ਬ੍ਰਾਹਮਣ ਸਭਾ ਸਰਹਿੰਦ ਦੇ ਪ੍ਰਧਾਨ ਵਰਿੰਦਰ ਰਤਨ ਨੇ ਕੀਤਾ ਨਵੀਂ ਟੀਮ ਦਾ ਗਠਨ

ਫਤਹਿਗੜ੍ਹ ਸਾਹਿਬ, 18 ਅਗਸਤ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-  ਸ੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਇੱਕ ਵਿਸ਼ੇਸ਼ ਮੀਟਿੰਗ  ਕਨਵੀਨਰ ਸੁਰੇਸ਼ ਭਾਰਦਵਾਜ਼ ਅਗਵਾਈ ਹੇਠ ਸਰਹਿੰਦ ਮੰਡੀ ਵਿਖੇ  ਹੋਈ  ਜਿਸ ਵਿੱਚ ਵੱਖ-ਵੱਖ ਮੈਂਬਰਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਆਉਣ ਵਾਲੇ ਸਮੇਂ ਵਿੱਚ ਕਰਵਾਏ ਜਾਣ ਵਾਲੇ ਸਮਾਜ ਭਲਾਈ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਉਪਰੰਤ ਪ੍ਰਧਾਨ ਵੱਲੋਂ  ਆਪਣੀ ਨਵੀਂ  ਟੀਮ ਦਾ ਵਿਸਥਾਰ ਕੀਤਾ ਗਿਆ ਜਿਸ ਵਿੱਚ ਪੈਟਰਨ ਰਾਮਨਾਥ ਸ਼ਰਮਾ, ਚੇਅਰਮੈਨ ਸਾਧੂ ਰਾਮ ਭੱਟ ਮਾਜਰਾ, ਚੇਅਰਮੈਨ ਸੁਰਿੰਦਰ ਭਾਰਦਵਾਜ , ਕਨਵੀਨਰ ਸੁਰੇਸ਼ ਭਾਰਦਵਾਜ, ਸੰਜੀਵ ਸ਼ਰਮਾ ਕਨਵੀਨਰ ਐਨਆਰਆਈ ਵਿੰਗ, ਅਸ਼ੋਕ ਕੁਮਾਰ ਕੈਨੇਡਾ ਜੋਇੰਟ ਕਨਵੀਨਰ ਐਨਆਰਆਈ ਵਿੰਗ, ਵਾਈਸ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਜੋਸ਼ੀ   ਵਾਈਸ ਪ੍ਰਧਾਨ ਹਰਪ੍ਰੀਤ ਭਾਰਦਵਾਜ  ਹਨੀ ਤੇ  ਨਰਿੰਦਰ ਕੌਸ਼ਲ ਜਨਰਲ ਸੈਕਟਰੀ ਧੀਰਜ ਮੋਹਨ ਖਜਾਨਚੀ ਰਾਮ ਰੱਖਾ ਕਾਨੂੰਨੀ ਸਲਾਹਕਾਰ ਪੰਡਿਤ ਨਰਿੰਦਰ ਸ਼ਰਮਾ ਤੇ ਨਵਨੀਤ ਭਾਰਦਵਾਜ ਪ੍ਰੈਸ ਸਕੱਤਰ ਕਰਨ ਸ਼ਰਮਾ  ਬਣਾਇਆ ਗਿਆ  ਜਿਨਾਂ ਦਾ ਸਮੂਹ ਸਭਾ ਦੇ ਮੈਂਬਰਾਂ ਵੱਲੋਂ ਸਨਮਾਨ ਵੀ ਕੀਤਾ ਗਿਆ ਤੇ ਉਹਨਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪਿਛਲੀ ਟੀਮ ਵੱਲੋਂ ਜੋ ਮਾਨਵਤਾ ਦੀ ਸੇਵਾ ਲਈ ਧਾਰਮਿਕ ਸਮਾਗਮ, ਯਾਤਰਾ,  ਮੈਡੀਕਲ ਕੈਂਪਾਂ ਦੇ ਨਾਲ ਨਾਲ ਲੋੜਵੰਦ ਲੜਕੀਆਂ ਦੇ ਵਿਆਹ ਲਈ ਮਾਲੀ ਸਹਾਇਤਾ ਆਦੀ ਦੇੇ ਸਮਾਜ ਸੇਵੀ ਕੰਮ ਸਭਾ ਵੱਲੋਂ  ਨੂੰ ਕੀਤੇ ਗਏ ਹਨ ਉਹ ਜਾਰੀ ਰਹਿਣਗੇ ਇਸ ਤੋਂ ਇਲਾਵਾ ਇਲਾਵਾ ਚਰਨਜੀਵ ਸ਼ਰਮਾ  , ਵਿਵੇਕ ਸ਼ਰਮਾ ,ਰਵਿੰਦਰ ਮੋਹਨ ਐਸ ਐਨ ਸ਼ਰਮਾ ਅਨਿਲ ਅਤਰੀ ਸੰਜੇ ਐਂਗਰੀਸ  ਕੁਲਦੀਪ ਭਾਰਦਵਾਜ ਪਿਤਾਬਰ ਸ਼ਰਮਾ ਤਰਸੇਮ ਲਾਲ ਪੰਕਜ ਭਾਰਦਵਾਜ਼ ਡਾਕਟਰ ਐਸ ਕੇ ਸ਼ਰਮਾ ਪਵਨ ਕਪਿਲ ਰਾਜਕੁਮਾਰ ਰਿਟਾਇਰ ਪ੍ਰਿੰਸੀਪਲ ਰਾਮ ਨੀਲ ਸ਼ਰਮਾ ਸ਼ਾਮ ਸੁੰਦਰ ਸ਼ਰਮਾ ਰਣਜੀਤ ਸ਼ਰਮਾ ਲਾਡੀ ਭਾਰਦਵਾਜ ਆਸ਼ੂਤੋਸ਼ ਬਾਤੀਸ਼ ਹਿਮਾਂਸ਼ੂ ਪਾਠਕ ਵਿਜੇ ਭਾਰਦਵਾਜ਼ ਆਦੀ ਨੂੰ ਵੀ ਐਡਵਾਈਜਰੀ ਦਾ ਮੈਂਬਰ ਚੁਣਿਆ ਗਿਆ ਹਾਜ਼ਰ ਸਨ
TIMN - TODAY INFO MEDIA NETWORK 

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