹਾਕਾਰ, ਇਟਲੀ 'ਚ ਇੱਕ ਦਿਨ ਇੱਕ ਹਜ਼ਾਰ ਲੋਕਾਂ ਦੀ ਗਈ ਜਾਨ

ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ, ਜੇਲ 'ਚੋਂ 4 ਕੈਦੀ ਹੋਏ ਫਰਾਰ

Coronavirus ਨਵਾਂਸ਼ਹਿਰ: ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ 15 ਪਿੰਡ ਕੀਤੇ ਸੀਲ

ਬੈਂਗਲੁਰੂ ਦੇ ਡਾਕਟਰ ਨੇ ਤਿਆਰ ਕੀਤੀ ਕੋਰੋਨਾ ਦੀ ਦਵਾਈ, ਸਰਕਾਰ ਤੋਂ ਮੰਗੀ ਇਜ਼ਾਜਤ

ਪੰਜਾਬ ਸਰਕਾਰ ਨੇ ਲੌਕਡਾਊਨ ਤੱਕ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦਾ ਲਿਆ ਫੈਸਲਾ : ਲੋਕ ਨਿਰਮਾਣ ਮੰਤਰੀਟੋਲ ਪਲਾਜ਼ੇ ਬੰਦ ਹੋਣ ਨਾਲ ਐਮਰਜੈਂਸੀ ਸੇਵਾਵਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ: ਵਿਜੇ ਇੰਦਰ ਸਿੰਗਲਾਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਪੀ.ਡਬਲਿਊ.ਡੀ ਰੈਸਟ ਹਾਊਸਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਜੋਂ ਵਰਤਣ ਦੀ ਦਿੱਤੀ ਆਗਿਆ

today info media network

Image

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸਬ-ਡਵੀਜ਼ਨ ਪੱਧਰ 'ਤੇ ਕਾਲ ਸੈਂਟਰ ਸਥਾਪਿਤ ਫਤਹਿਗੜ੍ਹ ਸਾਹਿਬ ਲਈ ਕਾਲ ਸੈਂਟਰ ਦਾ ਨੰਬਰ 01763-232838ਬਸੀ ਪਠਾਣਾਂ ਲਈ ਕਾਲ ਸੈਂਟਰ ਦਾ ਨੰਬਰ 01763-232165ਅਮਲੋਹ ਲਈ ਕਾਲ ਸੈਂਟਰ ਦਾ ਨੰਬਰ 01763-232498ਖਮਾਣੋਂ ਲਈ ਕਾਲ ਸੈਂਟਰ ਦਾ ਨੰਬਰ 01763-233845ਕਰਫਿਊ ਦੌਰਾਨ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੀਤਾ ਜਾ ਸਕਦਾ ਹੈ ਸੰਪਰਕਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲਫ਼ਤਹਿਗੜ੍ਹ ਸਾਹਿਬ, 27 ਮਾਰਚ (ਸਤਨਾਮ ਚੌਹਾਨ)ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੋਰੋਨਾ ਵਾਇਰਸ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਲਈ ਸਬਡਵੀਜ਼ਨ ਪੱਧਰ 'ਤੇ ਕਾਲ ਸੈਂਟਰ ਸਥਾਪਿਤ ਕੀਤੇ ਹਨ। ਜੇਕਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਇਨ੍ਹਾਂ ਕਾਲ ਸੈਂਟਰਾਂ ਦੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਫਤਹਿਗੜ੍ਹ ਸਾਹਿਬ ਲਈ ਕਾਲ ਸੈਂਟਰ ਦਾ ਨੰਬਰ 01763-232838, ਬਸੀ ਪਠਾਣਾ ਲਈ ਕਾਲ ਸੈਂਟਰ ਦਾ ਨੰਬਰ 01763-232165, ਅਮਲੋਹ ਲਈ ਕਾਲ ਸੈਂਟਰ ਦਾ ਨੰਬਰ 01763-232498 ਅਤੇ ਖਮਾਣੋਂ ਲਈ ਕਾਲ ਸੈਂਟਰ ਦਾ ਨੰਬਰ 01763-233845 ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਸਬਡਵੀਜ਼ਨ ਨਾਲ ਸਬੰਧਤ ਹਨ, ਉਸੇ ਸਬਡਵੀਜ਼ਨ ਦੇ ਕਾਲ ਸੈਂਟਰ 'ਤੇ ਫੋਨ ਕਰਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਰਲ ਹੈਲਪ ਲਾਈਨ (ਕੰਟਰੋਲ ਰੂਮ) ਨੰ: 01763-232217 ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਖਾਣ ਪੀਣ ਦੀਆਂ ਸਾਰੀਆਂ ਲੋੜੀਂਦੀਆਂ ਵਸਤਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਰਾਸ਼ਨ ਦੇ ਨਾਲ ਨਾਲ ਗੈਸ ਸਿਲੰਡਰ ਤੇ ਦਵਾਈਆਂ ਲਗਾਤਾਰ ਘਰ-ਘਰ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਰਹਿ ਕਿ ਹੀ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਵਿੱਚ ਸਰਕਾਰ ਨੂੰ ਸਹਿਯੋਗ ਦੇਣ।

ਬਠਿੰਡਾ ਸ਼ਹਿਰ ਦੀਆਂ ਦਵਾਈ ਦੀਆਂ ਦੁਕਾਨਾਂ ਸਵੇਰੇ 5 ਤੋਂ 7 ਵਜੇ ਤੱਕ ਖੁੱਲਣਗੀਆਂਬਾਕੀ ਕਰਬਿਆਂ ਵਿਚ ਸਵੇਰੇ 6 ਤੋਂ 9 ਵਜੇ ਤੱਕ ਦਵਾਈ ਦੀਆਂ ਦੁਕਾਨਾਂ ਖੁੱਲਣਗੀਆਂਬਠਿੰਡਾ, 27 ਮਾਰਚ (ਸਤਨਾਮ ਚੌਹਾਨ)ਜ਼ਿਲਾ ਮੈਜਿਸਟੇ੍ਰਟ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਧਾਰਾ 144 ਤਹਿਤ ਲੱਗੇ ਕਰਫ਼ਿਊ ਵਿਚ ਦਵਾਈ ਦੀਆਂ ਦੁਕਾਨਾਂ ਨੂੰ ਅਸ਼ੰਕ ਛੋਟ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਤੋਂ 7 ਵਜੇ ਤੱਕ ਖੁੱਲਣਗੀਆਂ। ਇਸ ਤੋਂ ਬਿਨਾਂ ਰਾਮਪੁਰਾ, ਤਲਵੰਡੀ ਸਾਬੋ, ਮੌੜ, ਸੰਗਤ, ਰਾਮਾਂ ਮੰਡੀ, ਗੋਨਿਆਣਾ ਅਤੇ ਭੁੱਚੋਂ ਵਿਚ ਵੀ ਦਵਾਈਆਂ ਦੀਆਂ ਦੁਕਾਨਾਂ ਸਵੇਰੇ 6 ਤੋਂ 9 ਵਜੇ ਤੱਕ ਖੁੱਲਣਗੀਆਂ। ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਦਵਾਈ ਲੈਣੀ ਹੈ ਤਾਂ ਉਹ ਇਸ ਸਮੇਂ ਦੌਰਾਨ ਦਵਾਈ ਲੈ ਸਕਦੇ ਹਨ। ਉਨਾਂ ਇਹ ਵੀ ਅਪੀਲ ਕੀਤੀ ਕਿ ਲੋਕ ਦੁਕਾਨਾਂ 'ਤੇ ਭੀੜ ਨਾ ਕਰਨ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ।ਇਸ ਤੋਂ ਬਿਨਾਂ ਬਠਿੰਡਾ ਵਿਚ ਘਰੋਂ-ਘਰੀ ਦਵਾਈ ਸਪਲਾਈ ਲਈ ਚਲ ਰਹੇ 2 ਦਰਜ਼ਨ ਵਾਹਨ ਵੀ ਚਲਦੇ ਰਹਿਣਗੇ ਅਤੇ ਲੋਕ ਹੈਲਪ ਲਾਇਨ ਨੰਬਰ 98780-01451 ਅਤੇ 98142-82850 'ਤੇ ਵੀ ਸੰਪਰਕ ਕਰਕੇ ਵੀ ਦਵਾਈ ਮੰਗਵਾ ਸਕਦੇ ਹਨ।

