ਅੱਜ ਦੀ ਖ਼ਬਰ
-ਕੋਰੋਨਾ ਵਾਇਰਸ ਨਾਲ ਪੰਜਾਬ ਵਿੱਚ ਪਹਿਲੀ ਮੋਤ
ਨਵਾਂਸ਼ਹਿਰ, ਬੰਗਾ ਪੰਜਾਬ 'ਚ ਕੋਰੋਨਾ ਵਾਇਰਸ ਨਾਲ ਜਰਮਨੀ ਤੋਂ ਆਏ ਬਲਦੇਵ ਸਿੰਘ ਦੀ ਮੌਤ, ਕੋਰੋਨਾ ਵਾਇਰਸ ਨਾਲ ਪੰਜਾਬ ਵਿੱਚ ਪਹਿਲੀ ਮੋਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਪੂਰਾ ਪਿੰਡ ਕੀਤਾ ਗਿਆ ਸੀਲ..
- ਖੰਨਾ: ਕਰੋੜਾਂ ਦੀ ਧੋਖਾਧੜੀ ਕਰਨ ਵਾਲੇ ਮੁਲਜ਼ਮ ਵਕੀਲ ਨੇ ਪੁਲਿਸ ਅੱਗੇ ਕੀਤਾ ਆਤਮਸਮਰਪਣ
- ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ,ਕੋਰੋਨਾ ਕਰਕੇ ਪਰਿਵਾਰ ਨਹੀਂ ਲਿਆ ਸਕਦਾ ਲਾਸ਼
- ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 169 ਪਾਜ਼ੀਟਿਵ ਮਾਮਲੇ ਆਏ ਸਾਹਮਣੇ
- ਕੋਰੋਨਾ: ਦੁਨੀਆ ਭਰ 'ਚ ਹੁਣ ਤੱਕ 8 ਹਜ਼ਾਰ 950 ਦੇ ਕਰੀਬ ਲੋਕਾਂ ਦੀ ਗਈ ਜਾਨ
- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ
- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ
- ਦਿੱਲੀ: ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
- ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੀਟਿਵ ਮਾਮਲਾ ਆਇਆ ਸਾਹਮਣੇ
- ਫਰਾਂਸ 'ਚ ਕੋਰੋਨਾ ਵਾਇਰਸ ਨਾਲ 250 ਤੋਂ ਵੱਧ ਲੋਕਾਂ ਦੀ ਮੌਤ
- ਵੱਡੀ ਖਬਰ: ਕੋਰੋਨਾ ਕਾਰਨ CBSE ਤੇ ICSE ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
- ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 174 ਮਾਮਲੇ ਆਏ ਸਾਹਮਣੇ, 3 ਲੋਕਾਂ ਦੀ ਹੋਈ ਮੌਤ
- ਕਰੋਨਾ ਵਾਇਰਸ : ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਮੋਤੀ-ਮਹਿਲ ਦਾ ਘਿਰਾਓ ਮੁਲਤਵੀ
- ਕੋਰੋਨਾ ਦਾ ਖੌਫ਼: ਸ਼ੁਕਰਵਾਰ ਦੇਰ ਰਾਤ ਤੋਂ ਨਹੀਂ ਚੱਲਣਗੀਆਂ ਸਰਕਾਰੀ ਤੇ ਨਿਜੀ ਬੱਸਾਂ
20 ਤੋਂ ਵੱਧ ਲੋਕਾਂ ਦੇ ਇੱਕਠ 'ਤੇ ਲਾਈ ਰੋਕ
ਸੜਕਾਂ 'ਤੇ ਨਹੀਂ ਚੱਲਣਗੇ ਆਟੋ ਤੇ ਟੈਂਪੂ
- ਡਾਲਰ ਮੁਕਾਬਲੇ ਰੁਪਏ 'ਚ ਭਾਰੀ ਗਿਰਾਵਟ, ਪਹਿਲੀ ਵਾਰ ਡਾਲਰ ਦੇ ਮੁਕਾਬਲੇ 75 'ਤੇ ਆਇਆ ਰੁਪਇਆ
- ਸ੍ਰੀ ਅਨੰਦਪੁਰ ਸਾਹਿਬ : ਕੰਪਰੈਸਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ 'ਤੇ ਵੱਡਾ ਧਮਾਕਾ, ਮਕੈਨਿਕ ਦੀ ਮੌਤ
- ਫਰੀਦਕੋਟ: ਹਸਪਤਾਲ ’ਤੋਂ ਫਰਾਰ ਹੋਇਆ ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Comments
Post a Comment