Aap meri news TODAY INFO MEDIA NETWORKpe dekh sakte ho ji. Please like & Share .. today info media networkKisi v social site se SEARCH kro ji.& Please like , follow, subscribe kr dena jiSearch.. TODAY INFO MEDIA NETWORK

ਹਰਿਆਣਾ 'ਚ ਕੋਰੋਨਾਵਾਇਰਸ ਦੇ 19 ਕੇਸ ਆਏ ਸਾਹਮਣੇ

ਹੁਸ਼ਿਆਰਪੁਰ 'ਚ 3 ਹੋਰ ਟੈਸਟ ਪਾਏ ਗਏ ਪਾਜ਼ਿਟਿਵ

ਜਲੰਧਰ ਜ਼ਿਲ੍ਹੇ 'ਚ ਇੱਕ ਹੋਰ ਕੇਸ ਆਇਆ ਪਾਜ਼ਿਟਿਵ

ਮੋਹਾਲੀ 'ਚ ਕੋਰੋਨਾ ਦਾ ਇੱਕ ਹੋਰ ਕੇਸ ਪਾਜ਼ਿਟਿਵ

ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕੋਰੋਨਾ ਵਾਇਰਸ ਸਬੰਧ ਵਿੱਚ ਲੱਗੇ ਕਰਫਿਊ ਦੌਰਾਨ ਆਪਾਤਕਾਲੀਨ ਸਹਾਇਤਾ ਲਈ 01763-232136 ਡਾਇਲ ਕਰੋ।

today info media network

Image

ਤਰਨਤਾਰਨ 'ਚ ਮਿਲਿਆ ਕੋਰੋਨਾ ਵਾਇਰਸ ਦਾ ਇੱਕ ਹੋਰ ਸੱਕੀ ਮਰੀਜ਼

ਜਲੰਧਰ 'ਚ 70 ਸਾਲਾ ਮਹਿਲਾ ਦੀ ਰਿਪੋਰਟ ਆਈ Positive

ਟੂਡੇ ਇਨਫੋਂ ਮੀਡੀਆਂ ਨੈਟਵਰਕ ਵੱਲੋਂ ਆਪ ਜੀ ਨੂੰ ਬੇਨਤੀ/ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਰਫਿਊ ਸਬੰਧੀ ਤੁਹਾਡੇ ਕੋਲ ਕੋਈ ਅਹਿਮ ਜਾਣਕਾਰੀ ਹੈ ਜਿਵੇਂ ਕਿ : ਰਾਸਨ ਕਰਿਆਨਾ, ਮੈਡੀਕਲ ਸਹੂਲਤਾ ਜਾਂ ਐਮਰਜੈਸੀ ਸਹੂਲਤਾ ਸਬੰਧੀ ਜਾਣਕਾਰੀ ਹੈ ਜੋ ਕਿ ਲੋਕਾਂ ਦੇ ਇਹ ਜਾਣਕਾਰੀ ਕੰਮ ਆ ਸਕੇ। ਤਾਂ ਤੁਸੀ ਕਿਰਪਾ ਕਰਕੇ ਇਹ ਜਾਣਕਾਰੀ ਟੂਡੇ ਇਨਫੋਂ ਮੀਡੀਆਂ ਨੈਟਵਰਕ ਨਾਲ ਸਾਝੀ ਕਰੋ ਜੀ।ਜਾਣਕਾਰੀ ਵਟਸਐਪ ਨੰਬਰ ਤੇ ਭੇਜੋਵਟਸਐਪ ਨੰਬਰ 94651-62223 ਵੱਲੋਂ: ਸਤਨਾਮ ਸਿੰਘ ਚੌਹਾਨ, ਡਾਇਰੈਕਟਰ, ਟੂਡੇ ਇਨਫੋਂ ਮੀਡੀਆਂ ਨੈਟਵਰਕ

Image
Image

ਮੁੱਖ ਮੰਤਰੀ ਨੇ 10 ਮਾਰਚ ਤੋਂ ਬਾਅਦ ਪੰਜਾਬ ਪਹੁੰਚੇ ਸਾਰੇ ਕੌਮਾਂਤਰੀ ਮੁਸਾਫ਼ਰਾਂ ਨੂੰ ਲੱਭਣ ਦੇ ਮੁੜ ਦਿੱਤੇ ਆਦੇਸ਼

ਜੰਮੂ-ਕਸ਼ਮੀਰ 'ਚ ਕੋਰੋਨਾ ਕਾਰਨ ਪਹਿਲੀ ਮੌਤ, 65 ਸਾਲਾ ਬਜ਼ੁਰਗ ਨੇ ਤੋੜਿਆ ਦਮ

ਕੋਰੋਨਾ ਦੇ ਸਾਏ ਹੇਠ ਕਰੋੜਾਂ ਮੁਰਗੀਆਂ ਮਰਨ ਦਾ ਖਦਸ਼ਾ, ਫੈਲ ਸਕਦੀ ਹੈ ਇੱਕ ਹੋਰ ਘਾਤਕ ਬਿਮਾਰੀ

ਕੋਰੋਨਾ ਦੇ ਸਾਏ ਹੇਠ ਕਰੋੜਾਂ ਮੁਰਗੀਆਂ ਮਰਨ ਦਾ ਖਦਸ਼ਾ, ਫੈਲ ਸਕਦੀ ਹੈ ਇੱਕ ਹੋਰ ਘਾਤਕ ਬਿਮਾਰੀ

ਬਰਨਾਲਾ: ਲੋਕਾਂ ਨੂੰ ਨਹੀਂ ਮਿਲ ਰਹੀਆਂ ਜ਼ਰੂਰੀ ਸੇਵਾਵਾਂ, ਮਚੀ ਹਾਹਾਕਾਰ

ਲੁਧਿਆਣਾ: 52 ਮਾਮਲਿਆਂ ਵਿਚੋਂ 43 ਨੈਗੇਟਿਵ,1 ਪਾਜ਼ੀਟਿਵ ਤੇ 8 ਦੀ ਰਿਪੋਰਟ ਬਾਕੀ

ਜੰਮੂ-ਕਸ਼ਮੀਰ 'ਚ ਕੋਰੋਨਾ ਕਾਰਨ ਪਹਿਲੀ ਮੌਤ, 65 ਸਾਲਾ ਬਜ਼ੁਰਗ ਨੇ ਤੋੜਿਆ ਦਮ

ਚੰਡੀਗੜ੍ਹ: CTU ਦੀਆਂ ਬੱਸਾਂ ਘਰ ਘਰ ਜ਼ਰੂਰੀ ਚੀਜ਼ਾਂ ਕਰ ਰਹੀਆਂ ਨੇ ਸਪਲਾਈ

ਕੋਰੋਨਾ ਵਾਇਰਸ: ਰਾਸ਼ਟਰੀ ਰਾਜਮਾਰਗਾਂ 'ਤੇ ਨਹੀਂ ਲਿਆ ਜਾਵੇਗਾ ਟੋਲ: ਨਿਤਿਨ ਗਡਕਰੀ

ਕੈਨੇਡਾ ਦੀ ਪੰਜਾਬੀ MP ਕਮਲ ਖਹਿਰਾ ਵੀ ਹੋਈ ਕੋਰੋਨਾ ਦੀ ਸ਼ਿਕਾਰ

ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 649, ਹੁਣ ਤੱਕ 13 ਮੌਤਾਂ

ਪੰਜਾਬ 'ਚ ਕਰਫਿਊ ਦੌਰਾਨ ਫਸੇ ਟਰੱਕ ਡਰਾਈਵਰਾਂ ਨੂੰ ਮਿਲੇਗੀ ਰਾਹਤ

ਕੋਰੋਨਾ ਕਾਰਨ ਅਮਰੀਕਾ 'ਚ ਇਕ ਹਜ਼ਾਰ ਮੌਤਾਂ, ਕਈ ਲੋਕ ਹੋਏ ਠੀਕ

ਦਵਾਈਆਂ ਦੀ ਸਪਲਾਈ ਸਬੰਧੀ ਸੂਚੀ, ਬਸੀ ਪਠਾਣਾਂ

Image

ਬਸੀ ਪਠਾਣਾਂ ਤੇ ਚੁੰਨੀ ਕਲਾ ਨੇੜਲੇ ਪਿੰਡਾਂ ਵਿੱਚ ਦਵਾਈਆਂ ਸਪਲਾਈ ਕਰਨ ਵਾਲੇ ਮੈਡੀਕਲ ਸਟੋਰਾਂ ਦਾ ਵੇਰਵਾ-

Image

today info media network

Image

today info media network

Image

today info media network

Image
Image

today info media network

Image
Image

करोना वायरस बचाव के लिए सरकार को पूर्ण सहयोग दे बस्सी पठाना 25 मार्च (मणि मानिक)समाज सेवी अनूप सिंगला ने कहा कि कोरोना वायरस को फैलने से रोकने के लिए पंजाब सरकार की तरफ से चुके जा रहे कदमों सम्बन्धित बस्सी पठाना के वार्ड नं 7, 11, 13 और मेन बाजार में सांईटीज करवाया और कहा कि लोग पूर्ण सहयोग दे। क्योंकि यह कदम लोगों की भलाई के लिए ही चुके जा रहे हैं।उन्होंने कहा कि पंजाबियों ने हमेशा ही सभी मुश्किलों का मुकाबला डट कर किया है। इस मुश्किल घड़ी में घबराने की जगह, इस बीमारी से बचाव सम्बन्धित सावधानिया ईस्तेमाल करते हुए। इस मुश्किल से भी निजात पाई जा सकती है।इस दौरान बस्सी पठाना के डी एस पी सुखविंदर सिंह चौहान ने कहा पंजाब सरकार की तरफ से कर्फ़्यू लाने का फ़ैसला भी लोगों की भलाई के लिए ही किया गया है। उन्होंने कहा कि कोरोना वायरस बचाव सम्बन्धित ज़िला प्रशास्निक कंपलैक्स में ज़िला स्तरीय कंट्रोल रूम स्थापित किया गया है, जिस का फ़ोन नंबर 01763 -232217 है। उन बताया कि यदि कोई व्यक्ति विदेश से आया है और उस ने ख़ुद इस बारे सूचना ज़िला प्रशासन को नहीं दी तो उस व्यक्ति सम्बन्धित सूचना कंट्रोल रूम के नंबर पर दी जा सकती है।

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਘਰ-ਘਰ ਪਹੁੰਚਾਈਆਂ ਗਈਆਂ ਲੋੜੀਂਦੀਆਂ ਵਸਤਾਂ

Image
ਮਾਨਸਾ, 25 ਮਾਰਚ (ਸਤਨਾਮ ਚੌਹਾਨ) : ਕੋਰੋਨਾ ਵਾਇਰਸ ਤੋਂ ਬਚਾਅ ਦੇ ਯਤਨਾਂ ਤਹਿਤ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀਆਂ ਰੋਜਾਨਾ ਵਰਤੋਂ ਵਿਚ ਆਉਣ ਵਾਲੀਆਂ ਜਰੂਰੀ ਵਸਤਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਬਣਾਈ ਗਈ ਵਿਊਂਤਬੰਦੀ ਅਨੁਸਾਰ ਪੁਲਿਸ ਦੀ ਨਿਗਰਾਨੀ ਵਿਚ ਘਰ-ਘਰ ਫਲ, ਸਬਜੀਆਂ, ਦੁੱਧ, ਰਾਸ਼ਨ ਅਤੇ ਐਲ.ਪੀ.ਜੀ. ਗੈਸ ਸਿਲੰਡਰ ਲੋਕਾਂ ਤੱਕ ਪਹੁੰਚਾਏ ਗਏ।  ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ ਲੋੜੀਂਦੀਆਂ ਵਸਤਾਂ ਦੀ ਵੰਡ ਲਈ ਤਰਤੀਬਵਾਰ ਸਮਾਂ ਸਾਰਣੀ ਬਣਾਈ ਗਈ ਹੈ, ਉਸੇ ਅਨੁਸਾਰ ਵੱਖ-ਵੱਖ ਵਸਤਾਂ ਅਲੱਗ ਅਲੱਗ ਸਮੇਂ ਤੇ ਲੋਕਾਂ ਤੱਕ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਸਤਾਂ ਲਿਜਾਣ ਵਾਲੇ ਵਿਕਰੇਤਾਵਾਂ ਦਾ ਡਾਕਟਰਾਂ ਵੱਲੋਂ ਮੁਕੰਮਲ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਉਪਰੰਤ ਹੀ ਉਨ੍ਹਾਂ ਨੂੰ ਵੱਖ-ਵੱਖ ਵਾਰਡਾਂ ਤੇ ਗਲੀਆਂ ਵਿਚ ਭੇਜਿਆ ਗਿਆ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਆਪਤਾਕਾਲੀਨ ਸਥਿਤੀ ਵਿਚ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਪੈ ਰਿਹਾ ਹੈ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਕਿਸੇ ਵੀ ਜ਼ਿਲ੍ਹਾ ਵਾਸੀ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਇਸੇ ਤਰਾਂ ਤਰਤੀਬਵਾਰ ਲੋਕਾਂ ਦੇ ਘਰਾਂ ਤੱਕ ਪਹੁੰਚਦੀਆਂ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਕੋਈ ਵੀ ਸਾਮਾਨ ਲੈਣ...

ਲੋੜਵੰਦ ਵਿਅਕਤੀ ਘਰੇਲੂ ਵਰਤੋਂ ਵਾਲਾ ਸਮਾਨ/ਰਾਸ਼ਨ ਲੈਣ ਲਈ ਵਟਸਐਪ ਨੰਬਰ 70099-89791 ਤੇ ਸੰਪਰਕ ਕਰਨਜਿਲਾ ਪ੍ਰਸ਼ਾਸਨ ਵਲੋਂ ਜਰੂਰੀ ਵਸਤਾਂ ਦੀ ਸਪਲਾਈ ਲਈ ਕੀਤੇ ਗਏ ਨੇ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰਬਟਾਲਾ, 24 ਮਾਰਚ(ਸਤਨਾਮ ਚੌਹਾਨ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋੜਵੰਦ/ਗਰੀਬ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਉਨਾਂ ਨੂੰ ਜਰੂਰੀ ਘਰੇਲੂ ਵਰਤੋਂ ਵਾਲੇ ਸਮਾਨ/ਰਾਸ਼ਨ ਦੀ ਲੋੜ ਹੈ ਤਾਂ ਬਿਨਾਂ ਝਿਜਕ ਵਟਸਐਪ ਨੰਬਰ 70099-89791 'ਤੇ ਸੰਪਰਕ ਕਰ ਸਕਦਾ ਹੈ, ਜਿਲਾ ਪ੍ਰ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮਾਨ/ਰਾਸ਼ਨ ਉਨਾਂ ਦੇ ਘਰ ਤਕ ਪੁਜਦਾ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋੜਵੰਦ/ਗਰੀਬ ਲੋਕਾਂ ਨੂੰ ਜਰੂਰਤ ਵਾਲੀਆਂ ਵਸਤਾਂ ਉਨਾਂ ਦੇ ਘਰ ਤਕ ਪੁਜਦਾ ਕਰਨ ਲਈ ਐਨ.ਜੀ.ਓ ਦੇ ਸਹਿਯੋਗ ਨਾਲ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਉਨਾਂ ਦੇ ਘਰ ਸਮਾਨ ਪੁਜਦਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਆਟਾ, ਚੋਲ, ਦਾਲਾਂ, ਨਮਕ, ਘਿਓ ਤੇ ਮਸਾਲੇ ਆਦਿ ਸਮਾਨ ਦੇ ਕਰੀਬ ਹੁਣ ਤਕ 2000 ਪੈਕੇਟ ਤਿਆਰ ਕੀਤੇ ਜਾ ਚੁੱਕੇ ਹਨ ਤਾਂ ਜੋ ਲੋੜ ਪੈਣ ਤੇ ਲੋੜਵੰਦਾਂ ਨੂੰ ਸਮਾਨ ਪੁਜਦਾ ਕੀਤਾ ਜਾਵੇ। ਨਾਲ ਹੀ ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਔਖੀ ਘੜੀ ਵਿਚ ਲੋਕਾਂ ਨਾਲ ਹੈ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਤੇ ਘਰਾਂ ਵਿਚ ਬਾਹਰ ਨਾ ਨਿਕਲਣ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਦੱਸਿਆ ਕਿ ਕਿਸੇ ਵੀ ਮੁਸ਼ਕਿਲ ਲਈ ਵਟਸਐਪ ਨੰਬਰ 70099-89791 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ ਹੁਣ ਤੱਕ 46 ਕੇਸ ਦਰਜ, 49 ਗ੍ਰਿਫ਼ਤਾਰ

ਫਤਹਿਗੜ੍ਹ ਸਾਹਿਬ, 24 ਮਾਰਚ (ਸਤਨਾਮ ਚੌਹਾਨ) ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਉਸ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤੱਕ 46 ਮੁਕੱਦਮੇ ਦਰਜ ਕੀਤੇ ਹਨ ਅਤੇ 49 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸ ਪੀ (ਜਾਂਚ) ਹਰਪਾਲ ਸਿੰਘ ਨੇ ਦੱਸਿਆ ਕਿ ਇਹ ਕਰਫ਼ਿਊ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਇਆ ਗਿਆ ਹੈ ਕਿਉਂਕਿ ਇਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੁੰਦਾ ਹੈ। ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਵੱਲੋਂ ਚੁੱਕੇ ਇਸ ਕਦਮ ਦਾ ਸਾਥ ਦੇਣ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੁੱਝ ਲੋਕ ਅਜੇ ਵੀ ਕਰਫ਼ਿਊ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ। ਕਈਆਂ ਨੇ ਰੋਕਣ ਦੇ ਬਾਵਜੂਦ ਵੀ ਆਪਣੀਆਂ ਦੁਕਾਨਾਂ ਖੋਲੀਆਂ ਜਾਂ ਘਰਾਂ ਤੋਂ ਬਾਹਰ ਘੁੰਮ ਰਹੇ ਸਨ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਜ਼ਿਲ੍ਹੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਣਸੁਖਾਂਵੀ ਘਟਨਾ ਨਹੀਂ ਵਾਪਰੀ ਹੈ। ਇਸ ਮੌਕੇ ਡੀ ਐੱਸ ਪੀ ਰਮਿੰਦਰ ਸਿੰਘ ਕਾਹਲੋਂ, ਡੀ ਐ...

ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਕਰਫਿਊ ਦੌਰਾਨ ਦੋਧੀਆਂ ਨੂੰ ਸਵੇਰੇ 6 ਤੋ 8 ਵਜੇ ਦੇ ਨਾਲ ਨਾਲ ਸ਼ਾਮੀ ਵੀ 5:00 ਤੋ 7:00 ਵਜੇ ਤੱਕ ਦੁੱਧ ਪਾਉਣ ਦੀ ਦਿੱਤੀ ਆਗਿਆ

ਮੋਗਾ 24 ਮਾਰਚ(ਸਤਨਾਮ ਚੌਹਾਨ) ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ  ਸ੍ਰੀ ਸੰਦੀਪ ਹੰਸ ਨੇ ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਐਪੇਡੈਮਿਕ ਡਿਜੀਜ ਐਕਟ 1897 ਅਤੇ ਫੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ  ਦੋਧੀਆਂ ਰਾਹੀ ਦੁੱਧ ਦੀ ਸਪਲਾਈ ਸਵੇਰੇ 6 ਵਜੇ ਤੋ 8 ਵਜੇ ਤੱਕ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਸ ਤੋ ਇਲਾਵਾ ਹੁਣ ਸ਼ਾਮ 5 ਵਜੇ ਤੋ 7 ਵਰ ਤੱਕ ਵੀ ਘਰਾਂ ਵਿੱਚ ਦੁੱਧ ਪਾਉਣ ਦੀ ਆਗਿਆ ਦਿੱਤੀ ਗਈ ਹੈ ਤਾ ਕਿ ਲੋਕਾਂ ਨੁੰ ਇਸ ਕਰਫਿਊ ਦੌਰਾਨ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋਧੀਆਂ ਦੀ ਮੂਵਮੈਟ ਲਈ ਨਾਕਿਆਂ ਤੇ ਤਾਇਨਾਤ ਪੁਲਿਸ ਵਿਭਾਗ ਵੱਲੋ ਉਨ੍ਹਾਂ ਦੀ ਸ਼ਨਾਖਤ ਕਰਨ ਉਪਰੰਤ  ਸਟਿੱਕਰ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੁਵਿਧਾ ਕੇਵਲ ਦੁੱਧ ਪਾਉਣ ਲਈ ਹੀ ਦਿੱਤੀ ਜਾ ਰਹੀ ਹੈ।ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ ਟੋਲ ਫਰੀ ਨੰਬਰ 104 ਅਤੇ ਮੁਫ਼ਤ ਐਬੂਲੈਸ ਸਰਵਿਸ ਲਈ ਟੋਲ ਫਰੀ ਨੰਬਰ 108 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਰੋਨਾ ਵਾਇਰਸ ਤੋਂ ਬਚਾਅ ਲਈ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਪਰ ਸਾਨੂੰ ਪਤਾ ਲੱਗਿਆ ਹੈ ਕਿ ਕੁੱਝ ਕੁ ਸਕੂਲਾਂ ਵੱਲੋਂ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਸੀ ਜਿਸਦਾ ਸਖ਼ਤ ਨੋਟਿਸ ਲੈਂਦੇ ਹੋਏ ਅਸੀਂ 1 ਪ੍ਰਾਈਵੇਟ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਹੈ ਤੇ 4 ਹੋਰ ਸਕੂਲਾਂ ‘ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਜਿਹੜੀ 31 ਮਾਰਚ ਤੱਕ ਫੀਸ ਭਰੀ ਜਾਣੀ ਹੁੰਦੀ ਹੈ ਉਹ ਦੇਰੀ ਨਾਲ ਭਰਨ ‘ਤੇ ਕੋਈ ਜੁਰਮਾਨਾ ਨਾ ਲਗਾਉਣ ਦੀ ਹਦਾਇਤ ਵੀ ਸਕੂਲਾਂ ਨੂੰ ਕਰ ਦਿੱਤੀ ਗਈ ਹੈ। -ਮੁੱਖ ਮੰਤਰੀ ਪੰਜਾਬ

ਪੰਜਾਬੀਆਂ ਨੂੰ ਫੌਰੀ ਸਹਾਇਤਾ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਭਲਾਈ ਲਈ ਕੁੱਝ ਵੱਡੇ ਐਲਾਣ। ਲਾੱਕਡਾਉਨ ਕਾਰਨ ਪੰਜਾਬ ਦੇ ਨਾਗਰਿਕਾਂ ਲਈ ਰਾਹਤ1. ਕਿਰਤ (Labour)- 3.2 ਲੱਖ ਉਸਾਰੀ ਕਾਮਿਆਂ ਨੂੰ 3000 ਪ੍ਰਤੀ ਵਿਅਕਤੀ ——2. ਸਥਾਨਕ ਸੰਸਥਾਵਾਂ (Local bodies)- ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਇਕ ਮਹੀਨੇ ਤੋਂ ਮੁਲਤਵੀ ਕਰ ਦਿੱਤੀ ਗਈ- ਪ੍ਰਾਪਰਟੀ ਟੈਕਸ 'ਤੇ ਐਮਨੇਸਟੀ ਸਕੀਮ 31 ਮਈ ਤੱਕ ਵਧਾਈ ਗਈ——3. ਬਿਜਲੀ (Power)- ਘਰੇਲੂ, ਲਘੂ ਅਤੇ ਛੋਟੇ ਉਦਯੋਗਿਕ ਖਪਤਕਾਰਾਂ ਲਈ 20 ਮਾਰਚ ਨੂੰ ਜਾਂ ਬਾਅਦ ਵਿੱਚ ਨਿਰਧਾਰਤ ਮਿਤੀ ਦੇ ਨਾਲ 10,000 ਤੱਕ ਦੇ ਬਿੱਲਾਂ ਨੂੰ 15 ਅਪ੍ਰੈਲ ਤੱਕ ਵਧਾਇਆ ਗਿਆ। ਇਨ੍ਹਾਂ 35 ਲੱਖ ਖਪਤਕਾਰਾਂ ‘ਤੇ ਦੇਰ ਨਾਲ ਭੁਗਤਾਨ ਸਰਚਾਰਜ ਨਹੀਂ ਲੱਗੇਗਾ।——4. ਆਵਾਜਾਈ (Transport)- ਪੰਜਾਬ ਮੋਟਰ ਵਹੀਕਲ ਟੈਕਸ ਐਕਟ ਦੇ ਅਧੀਨ ਸਾਰੇ ਟੈਕਸਾਂ ਦੀ ਮਿਤੀ ਇੱਕ ਮਹੀਨੇ ਤੋਂ ਵਧਾ ਕੇ 30 ਅਪ੍ਰੈਲ 2020 ਤੱਕ ਕਰ ਦਿੱਤੀ ਗਈ ਹੈ। - ਸਟੇਜ ਅਤੇ ਕੰਟਰੈਕਟ ਕੈਰੀਜ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਤੋਂ 100% ਦੀ ਛੋਟ ਦਿੱਤੀ ਗਈ ——5. ਕਿਸਾਨ (Farmers)- ਮਾਰਚ ਅਤੇ ਅਪ੍ਰੈਲ, 2020 ਲਈ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਪ੍ਰਾਇਮਰੀ ਐਗਰੀਕਲਚਰ ਸਹਿਕਾਰੀ ਸੁਸਾਇਟੀਆਂ ਤੋਂ ਪ੍ਰਾਪਤ ਫਸਲੀ ਕਰਜ਼ਿਆਂ 'ਤੇ ਜ਼ੁਰਮਾਨਾ ਵਿਆਜ ਮੁਆਫ਼ ਕੀਤਾ ਗਿਆ।- ਮੌਜੂਦਾ ਹਾੜੀ ਦੀਆਂ ਫਸਲਾਂ ਦੀ ਵਸੂਲੀ ਦੀ ਮਿਆਦ 15 ਅਪ੍ਰੈਲ ਤੋਂ 15 ਜੁਲਾਈ ਤੱਕ ਵਧਾਈ ਗਈ ਹੈ। ——6.ਸਮਾਜਿਕ ਸੁਰੱਖਿਆ (Social security)- ਸਾਰੇ 24 ਲੱਖ ਲਾਭਪਾਤਰੀਆਂ ਨੂੰ ਮਾਰਚ ਮਹੀਨੇ ਲਈ 150 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਜਾਰੀ ਕੀਤੀ ਗਈ- ਲੋੜਵੰਦਾਂ ਨੂੰ ਮੁਫ਼ਤ ਭੋਜਨ, ਦਵਾਈ ਤੇ ਰਹਿਣ ਦੀ ਜਗ੍ਹਾ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਮੁਹਾਲੀ ਪ੍ਰਸ਼ਾਸਨ ਦਾ ਵੱਡਾ ਫੈਸਲਾ, ਅੱਜ ਸ਼ਾਮ ਨੂੰ ਕਰਫਿਊ 'ਚ ਮਿਲੇਗੀ ਢਿੱਲ

coronavirus : ਫਿਲੌਰ 'ਚ 3 ਲੋਕਾਂ ਦੇ ਟੈਸਟ ਆਏ ਪਾਜ਼ਿਟਿਵ, ਇੱਕ ਪਰਿਵਾਰ ਨਾਲ ਨੇ ਸਬੰਧਤ

ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਕੋਈ ਵੀ ਨਵਾਂ ਕੇਸ ਨਹੀਂ ਆਇਆ ਸਾਹਮਣੇ: ਅਰਵਿੰਦ ਕੇਜਰੀਵਾਲ

ਇਟਲੀ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਪ੍ਰਕੋਪ, ਹੁਣ ਤੱਕ ਹੋਈਆਂ 6000 ਮੌਤਾਂ

ਮਹਾਰਾਸ਼ਟਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 101

ਰੂਪਨਗਰ: ਦੋਧੀਆਂ ਤੇ ਡੇਅਰੀ ਮਾਲਕਾਂ ਨੂੰ ਸਵੇਰੇ 9 ਵਜੇ ਤੱਕ ਦੁੱਧ ਦੀ ਸਪਲਾਈ ਕਰਨ ਦੀ ਛੋਟ: DC

ਦਿੱਲੀ ਲਾਕਡਾਊਨ: ਪੁਲਿਸ ਨੇ ਖਾਲੀ ਕਰਵਾਇਆ ਸ਼ਾਹੀਨ ਬਾਗ ਤੇ ਜਾਫਰਾਬਾਦ ਇਲਾਕਾ

ਲਗਾਤਾਰ ਵੱਧ ਰਿਹਾ ਹੈ ਕੋਰੋਨਾ ਦਾ ਪ੍ਰਕੋਪ, ਯੂ.ਕੇ 'ਚ ਐਮਰਜੈਂਸੀ ਲਾਗੂ

सरकारी अस्पताल में मास्क और सेनेटाइजर दिये गए

Image
बस्सी पठाना 23 मार्च (मणि मानिक)=प्राचीन श्री राम मंदिर प्रबंधक कमेटी बस्सी पठाना द्वारा सरकारी अस्पताल में मास्क और सेनेटाइजर दिये गए । इस दौरान कमेटी के मारुत मल्होत्रा ने कहा कि हम प्रशासन के साथ हैं और जो भी सहयोग के लिए कहते है, उसे मानवता की सेवा में तन मन धन के साथ करेंगे। इस दौरान डा. निर्मल कौर ने कमेटी का धन्यवाद किया और बताया कि सहर में अभी तक कोरोना वायरस से पीडित एक भी केस नहीं आया। उन्होंने बताया कि जिले में अब तक 06 सकी मरीज़ सामने आए थे, जिन की रिपोर्ट नेगेटिव आ गई है। कोरोना वायरस के साथ निपटने के लिए सेहत विभाग ने  पुख़्ता प्रबंध किये हुए हैं।उन्होंने बताया कि विदेशें से आने वाले लोगों को 14 दिन के लिए कुआरंटीन भाव एकांतवास की हिदायत की जा रही है। कहा कि दुनिया भर में कोरोना वायरस के बढ़ रहे मामलों को ध्यान में रखते हुए सेहत विभाग की तरफ से आम जनता को कोरोना वायरस से बचाव सम्बन्धित लगातार जागरूक किया जा रहा है।

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਬੰਦ ਦੇ ਹੁਕਮ, 23 ਮਾਰਚ ਤੋਂ 31 ਮਾਰਚ ਤੱਕ ਧਾਰਾ 144 ਲਾਗੂ

ਚੰਡੀਗੜ, 22 ਮਾਰਚ (ਸਤਨਾਮ ਚੌਹਾਨ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਰੋਕਣ ਲਈ ਹੰਗਾਮੀ ਕਦਮ ਦੇ ਤੌਰ ’ਤੇ ਭਲਕੇ ਸਵੇਰ ਤੋਂ 31 ਮਾਰਚ, 2020 ਤੱਕ ਸੂਬਾ ਪੱਧਰੀ ਬੰਦ ਦੇ ਹੁਕਮ ਦਿੱਤੇ ਹਨ। ਇਹ ਬੰਦ ਸੋਮਵਾਰ ਨੂੰ ਸਵੇਰੇ 6 ਵਜੇ ਤੋਂ 31 ਮਾਰਚ ਨੂੰ ਰਾਤ 9 ਵਜੇ ਤੱਕ ਰਹੇਗਾ ਅਤੇ ਇਸ ਦੌਰਾਨ ਸਾਰੀਆਂ ਜ਼ਰੂਰੀ ਵਸਤਾਂ ਮੁਹੱਈਆ ਹੋਣਗੀਆਂ। ਇਸੇ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਸਿਹਤ ਸੁਰੱਖਿਆ ਨਾਲ ਜੁੜੇ ਸਾਰੇ ਕਦਮ ਚੁੱਕਣ ਅਤੇ ਖਾਸ ਤੌਰ ’ਤੇ ਸਮੇਂ-ਸਮੇਂ ਬਾਅਦ ਹੱਥ ਧੋਣ ਅਤੇ ਹੰਗਾਮੀ ਕਾਰਜ ਨਾ ਹੋਣ ਦੀ ਸੂਰਤ ਵਿੱਚ ਆਪਣਾ ਘਰ ਨਾ ਛੱਡਣ ਦੀ ਅਪੀਲ ਕੀਤੀ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਕਿਸੇ ਤਰਾਂ ਦਾ ਕਰਫਿੳੂ ਨਹੀਂ ਹੋਵੇਗਾ ਪਰ ਧਾਰਾ 144 ਅਧੀਨ ਬੰਦਸ਼ਾਂ ਜਾਰੀ ਰਹਿਣਗੀਆਂ ਜਿਸ ਤਹਿਤ ਇਸ ਸਮੇਂ ਦੌਰਾਨ ਜਨਤਕ ਥਾਂ ’ਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਰੋਕ ਹੋਵੇਗੀ। ਇਸ ਤੋਂ ਇਲਾਵਾ ਬਿਜਲੀ, ਪਾਣੀ ਤੇ ਮਿੳੂਂਸਪਲ ਸੇਵਾਵਾਂ, ਬੈਂਕਾਂ ਤੇ ਏ.ਟੀ.ਐਮ., ਸੋਸ਼ਲ ਮੀਡੀਆ ਸਮੇਤ ਪਿ੍ਰੰਟ ਤੇ ਇਲੈਕਟ੍ਰਾਨਿਕ ਮੀਡੀਆ, ਟੈਲੀਕਾਮ/ਇੰਟਰਨੈੱਟ ਤੇ ਕੇਬਲ ਅਪ੍ਰੇਟਰ ਅਤੇ ਸਬੰਧਤ ਏਜੰਸੀਆਂ, ਡਾਕ ਸੇਵਾਵਾਂ, ਕੋਰੀਅਰ ਸੇਵਾਵਾਂ, ਈ-ਕਾਮਰਸ ਤੇ ਉਸ ਦੀ ਹੋਮ ਡਲਿਵਰੀ ਸਮੇਤ ਜ਼ਰੂਰੀ ਆਈ.ਟੀ. ਸੇਵਾਵਾਂ, ਖੁਰਾਕ ਦੀਆਂ ਦੁਕਾਨਾਂ, ਕਰਿਆਨਾ, ...

जिला फतेहगढ़ साहिब में 13 मरीजों में से 11 नेगटिव जबकि 2 की रिपोर्ट आनी बाकी..

चंडीगढ़ प्रशासन 31 मार्च, 2020 तक प्रतिबंध लगाता है

चंडीगढ़, 22 मार्च (सतनाम चौहान) चंडीगढ़ प्रशासन ने COVID19 के प्रसार को रोकने के लिए कुछ प्रतिबंध लगाने का फैसला किया है। 31 मार्च, 2020 तक सभी गैर-जरूरी प्रतिष्ठान जिनमें कार्यालय, स्कूल, कॉलेज, कारखाने और अन्य व्यावसायिक प्रतिष्ठान शामिल हैं, बंद रहेंगे। सभी सार्वजनिक परिवहन भी निलंबित रहेंगे। हालांकि, सब्जी की दुकानें, राशन की दुकानें, केमिस्ट आदि सहित आवश्यक सेवाएं खुली रहेंगी। इस संबंध में विस्तृत आदेश शीघ्र ही साझा किए जाएंगे। लोगों को सलाह दी जाती है कि वे अफवाहों पर विश्वास न करें और समय-समय पर संवाद के रूप में सभी निवारक कदम उठाएं। सभी को घर के अंदर रहने और जरूरी न होने तक बाहर न निकलने की सलाह दी जाती है।

today info media network

Image
Today info media network

विश्व को भयभीत करने वाली करोना महामारी की भविष्यवाणी आज से लगभग 10 हजार वर्ष पूर्व नारद संहिता में कर दी गई थी

Image
बस्सी पठाना, 22 मार्च (मणि मानिक) -पंडित सेवक राम मुख्य पुजारी प्राचीन श्री राम मंदिर बस्सी पठाना ने पत्रकारों को जानकारी देते हुए कहा कि  वर्तमान में पूरे विश्व को भयभीत करने वाली करोना महामारी की भविष्यवाणी आज से लगभग 10 हजार वर्ष पूर्व नारद संहिता में कर दी गई थी यह भी उसी समय बता दिया गया था के यह महामारी किस दिशा से फैलेगी ।  उन्होंने बताया कि भूपाव हो महारोगो मध्य स्यार्धवृष्ट य। दुखिनो जंत्व सर्वे वत्स रे परी धाविनी।अर्थात परी धावी नामक संवत्सर में राजाओं में परस्पर युद्ध होगा और महामारी फैलेगी बारिश असामान्य होगी व सभी प्राणी दुखी होंगे। इस महामारी का प्रारम्भ 2019 के अंत में पड़ने वाले सूर्यग्रहण से होगा   बृहत संहिता में वर्णन आया शनिश्चर भूमिप्तो स्कृद रोगे प्रीपिडिते जनाः अर्थात जिस वर्ष के राजा शनि होते है उस वर्ष में महामारी फैलती है । विशिष्ट संहिता में वर्णन प्राप्त हुआ के जिस दिन इस रोग का प्रारम्भ होगा उस दिन पूर्वा भाद्र नक्षत्र होगा । यह सत्य है के 26 दिसंबर 2019 को पूर्वाभाद्र नक्षत्र था उसी दिन से महामारी का प्रारंभ हो गया था क्योंकि चीन से इसी ...

today info media network

Image

ਪੰਜਾਬ ਸਰਕਾਰ ਦਾ ਅਹਿਮ ਫੈਸਲਾ 31ਮਾਰਚ ਤੱਕ ਮੁਕੰਮਲ ਬੰਦ

Coronavirus Updates: ਭਾਰਤੀ ਰੇਲਵੇ ਵੱਲੋਂ ਰਾਤ 10 ਵਜੇ ਤੱਕ ਪੈਸੇਂਜਰ ਟਰੇਨਾਂ ਰੱਦ

31 ਮਾਰਚ ਤੱਕ ਪੰਜਾਬ ਹੋਇਆ ਲਾਕਡਾਊਨ, ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਆਦੇਸ਼

ਗੁਰਦਾਸਪੁਰ ਦੇ ਡੀਸੀ ਦੀ ਅਪੀਲ, ਹੋਲਾ-ਮਹੱਲਾ 'ਤੇ ਗਏ ਲੋਕ ਤੁਰੰਤ ਕਰਵਾਉਣ ਡਾਕਟਰੀ ਜਾਂਚ, ਕੋਰੋਨਾ !

ਜਨਤਕ ਕਰਫ਼ਿਊ ਨੂੰ ਪੰਜਾਬ ਦੇ ਲੋਕ ਦੇ ਰਹੇ ਨੇ ਸਹਿਯੋਗ, ਬਾਜ਼ਾਰ ਬੰਦ

ਅੰਮ੍ਰਿਤਸਰ ਹਵਾਈ ਅੱਡੇ 'ਤੇ ਮਿਲਿਆ ਕੋਰੋਨਾ ਦਾ ਇੱਕ ਹੋਰ ਸ਼ੱਕੀ ਮਰੀਜ਼

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਇੱਕ ਹੋਰ ਕੇਸ ਦੀ ਹੋਈ ਪੁਸ਼ਟੀ

ਪੰਜਾਬ ਸਰਕਾਰ ਸੂਬੇ 'ਚ ਲਾਕਡਾਊਨ ਵਧਾਉਣ ਦਾ ਲੈ ਸਕਦੀ ਹੈ ਫੈਸਲਾ: ਸੂਤਰ

कोरोना वायरस के चलते एहतियात बरतें

Image
बस्सी पठाना (सतनाम चौहान, मणि मानिक) 20 मार्च- प्राचीन श्री राम मंदिर प्रबंधक कमेटी की अध्य्क्ष सुरजीत सिंगला की अध्यक्षता में  विशेष बैठक आयोजित की गई। उन्होंने बैठक में उपस्थित सभी सदयोसो के साथ कोरोना वायरस (कोविड-19) के संभावित खतरे को देखते हुए पूरी एहतियात बरतनें पर विस्तृत चर्चा हुई।  सभी  को समय-समय पर सैनिटाईज करने तथा कार्यालयों में अनावश्यक भीड़ से बचने एवम कोरोना वायरस को लेकर बिना किसी घबराहट व डर के व्यापक जन जागरूकता लाने के लिए भी कहा। उन्होने कहा कि कोरोना वायरस को लेकर सरकार द्वारा समय-समय एडवाइजरी जारी की जा रही है जिसको लेकर लोगों से अनुपालना सुनिश्चित बनाने का भी आहवान किया। उन्होंने कहा 20-03-20 से मंदिर के कपाट सरकार की अगली  एडवाइजरी तक बंद कर दिये जायेंगे । इस दौरान डॉ दीवान धीर ने लोगों से भीड़-भाड़ वाली जगहों से दूर रहने, सर्दी-जुकाम या बुखार होने की स्थिति में तुरन्त चिकित्सक की सलाह लेने तथा सार्वजनिक स्थानों पर छिंकते, खांसते व थूकते वक्त पूरी सावधानी बरतनें का आग्रह किया है। इसके अलावा अनावश्यक तौर पर सरकारी कार्यालयों में भी न आने की भ...

ਜਿ਼ਲ੍ਹਾ ਮੈਜਿਸਟਰੇਟ ਨੇ ਜਨਤਕ ਸਥਾਨਾਂ ’ਤੇ ਪੰਜ ਜਾਂ ਪੰਜਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈਫ਼ਤਹਿਗੜ੍ਹ ਸਾਹਿਬ:ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ-1973 ( 2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਹਦੂਦ ਅੰਦਰ ਜਨਤਕ ਸਥਾਨਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀ ਇਕੱਤਰ ਹੋਣ ’ਤੇ ਪਾਬੰਦੀ ਹੋਵੇਗੀ ਤਾਂ ਜੋ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖੀ ਜਾਵੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉ਼ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਰਕਾਰੀ ਵੱਲੋਂ ਰੈਗੂਲੇਸ਼ਨ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਗਾਇਡ ਲਾਇਨਜ਼ ਅਤੇ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ, ਪ੍ਰੰਤੂ ਇਹ ਵੇਖਣ ਵਿੱਚ ਆਇਆ ਹੈ ਕਿ ਜਿ਼ਲ੍ਹੇ ਵਿੱਚ ਜਨਤਕ ਸਥਾਨਾਂ ’ਤੇ ਆਮ ਜਨਤਾ ਸਮੂਹਾਂ ਵਿੱਚ ਬਿਨਾਂ ਕਿਸੇ ਉਚਿਤ ਮਕਸਦ ਤੋਂ ਇਕੱਠੇ ਹੋ ਜਾਂਦੇ ਹਨ। ਅਜਿਹਾ ਕਰਨ ਨਾਲ ਇਸ ਬਿਮਾਰੀ ਦੇ ਹੋਰ ਫੈਲਣ ਦਾ ਖਤਰਾ ਬਣ ਸਕਦਾ ਹੈ , ਜਾਨੀ ਨੁਕਸਾਨ ਵੀ ਹੋ ਸਕਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵੀ ਖਰਾਬ ਹੋ ਸਕਦੀ ਹੈ। ਇਸ ਲਈ ਉਕਤ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣੀ ਜਰੂਰੀ ਹੈ ।ਇਹ ਹੁਕਮ ਡਿਊਟੀ ’ਤੇ ਤਾਇਨਾਤ ਪੈਰਾ ਮਿਲਟਰੀ ਫੋਰਸ, ਪੁਲਿਸ ਫੋਰਸ, ਮਿਲਟਰੀ ਫੋਰਸ ਅਤੇ ਡਿਊਟੀ ’ਤੇ ਤਾਇਨਾਤ ਅਧਿਕਾਰੀ/ਕਰਮਚਾਰੀ ’ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਦਵਾਈਆਂ ਅਤੇ ਰਾਸ਼ਨ ਦੀਆਂ ਦੁਕਾਨਾਂ ਵਿੱਚ ਜਰੂਰੀ ਵਸਤਾਂ ਦੀ ਖਰੀਦ ਕਰਨ ਸਮੇਂ ਵੀ ਇਹ ਹੁਕਮ ਲਾਗੂ ਨਹੀਂ ਹੋਣਗੇ। ਹਰੇਕ ਵਿਅਕਤੀ ਆਪਸ ਵਿੱਚ ਇੱਕ ਮੀਟਰ ਦਾ ਫਾਸਲਾ ਬਣਾਕੇ ਰੱਖਣਗੇ। ਜਿਹੜਾ ਵਿਅਕਤੀ ਵਿਦੇਸ਼ ਤੋਂ ਪਰਤੇਗਾ ਉਹ ਆਪਣੇ ਆਪ ਨੂੰ ਘਰ ਵਿੱਚ ਆਈਸੋਲੇਟ ਕਰੇਗਾ ਅਤੇ ਸਬੰਧਤ ਸੀ.ਐਮ.ਓ./ਐਸ.ਐਮ.ਓ. ਨੂੰ ਸੂਚਿਤ ਕਰੇਗਾ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਬਾਹਰੋਂ ਆ ਕੇ ਕਿਸੇ ਹੋਟਲ ਜਾ ਰੇਸਟੋਰੈਂਟ ਵਿੱਚ ਰਹਿੰਦਾ ਹੈ ਤਾਂ ਉਸ ਸਬੰਧੀ ਹੋਟਲ/ਰੈਸਟੋਰੈਂਟ ਦੇ ਮਾਲਕ/ਮੈਨੇਜਰ, ਸਬੰਧਤ ਥਾਣੇ, ਸਿਹਤ ਵਿਭਾਗ ਨੂੰ ਸੂਚਿਤ ਕਰਨਾ ਯਕੀਨੀ ਬਣਾਉਣਗੇ। ਜਿ਼ਲ੍ਹੇ ਵਿੱਚ ਇਹ ਹੁਕਮ 31 ਮਾਰਚ, 2020 ਤੱਕ ਲਾਗੂ ਰਹਿਣਗੇ।

ਪਾਰਲਰ, ਸੈਲੂਨ, ਬਾਰਬਰ ਸ਼ੋਪਜ਼ , ਸਪਾ ਸੈਂਟਰਜ਼, ਸਿਨੇਮਾ ਘਰ, ਜਿਮ, ਸ਼ੌਪਿੰਗ ਮਾਲ, ਸਵੀਮਿੰਗ ਪੂਲ ਆਦਿ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀਮਿਲਟਰੀ ਕੰਟੀਨ 24 ਮਾਰਚ ਤੱਕ ਬੰਦਰੂਪਨਗਰ - ਸ੍ਰੀਮਤੀ ਸੋਨਾਲੀ ਗਿਰਿ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਐਪੀਡੇਮਿਕ ਕੰਟਰੋਲ ਐਕਟ 1897 ਤਹਿਤ ਨਵੇਂ ਬੱਸ ਅੱਡੇ ਨਜ਼ਦੀਕ ਬਣੀ ਮਿਲਟਰੀ ਕੰਟੀਨ ਨੂੰ 24 ਮਾਰਚ ਤੱਕ ਬੰਦ ਕਰਨ , ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਾਰੇ ਪਾਰਲਰ, ਸੈਲੂਨ, ਬਾਰਬਰ ਸ਼ੋਪਜ਼ , ਸਪਾ ਸੈਂਟਰਜ਼, ਸਿਨੇਮਾ ਘਰ, ਜਿਮ, ਸ਼ੌਪਿੰਗ ਮਾਲ, ਸਵੀਮਿੰਗ ਪੂਲ ਆਦਿ 31 ਮਾਰਚ ਤੱਕ ਬੰਦ ਕਰਨ ਅਤੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਹੀ ਕਿਸੇ ਪ੍ਰਕਾਰ ਦੇ ਸੋਸ਼ਲ ਤੇ ਰਲੀਜ਼ਸ ਫਕਸ਼ਨ/ਸੈਲੀਬਰੇਸ਼ਨ ਤੇ 20 ਵਿਅਕਤੀਆ ਤੋਂ ਜਿਆਦਾ ਦਾ ਇਕੱਠ ਕਰਨ ਤੇ ਪੂਰਨ ਤੋਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

today info media network

Image

today info media network/ 20-03-2020

Image

ਐਤਵਾਰ 22 ਮਾਰਚ ਨੂੰ ਪੂਰੇ ਭਾਰਤ ਵਿੱਚ ਜਨਤਾ ਕਰਫਿਊ ਦਾ ਐਲਾਨ।ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅੱਜ ਦੀ ਖ਼ਬਰ

-ਕੋਰੋਨਾ ਵਾਇਰਸ ਨਾਲ ਪੰਜਾਬ  ਵਿੱਚ ਪਹਿਲੀ ਮੋਤ ਨਵਾਂਸ਼ਹਿਰ, ਬੰਗਾ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਜਰਮਨੀ ਤੋਂ ਆਏ ਬਲਦੇਵ ਸਿੰਘ ਦੀ ਮੌਤ, ਕੋਰੋਨਾ ਵਾਇਰਸ ਨਾਲ ਪੰਜਾਬ  ਵਿੱਚ ਪਹਿਲੀ ਮੋਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਪੂਰਾ ਪਿੰਡ ਕੀਤਾ ਗਿਆ ਸੀਲ.. - ਖੰਨਾ: ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਮੁਲਜ਼ਮ ਵਕੀਲ ਨੇ ਪੁਲਿਸ ਅੱਗੇ ਕੀਤਾ ਆਤਮਸਮਰਪਣ - ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼ - ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 169 ਪਾਜ਼ੀਟਿਵ ਮਾਮਲੇ ਆਏ ਸਾਹਮਣੇ - ਕੋਰੋਨਾ: ਦੁਨੀਆ ਭਰ 'ਚ ਹੁਣ ਤੱਕ 8 ਹਜ਼ਾਰ 950 ਦੇ ਕਰੀਬ ਲੋਕਾਂ ਦੀ ਗਈ ਜਾਨ - ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ - ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ - ਦਿੱਲੀ: ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੀਟਿਵ ਮਾਮਲਾ ਆਇਆ ਸਾਹਮਣੇ - ਫਰਾਂਸ 'ਚ ਕੋਰੋਨਾ ਵਾਇਰਸ ਨਾਲ 250 ਤੋਂ ਵੱਧ ਲੋਕਾਂ ਦੀ ਮੌਤ - ਵੱਡੀ ਖਬਰ: ਕੋਰੋਨਾ ਕਾਰਨ CBSE ਤੇ ICSE ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ - ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 174 ਮਾਮਲੇ ਆਏ ਸਾਹਮਣ...
Image

today info media network

Image
Image